LyricFind Logo
LyricFind Logo
Profile image icon
Lyric cover art

Are You Okay Beat

Apple Music logo
Deezer logo
Spotify logo
Lyrics
ਮੈਨੂੰ ਜਾਂਦੀ ਵਾਰ ਵੇ ਰੋਕਿਆ ਨਹੀਂ
ਕਿਵੇਂ ਰਹੇਗਾ ਮੇਰੇ ਬਿਨ ਸੋਚਿਆ ਨਹੀਂ
ਤੇਰੀ ਏਹ ਆਵਾਜ਼ ਕੰਨੀ ਨਾ ਪਈ
ਤੇਰੇ ਵਾਂਗ ਮੈਨੂੰ ਕਿਸੇ ਟੋਕਿਆ ਨਹੀਂ
ਥਾਂ ਤੇਰੀ ਦਿਲ ਵਿੱਚ ਅੰਬਰਾਂ ਜਿਹੀ
ਗੱਲ ਮੇਰੀ ਸੱਚੀ ਏ break ਨਹੀਂ ਤੂੰ
ਬਸ ਇਕੋ ਗੱਲ ਦੱਸ ਦੇ ਸੱਜਣਾ ਠੀਕ ਏ ਕਿ ਠੀਕ ਨਹੀਂ ਤੂੰ
ਬਸ ਇਕੋ ਗੱਲ ਦੱਸ ਦੇ ਸੱਜਣਾ ਠੀਕ ਏ ਕਿ ਠੀਕ ਨਹੀਂ ਤੂੰ
ਬਸ ਇਕੋ ਗੱਲ ਦੱਸ ਦੇ ਸੱਜਣਾ ਠੀਕ ਏ ਕਿ ਠੀਕ ਨਹੀਂ ਤੂੰ

ਤੇਰਾ ਖ਼ਤ ਮੇਰੀ diary 'ਚ ਪਿਆ ਏ
ਮੇਰਾ ਦਿਲ shayri 'ਚ ਪਿਆ ਏ
ਤੇਰੀ shirt ਮੇਰੇ cupboard 'ਚ ਪਈ ਏ
ਏਹ ਤਾਂ ਆਸ਼ਕਾਂ ਨਾਲ ਰੀਤ ਹੁੰਦੀ ਰਹੀ ਏ
ਮੈਨੂੰ ਪਤਾ ਅੱਖੀਂ ਹੰਝੂ ਤਾਂ ਨੀ ਆਉਂਦੇ ਹੋਣੇ weak ਨਹੀਂ ਤੂੰ ਐਂ weak ਨਹੀਂ ਤੂੰ
ਬਸ ਇਕੋ ਗੱਲ ਦੱਸ ਦੇ ਸੱਜਣਾ ਠੀਕ ਏ ਕਿ ਠੀਕ ਨਹੀਂ ਤੂੰ
ਬਸ ਇਕੋ ਗੱਲ ਦੱਸ ਦੇ ਸੱਜਣਾ ਠੀਕ ਏ ਕਿ ਠੀਕ ਨਹੀਂ ਤੂੰ
ਬਸ ਇਕੋ ਗੱਲ ਦੱਸ ਦੇ ਸੱਜਣਾ ਠੀਕ ਏ ਕਿ ਠੀਕ ਨਹੀਂ ਤੂੰ

WRITERS

Pargat Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other