LyricFind Logo
LyricFind Logo
Profile image icon
Lyric cover art

Attraction

Apple Music logo
Deezer logo
Spotify logo
Lyrics
ਹੋ, ਚੱਲਦਾ tattoo'ਆ ਦਾ ਨਾ ਜਾਦੂ
ਜਿੱਥੇ ਠੋਡੀ ਦਾ ਤਿਲ ਵਾਧੂ

ਤੇਰੇ ਨਾਲ਼, ਤੇਰੇ ਨਾਲ਼
ਤੇਰੇ ਨਾਲ਼ ਗੱਲ ਕਹਿੰਦੇ ਆਹ ਉੱਡ ਜਾਏ
ਆਹ ਉੱਡ ਜਾਏ
ਨੀ ਮੁੰਡੇ ਕਹਿਣ ਤੇਰੇ ਨਾਲ਼ ਅਫ਼ਵਾਹ ਉੱਡ ਜਾਏ
ਨੀ ਮੁੰਡੇ ਕਹਿਣ ਤੇਰੇ ਨਾਲ਼ ਅਫ਼ਵਾਹ ਉੱਡ ਜਾਏ

ਲੰਮੀ ਧੌਣ, ਜੰਜੀਰੀ ਲਮਕੇ
ਪਾਈ nose pin ਜਿਹੀ ਚਮਕੇ
ਨਿਕਲ਼ੀ ਸੀ ਕਾਹਦਾ ਮੈਂ ਬਜਾਰ ਵੱਲ ਨੂੰ ਨੀ
ਹੋ ਗਈ ਸਾਰੀ attraction ਨਾਰ ਵੱਲ ਨੂੰ
ਨਿਕਲ਼ੀ ਸੀ ਕਾਹਦਾ ਮੈਂ ਬਜਾਰ ਵੱਲ ਨੂੰ ਨੀ
ਹੋ ਗਈ ਸਾਰੀ attraction ਨਾਰ ਵੱਲ ਨੂੰ

ਮੇਰੇ ਪਿੰਡਾਂ ਵੱਲ ਦੇ ਜਾਏ, ਇਹ ਦੱਬਦੇ ਕਿੱਥੇ ਦਬਾਏ
ਕਹਿੰਦੇ, ਆਣ ਕੇ ਮਾਈ ਦਾ ਲਾਲ ਮੂਹਰੇ ਟੱਕਰੇ, ਮੂਹਰੇ ਟੱਕਰੇ
ਫ਼ਿਰਦੇ ਨੇ ਚੋਬਰ ਬੁਲਾਉਂਦੇ ਬੱਕਰੇ
ਫ਼ਿਰਦੇ ਨੇ ਚੋਬਰ ਬੁਲਾਉਂਦੇ ਬੱਕਰੇ
ਨੀ ਇਹ ਫ਼ਿਰਦੇ ਨੇ ਚੋਬਰ ਬੁਲਾਉਂਦੇ ਬੱਕਰੇ

ਪਾਵਾਂ ਸੂਟ ਨਾਗ ਜਿਹਾ ਕਾਲ਼ਾ
ਹਾਏ, ਨੀ ਹੋ ਜਾਏ ਹਾਲਾ-ਲਾਲਾ
ਮੱਤ ਵੱਜੀ ਮੱਤ ਵੱਜੀ ਮਾਲਵੇ ਦੇ ਸ਼ੋਰ ਦੀ ਫ਼ਿਰੇ, ਸ਼ੋਰ ਦੀ ਫ਼ਿਰੇ
ਕਰਦਾ praise ਮੇਰੀ ਤੋਰ ਦੀ ਫ਼ਿਰੇ
ਹਾਏ, ਨੀ ਕਰਦਾ praise ਮੇਰੀ ਤੋਰ ਦੀ ਫ਼ਿਰੇ
ਕਰਦਾ praise ਮੇਰੀ ਤੋਰ ਦੀ ਫ਼ਿਰੇ

ਜੱਟ ਦੀ ਘੂਰ ਵੀ order ਵਰਗੀ
ਕੰਬਣ ਲੱਗ ਜਾਏ ਗਾਡਰ ਵਰਗੀ
ਓ, ਅਮਲੀ ਨਾ ਬਚੇ ਜਿਵੇਂ ਚਾਹ ਤੋਂ ਬਿਨਾਂ, ਚਾਹ ਤੋਂ ਬਿਨਾਂ
Bains, Bains ਜਚਦਾ ਨਹੀਂ ਗਾਹ ਤੋਂ ਬਿਨਾਂ
Bains, Bains ਜਚਦਾ ਨਹੀਂ ਗਾਹ ਤੋਂ ਬਿਨਾਂ
ਹੋ, Bains, Bains ਜਚਦਾ ਨਹੀਂ ਗਾਹ ਤੋਂ ਬਿਨਾਂ

WRITERS

NAVDEEP SINGH

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other

From This Artist