ਹਾਏ ਸੋਚ ਕੇ ਡੁੱਬੀ ਹਾਂ ਦੇਯਾਂ
ਵੇ ਮੇਰੇ ਡੂੰਘੇ ਨੈਣ ਸਮੁੰਦਰਾ ਤੋਂ
ਹਾਏ ਸੋਚ ਕੇ ਡੁੱਬੀ ਹਾਂ ਦੇਯਾਂ
ਵੇ ਮੇਰੇ ਡੂੰਘੇ ਨੈਣ ਸਮੁੰਦਰਾ ਤੋਂ
ਪੁੱਛੀ ਕੰਨੀ ਪਾਇਆ ਮੁੰਦਰਾਂ ਤੋਂ
ਵੇ ਮੇਰੇ ਡੂੰਘੇ ਨੈਣ ਸਮੁੰਦਰਾ ਤੋਂ
ਹਾਏ ਸੋਚ ਕੇ ਡੁੱਬੀ ਹਾਂ ਦੇਯਾਂ
ਵੇ ਮੇਰੇ ਡੂੰਘੇ ਨੈਣ ਸਮੁੰਦਰਾ ਤੋਂ
ਟੰਗੀ ਫਿਰਾਂ ਪਰਾਂਦੀਆਂ ਦੇ ਨਾਲ
ਲੈ ਕੇ ਨਾਪ ਮੁੰਦੀ ਦਾ ਉੰਗਲਾਂ ਤੋਂ
ਵੇ ਮੇਰੇ ਡੂੰਘੇ ਨੈਣ ਸਮੁੰਦਰਾ ਤੋਂ
ਹਾਏ ਸੋਚ ਕੇ ਡੁੱਬੀ ਹਾਂ ਦੇਯਾਂ ਵੇ ਮੇਰੇ ਡੂੰਘੇ ਨੈਣ ਸਮੁੰਦਰਾ ਤੋਂ
ਹਾਏ ਸੋਚ ਕੇ ਡੁੱਬੀ ਹਾਂ ਦੇਯਾਂ ਵੇ ਮੇਰੇ ਡੂੰਘੇ ਨੈਣ ਸਮੁੰਦਰਾ ਤੋਂ
ਹਾਏ ਸੋਚ ਕੇ ਡੁੱਬੀ ਹਾਂ ਦੇਯਾਂ ਵੇ ਮੇਰੇ ਡੂੰਘੇ ਨੈਣ ਸਮੁੰਦਰਾ ਤੋਂ
ਕਾਲੇ ਕਾਲੇ ਰੰਗ ਦੀਆਂ ਜੁਲਫਾਂ
ਧੰਗ ਸਿੱਖੀਆਂ ਰਾਣੀ ਸੁੰਦਰਾਂ ਤੋਂ
ਵੇ ਮੇਰੇ ਡੂੰਘੇ ਨੈਣ ਸਮੁੰਦਰਾ ਤੋਂ
ਹਾਏ ਸੋਚ ਕੇ ਡੁੱਬੀ ਹਾਂ ਦੇਯਾਂ
ਵੇ ਮੇਰੇ ਡੂੰਘੇ ਨੈਣ ਸਮੁੰਦਰਾ ਤੋਂ
ਪਿਆਰ ਦੇ ਪਾਣੀਆਂ ਵਿਚ ਡੁੱਬ ਕੇ ਪੈਰ ਬੇਹ ਗਿਆ
ਫੇਰ ਕਹੇਗਾ ਨੀਂਦਾਂ ਦੇ ਨਾਲ ਵੈਰ ਪੇਹ ਗਿਆ
ਪਿਆਰ ਦੇ ਪਾਣੀਆਂ ਵਿਚ ਡੁੱਬ ਕੇ ਪੈਰ ਬੇਹ ਗਿਆ
ਫੇਰ ਕਹੇਗਾ ਨੀਂਦਾਂ ਦੇ ਨਾਲ ਵੈਰ ਪੇਹ ਗਿਆ
ਜੇ ਲੈ ਕੇ ਬਦਲਾਂ ਰੰਗਾਂ ਦੁਪੱਟਾ
ਬਚੀ ਬੈਂਸ ਬੈਂਸ ਫੇਰ ਕੁੰਡਲਾਂ ਤੋਂ
ਬੈਂਸ ਬੈਂਸ ਫੇਰ ਕੁੰਡਲਾਂ ਤੋਂ
ਵੇ ਮੇਰੇ ਡੂੰਘੇ ਨੈਣ ਸਮੁੰਦਰਾ ਤੋਂ
ਹਾਏ ਸੋਚ ਕੇ ਡੁੱਬੀ ਹਾਂ ਦੇਯਾਂ
ਵੇ ਮੇਰੇ ਡੂੰਘੇ ਨੈਣ ਸਮੁੰਦਰਾ ਤੋਂ