LyricFind Logo
LyricFind Logo
Profile image icon
Lyric cover art

Jhumke

Apple Music logo
Deezer logo
Spotify logo
Lyrics
ਪਰੀਆਂ ਤੋਂ ਸੋਹਣੀ ਏ ਤੂੰ
ਸਚੀ ਮੰਨ ਮੋਨੀਏ ਤੂੰ
ਪਰੀਆਂ ਤੋਂ ਸੋਹਣੀ ਏ ਤੂੰ
ਸਚੀ ਮੰਨ ਮੋਨੀਏ ਤੂੰ

ਦੁਨੀਆ ਤੋਂ ਚੋਰੀ ਉਹਨੂੰ
ਕੱਨ ਦੇ ਵਿਚ ਬੋਲ ਮੈਂ ਕਹਿਣੇ
ਦੁਨੀਆ ਤੋਂ ਚੋਰੀ ਉਹਨੂੰ
ਕੱਨ ਦੇ ਵਿਚ ਬੋਲ ਮੈਂ ਕਹਿਣੇ
ਚਾਅ ਵਿੱਚ ਨਾ ਕਮਲੀ ਹੋਜੇ
ਕਮਲੀ ਲਈ ਝੁਮਕੇ ਲੈਣੇ
ਚਾਅ ਵਿੱਚ ਨਾ ਕਮਲੀ ਹੋਜੇ
ਕਮਲੀ ਲਈ ਝੁਮਕੇ ਲੈਣੇ

ਉਹਦੇ ਖ਼ਵਾਬਾਂ ਦੀ ਖਾਤਰ
ਖੁਦ ਨੂੰ ਵੀ ਵੇਚ ਮੈਂ ਆਵਾ
ਹੱਸਦੀ ਉਹ ਇਕੋ ਵਾਰੀ
ਲੱਖ ਵਾਰੀ ਸਦਕੇ ਜਾਵਾ
ਦੁਨੀਆ ਤੇ ਦੇਖਣ ਵਾਲੇ
ਚਿਹਰੇ ਨੇ ਹੋਰ ਬਥੇਰੇ
ਉਹਦੇ ਬਿਨ ਸਰਦਾ ਕਿਥੇ
ਓਹ ਆ ਮੇਰੇ ਦਿਲ ਦੇ ਨਿਹਰੇ
ਉਹਨੇ ਵੀ ਚੁਮ ਚੁਮ ਰੱਖਣੇ
ਮੈਂ ਵੀ ਤਾ ਝੁਮਕੇ ਦੇਣੇ
ਉਹਨੇ ਵੀ ਚੁਮ ਚੁਮ ਰੱਖਣੇ
ਮੈਂ ਵੀ ਤਾ ਝੁਮਕੇ ਦੇਣੇ
ਚਾਅ ਵਿੱਚ ਨਾ ਕਮਲੀ ਹੋਜੇ
ਕਮਲੀ ਲਈ ਝੁਮਕੇ ਲੈਣੇ
ਚਾਅ ਵਿੱਚ ਨਾ ਕਮਲੀ ਹੋਜੇ
ਕਮਲੀ ਲਈ ਝੁਮਕੇ ਲੈਣੇ

ਫੁੱਲਾਂ ਨੂੰ ਸੰਗ ਮਾਰ ਜੇ
ਫੁੱਲਾਂ ਕੋਲ ਖੜ ਦੀ ਆ ਜਦ
ਸਚੀ ਮੇਰੀ ਜਾਨ ਨਿਕਲ ਜੇ
ਜ਼ੁਲਫਾਂ set ਕਰਦੀ ਆ ਜਦ
ਠੋਡੀ ਤੇ ਤਿਲ ਜੋ ਕਾਲਾ
ਸਿਫਤਾਂ ਦਾ ਹੱਕਦਾਰ ਆ
ਤੱਕਣ ਤੇ ਦਿਲ ਨੀ ਰਜਦਾ
ਕਰਦਾ ਦਿਲ ਵਾਰ ਵਾਰਿਆ
ਉਹਦੇ ਲਈ ਕਾਲ ਨੀ ਕਰਨੀ
ਥੋੜਾ ਜਿਹਾ ਘੂਮ ਕੇ ਲੈਣੇ
ਉਹਦੇ ਲਈ ਕਾਲ ਨੀ ਕਰਨੀ
ਥੋੜਾ ਜਿਹਾ ਘੂਮ ਕੇ ਲੈਣੇ
ਚਾਅ ਵਿੱਚ ਨਾ ਕਮਲੀ ਹੋਜੇ
ਕਮਲੀ ਲਈ ਝੁਮਕੇ ਲੈਣੇ
ਚਾਅ ਵਿੱਚ ਨਾ ਕਮਲੀ ਹੋਜੇ
ਕਮਲੀ ਲਈ ਝੁਮਕੇ ਲੈਣੇ ਆ ਆ ਆ ਆ

WRITERS

MANDEEP MAAVI, NIK D GILL

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

From This Artist