LyricFind Logo
LyricFind Logo
Profile image icon
Lyric cover art

Kheti

Apple Music logo
Deezer logo
Spotify logo
Lyrics
ਓ, ਅਣਖੀ ਜਿਹੇ ਬੰਦੇ ਆਂ ਨੀ ਫਾਰਮਿੰਗ ਕੀਤਾਂ
ਬੀਜਦੇ ਇਮਾਨਦਾਰੀ ਵੱਟਦੇ ਆਂ ਜਿੱਤਾਂ
ਧੂੜ ਉੱਡੇ ਪਿੰਡ ਦੀ ਵੈਸਟਸਾਈਡ 'ਤੇ ਨੀ
ਗੇੜਾ ਫੋਰਡ ਉੱਤੇ ਬਹਿ ਕੇ ਜਦੋਂ ਗੱਭਰੂ ਨੇ ਦਿੱਤਾ
ਰਹਿੰਦੇ ਆਂ ਪਿੰਡਾਂ'ਚ, ਪਰ ਦੁਨੀਆ ਦੇ ਭੇਤੀ
Farmer ਜੱਟ , profession ਆ ਖੇਤੀ
Farmer ਜੱਟ , profession ਆ ਖੇਤੀ
Farmer ਜੱਟ , profession ਆ
ਅਸੀਂ ਅਣਖਾਂ'ਚ ਜਿਉਂਦੇ, ਵੇਚ ਫ਼ਸਲਾਂ ਕਮਾਉਂਦੇ
ਖਾਵੇ ਜੋ ਤੂੰ pasta ਓਹ ਕਣਕਾਂ ਉਗਾਉਂਦੇ
Farm'ਆ ਦੇ ਵਿੱਚ ਸਾਡੀ ਲੰਘਦੀ ਦਿਹਾੜੀ
ਸਾਡੇ Farmtrac ਤੇ ਮਹਿੰਦਰੇ ਨੇ ਆੜੀ
ਚੌੜੇ-ਚੌੜੇ tire'ਆ ਦੇ ਸ਼ੁਕੀਨ, ਮਹਿੰਗੇ ਚਾੜ੍ਹੇ ਦੇਖ rim
Tattooਆ 'ਚ ਘਾਤ ਮਾਲੇ, motor'ਆ 'ਤੇ gym
ਸਬਰ ਪਹਾੜ ਸਾਡੇ, ਹਾਰਦੇ ਨਹੀਂ ਛੇਤੀ
Farmer ਜੱਟ , profession ਆ
ਓ, ਸਿੱਧੇ ਜਿਹੇ ਬੰਦੇ, ਅਸੀਂ ਦੇਸੀ ਵੀ ਬੜੇ
ਪਵੈ ਡਾਂਗ ਖੜਕਾਉਣੀ ਤਾਂ ਕਲ਼ੇਸ਼ੀ ਵੀ ਬੜੇ
ਸਾਰਿਆਂ ਦਾ ਇੱਕ-ਇੱਕ ਬੈਠਾ ਐ Canada set
ਕਾਰੋਬਾਰ ਤਾਂਹੀ ਤਾਂ ਵਿਦੇਸ਼ੀ ਵੀ ਬੜੇ
ਕੁੜੀਆਂ ਨੂੰ ਦੇਖ ਕਦੇ car ਨਹੀਓਂ ਮੋੜੀ
26 inch ਪਾ ਕੇ ਰੱਖੀ Rubicon ਘੋੜੀ
ਵੱਡੇ ਪਰਵਾਰ ਸਾਡੇ, ਗੱਡੀਆਂ 'ਚ ਯਾਰ ਸਾਡੇ
ਪੇਸ਼ੀਆਂ ਤੇ ਜਾਵੇ Fortuner'ਆ ਦੀ ਜੋਡੀ
ਓ, ਜੱਟਾਂ ਦੇ ਪੁੱਤਾਂ ਨੂੰ ਉਂਜ ਕੰਮ ਨੇ ਬਥੇਰੇ
Weekend ਹੁੰਦੇ ਪਰ ਚੰਡੀਗੜ੍ਹ ਗੇੜੇ
ਜੁੱਸਿਆਂ 'ਚ ਜੋਰ ਸਾਡੇ ਖੂਨ 'ਚ ਅਣਖ
ਪਰ ਇੱਕੋ ਗੱਲ ਮਾੜੀ, ਨਾ ਪੜ੍ਹਾਈ ਨੇੜੇ-ਤੇੜੇ
ਆਉਂਦੇ number ਪਤੰਦਰਾਂ ਦੇ 100 ਵਿੱਚੋਂ 33
Farmer ਜੱਟ , profession ਆ ਖੇਤੀ
Farmer ਜੱਟ , profession ਆ ਖੇਤੀ
Farmer, profession ਆ

Oh, that shit knocks, 40

WRITERS

SUKHVIR, BALDEV SINGH CHAHAL

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

From This Artist