ਓ ਰਖਦੀ ਜੋ ਸੋਹਣੀਏ ਤੂੰ ਜੁਲਫਾਂ ਨੂੰ ਖੋਲ ਕੇ
ਹਾਂ ਕਰਾ ਕੀ ਸਿਫਤ ਤੇਰੀ ਅਖਰਾਂ 'ਚ ਬੋਲ ਕੇ
ਕੀਮਤ ਕੋਈ ਨੀਂ ਸੱਚੀ ਤੇਰੀਆਂ ਅਦਾਵਾਂ ਦੀ ਨੀਂ
ਸੋਨੇ ਦਾ ਵੀ ਮੁੱਲ ਘਟ ਰਖਦਾ ਜੇ ਤੋਲ ਕੇ
ਕੋਲੋ ਜਾਵੇ ਲੰਘਦੀ ਤੂੰ ਜਾਣ ਕਦੀ ਜਾਣੀ ਏ ਨੀਂ
ਸਿਰੇ ਦੀਆਂ ਮਾਡਲਾਂ ਵੀ ਪਿਛੇ ਛੱਡੀ ਜਾਣੀ ਏ
ਨਖਰੇ ਦੇ ਥੱਲੇ ਰੱਖੇ ਦੱਬ ਕੇ ਜਮਾਨਾ ਨੀਂ
ਤੂੰ ਆਸ਼ਿਕਾਂ ਦੇ ਬਿੱਲੋ ਜਜ਼ਬਾਤ ਦਬੀ ਜਾਣੀ ਏ
ਕੀਤੀ maintain ਆ ਤੂੰ waist slim ਨੀਂ
ਹਾਂ ਭਾਗ ਖੁਲ ਜਾਂਦੇ ਜਿਹੜੇ ਲੱਗ ਜਾਵੇ gym
ਬਣੀ ਆ crush ਕੱਲੇ ਕੱਲੇ ਤੂੰ ਜਵਾਕ ਦਾ
Fitting ਤੇਰੀ ਨੇ fail ਕੀਤੀ ਪਈ ਆ Kim
ਕਿਉਂ ਤੂੰ ਨਜ਼ਾਰਾ ਮਿਲਾਵੇ ਮੇਰੇ ਨੇੜੇ ਨੇੜੇ ਆਵੇ
ਮੈਂਨੂੰ ਲੱਗਦਾ ਕਰੇਂਗੀ ਕੋਈ ਕਾਰਾ
ਹੋ ਤੁਰਦੀ ਆ ਮਟਕ ਮਟਕ ਨੀਂ ਤੂੰ
ਲਚਕ ਲਚਕ ਸਾਡੇ ਸਿਰ ਨੂੰ ਚੜ੍ਹਾਉਂਦੀ ਤੂੰ ਪਾਰਾ
ਓ ਪੋਲੀ ਪਸ਼ਮੀਨਾ ਤੋਂ ਵੀ ਤੇਰੀ ਆ skin ਨੀਂ
ਤੂੰ cotton ਦੇ ਨਾਲ ਮੈਲ ਖਾਂਦੀ ਏਂ ਭਿੰਨ
Red sole ਪਾਕੇ ਰੱਖੇ ਗਬਰੂ ਸਤਾਕੇ ਰੱਖੇ
ਅੱਖ ਤੇਰੀ ਲੌਂਦੀ ਆ ਨਿਸ਼ਾਨੇ ਪੂਰੇ ਸਿੰਨ
DM ਆ ਚ ਸਾਰੇ approach ਤੈਨੂੰ ਕਰਦੇ ਨੇ
ਫੁੱਲ ਛੱਡ ਭੌਰੇ ਵੀ ਤੇਰੇ ਉਤੇ ਮਰਦੇ ਨੇ
ਕਿਹੜੀ ਆ ਬੁਟੀਕ ਤੇਰਾ ਕੌਣ ਆ designer ਨੀਂ
ਪੁਛਣੇ ਨੂ ਪਾਪਰਾਜ਼ੀ ਰਾਹਾਂ ਵਿੱਚ ਖੜ੍ਹਦੇ
ਤੂੰ ਜਚਦੀ ਬੱਡੀ ਏ ਸਾਨੂੰ ਡੱਸਦੀ ਬੱਡੀ ਏ
ਖਿਲਾ ਦੋਲ ਦਾ ਏ ਬਿੱਲੋ ਤੇਰਾ ਹਾਸਾ
ਨੀਂ ਛੱਡ ਕੇ ਪਰਾ ਨੂ ਕੀਤੇ ਚਲਿਏ ਤੂੰ ਬੈਠ ਜਾ
ਨਾਲ ਝਲੀਏ ਏਹ ਦੁਨੀਆ ਏ ਚੰਦਰੀ ਤਮਾਸਾ
ਓ ਰਖਦੀ ਜੋ ਸੋਹਣੀਏ ਤੂੰ ਜੁਲਫਾਂ ਨੂੰ ਖੋਲ ਕੇ
ਹੋ ਤੁਰਦੀ ਆ ਮਟਕ ਮਟਕ ਨੀਂ ਤੂੰ
ਲਚਕ ਲਚਕ ਸਾਡੇ ਸਿਰ ਨੂੰ ਚੜ੍ਹਾਉਂਦੀ ਤੂੰ ਪਾਰਾ
ਓ ਰਖਦੀ ਜੋ ਸੋਹਣੀਏ ਤੂੰ ਜੁਲਫਾਂ ਨੂੰ ਖੋਲ ਕੇ
ਹੋ ਤੁਰਦੀ ਆ ਮਟਕ ਮਟਕ ਨੀਂ ਤੂੰ
ਲਚਕ ਲਚਕ ਸਾਡੇ ਸਿਰ ਨੂੰ ਚੜ੍ਹਾਉਂਦੀ ਤੂੰ ਪਾਰਾ
ਓ ਰਖਦੀ ਜੋ ਸੋਹਣੀਏ ਤੂੰ ਜੁਲਫਾਂ ਨੂੰ ਖੋਲ ਕੇ