LyricFind Logo
LyricFind Logo
Profile image icon
Lyric cover art

Sugar

Apple Music logo
Deezer logo
Spotify logo
Lyrics
ਏ Nik on the beat baby

ਤੂੰ ਸੋਹਣੀ ਐੱਨੀ ਸੋਹਣੀਏ ਗਰੂਰ ਹੋ ਜਾਵੇ
ਪਾ ਲਏਂ ਜੋ design ਓਹ ਮਸ਼ਹੂਰ ਹੋ ਜਾਵੇ

ਜਿਹਨੂੰ ਦੇਖ ਦੇਖ ਕੇ ਸਰੂਰ ਹੋ ਜਾਵੇ
ਨੀ ਅੱਖ ਤੇਰੀ ਲੱਗਦੀ ਐ ਭੰਗ ਵਰਗੀ

ਮੈਂ ਕਾਲੀਆਂ ਰਾਤਾਂ ਦੇ ਵਿੱਚ ਫਿਰਾਂ ਘੁੰਮਦਾ
ਤੂੰ ਮੇਰੇ ਉੱਤੇ ਮਰਦੀ ਐਂ ਚਾਂਦ ਵਰਗੀ

ਹੋ anti ਆ ਨੂੰ ਲੱਗਦਾ ਮੈਂ ਜ਼ਹਿਰ ਵਰਗਾ
ਤੇ ਮੈਨੂੰ ਬਿੱਲੋ ਲੱਗਦੀ ਤੂੰ ਖੰਡ ਵਰਗੀ

ਤੂੰ Fendi ਥੱਲੇ ਅੱਖਾਂ ਧੁੱਪ ਤੋਂ ਐਂ ਰੱਖਦੀ
ਤੇ ਮੈਨੂੰ ਹੁੰਦਾ ਦਿੱਖ ਜਾਏ ਨਾ ਲਾਲੀ ਅੱਖ ਦੀ

ਮੈਂ ਰਹਵਾਂ ਤੇਰੇ ਨਖਰੇ ਦਾ ਭਾਰ ਚੱਕਦਾ
ਨੀ heel ਤੇਰੀ ਝੱਲੇ ਨਾ ਹੁਲਾਰਾ ਲੱਕ ਦਾ

ਨਹੀਂ ਹੁੰਦਾ ਪਿੱਛੇ, ਕਰਦੇ ਬੜੇ ਆ chase ਨੀ back seat semi auto 12 gauge ਨੀ

Show ਨਹੀਂ safety ਲਈ ਦੁਨੀਆ ਬੜੀ ਆ ਤੇਜ਼ ਨੀ
ਇਹ ਜਮਾਂ ਗਿਰਗਿੱਟਾਂ ਦੇ ਆ ਰੰਗ ਵਰਗੀ

ਮੈਂ ਕਾਲੀਆਂ ਰਾਤਾਂ ਦੇ ਵਿੱਚ ਫਿਰਾਂ ਘੁੰਮਦਾ
ਤੂੰ ਮੇਰੇ ਉੱਤੇ ਮਰਦੀ ਐਂ ਚਾਂਦ ਵਰਗੀ

ਹੋ anti ਆ ਨੂੰ ਲੱਗਦਾ ਮੈਂ ਜ਼ਹਿਰ ਵਰਗਾ
ਤੇ ਮੈਨੂੰ ਬਿੱਲੋ ਲੱਗਦੀ ਤੂੰ ਖੰਡ ਵਰਗੀ

WRITERS

Amrinder Bhangu, Nik D Gill

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist