ਓ ਇੱਕ ਹੋਰ ਕਰ ਕੰਮ ਜਾਣੂ ਅਸਲੇ ਪਟਾਕੇ
ਮਾਰੀ ਗੈਲ ਧੋਖੇਬਾਜ਼ੀ ਫਿਰ ਚੱਲਣੇ ਗੰਡਾਸੇ
ਅਸਲੇ ਤੇ ਕਲੈਸ਼, ਸਟਾਰ ਸ਼ਹਿਰ ਤੇ ਇੱਕ ਟਾਡਾ
ਥਾੜ ਥਾੜ ਚੱਲੇ ਗੋਲੀ, ਯਾਰ ਝੱਲੇ ਨੇ ਬਤਾਸ਼ੇ
ਪੂਰਾ ਉਹਦਾ ਪੈਂਤੜਾ ਤੇ ਵੈਰ ਬੁਰਾ ਜੱਟ ਦਾ
ਨੀ ਮਰਜੂ ਜਾਂ ਮਾਰਦੂ ਪਿੱਛੇ ਨਹੀਂ ਹੁੰਦਾ ਹੱਟਦਾ
ਛੱਡੂ ਫੂਕ ਕੇ ਜਵਾਨੀਆਂ ਤੇ ਵਿੱਚੇ ਖਾਨਦਾਨੀਆਂ
ਤੇ ਰੌਣਕਾਂ ਵਿਗਾੜ ਕੇ ਮੈਂ ਕਰ ਦੂੰ ਵੀਰਾਨੀਆਂ
ਓ ਮੌਤ ਦਾ ਵਪਾਰੀ ਯਾਰੀ ਕਾਲ ਨਾਲ ਤੇ ਕਹਿਰ ਨਾਲ
ਬਰੀ ਉੱਤੇ ਆਇਆ ਜੱਟ ਗੱਲ ਕਰੇ ਫਾਇਰ ਨਾਲ
ਅਸਰ ਨਹੀਂ ਜ਼ਹਿਰ ਨਾਲ, ਗੁੱਸਾ ਨਹੀਂ ਵੈਰ ਨਾਲ
ਤੁੰਨੀ ਹੁੰਦੀ ਰਫਲ ਮੋਢੇ ਚਤੋ -ਪਹਿਰ ਨਾਲ
ਇੱਕ ਲਫ਼ਜ਼ ਤੇਰਾ ਪੁੱਤ ਮਾਂ ਹੋ ਜੂਗੀ ਸ਼ੇਰ ਨੀ
ਅੱਜ ਬੇਰੀਆਂ ਕੇ ਕਾਲਜੇ ਮੈਂ ਮੈਗ ਪੂਰੀ ਘੇਰ ਨੀ
ਮੈਂ ਆਂਧੀ ਕਾਲੀ ਰਾਤ ਕੀ ਜੋ ਆਤੀ ਫੇਰ-ਫੇਰ ਨੀ
ਔਰ ਟਾਈਮ ਕੀ ਸੂਈ ਤੇ ਪਹਿਲੇ ਦੇਰ ਭੀ ਲੈਂਡਰ ਕੀ
ਮੇਰੇ ਬਾਪੂ ਦੇਖਿਆ ਮੰਨੇ ਔਰ ਮੰਨੇ ਦੇਖਾ ਮੇਰਾ ਭਾਈ ਭੀ
ਮੈਂ ਸੋ ਭੀ ਜਾਊਂ ਬੇਰਾ ਮੰਨੇ ਮੌਤ ਆਕੇ ਠਾਏਗੀ
ਮੈਂ ਲੇ ਲੂੰ ਸਾਂਸ ਚੈਨ ਕੀ ਮੰਨੇ ਰਾਸ ਹੀ ਨੀ ਆਏਗੀ
ਔਰ ਪ੍ਰਤਿਸ਼ੋਧ ਤੇ ਪਹਿਲੇ ਤਾਂ ਸਾਂਸ ਭੀ ਨੀ ਜਾਏਗੀ
ਟੰਗੀ ਮੋਢੇ ਪੇ ਦੁ-ਰਾਨੀ ਰੂਸ ਕੀ ਚਲੇ
ਜਬ ਘਾਟ ਘਾਟ ਦੇ ਖੀਂਚ ਗੋਲੀ ਥੂਕਤੀ ਚਲੇ
ਗੈਲ ਬੈਰਲ ਕੇ ਬੈਰੀਆਂ ਫੂਕਤੀ ਚਲੇ
ਦਿਲ ਢਾਲਿਆ ਮੈਂ ਬੋਲੀ ਕਾਰਤੂਸ ਕਿ ਚਲੇ
ਹੋ ਆਰੀ-ਆਰੀ-ਆਰੀ ਜੇ ਗੱਲ ਹੋਗੀ ਆਰ-ਪਾਰ ਦੀ
ਗੋਲੀ ਉਹਦੇ ਵੀ ਮੱਥੇ 'ਚ ਜਾਨੀ ਮਾਰੀ
ਓ ਹੌਸਲੇ ਪਹਾੜ ਜਿੱਡੇ ਵੱਡੀ ਖੂੰਖਾਰ ਮੱਤ
ਪੈਰਾਂ 'ਚ Timberland ਛਾਤੀਆਂ 'ਚ ਛੱਡੇ ਲੱਤ
ਚੱਕਣੀ ਡਰਾਵੇ ਧਮਕਾਵੇ ਖੂਨੀ ਅੱਖਾਂ ਨਾਲ
ਤੋੜਦਾ ਜਬਾੜੇ ਆਉਂਦਾ ਮਾਰ ਕੇ Uppercut
ਓ ਖੂਨ ਨਾਲ ਰੰਗੀ ਫਿਰਦਾ ਹਥੇਲੀਆਂ
ਖੰਡਰ ਬਣਾਊ ਮਹਿਲ ਤੇ ਹਵੇਲੀਆਂ
ਓ ਉੱਡੇ ਜੋ ਹਵਾ 'ਚ ਫੜ ਥੱਲੇ ਲਾਈ ਦਾ
ਲੜੇ ਨੀਂਦ ਤੇ ਮੈਂ ਮਾਰੂ ਤੇਰੀ ਨੀਂਦ ਮੇਂ
ਆਜ ਮੂਵੀ ਆਲੇ ਕਰ ਦਿਯੁਨਗਾ ਸੀਨ ਮੇਂ
ਮਖਯਾ ਬਦਲੇ ਕੀ ਭਾਵਨਾ ਮੇਂ ਲੀਨ ਮੈਂ
6 ਫੁੱਟ ਬੈਰੀ ਦਾਬਣੇ ਜ਼ਮੀਨ ਮੇਂ
ਪਰ ਦੱਬ ਕੇ ਕਿਸੇ ਤੋਂ ਟਾਈਮ ਨੀ ਲੰਘਾਈ ਦਾ
ਸਿਆਣੇ ਕਹਿੰਦੇ ਨੇ ਕਿ ਕੱਲੀ ਹੋਵੇ ਨਾ ਵਾਣਾ ਦੇ ਵਿਚ ਲਕੜੀ
ਪਰ ਜੇ ਪੁੱਤ ਭੋਰਾ ਦਲੇਰ ਟੱਕਰ ਜੇ
ਨਾ ਕੋਈ ਡਰਦੇ ਨੂੰ ਡਰਾਉਂਦਾ ਏ
ਆਪਣੇ ਕੰਨਾਂ ਨੂੰ ਤੇ ਦੂਜਿਆਂ ਦੇ ਪੈਰੀਂ ਹੱਥ ਵੀ ਲਾਉਂਦੀ
ਏ ਦੁਨੀਆ ਡੰਡੇ ਦੀ ਪੀਰ ਹੈ, ਡੰਡੇ ਦੀ ਪੀਰ ਹੈ
ਮੁੰਡੇ ਨੂੰ ਸ਼ੇਰਾ ਕਹਿੰਦੇ ਨੇ ਸ਼ੇਰਾ
ਫਾਇਰ ਮਾਰ ਕੇ ਕੰਧ ਚੋ ਇੱਟ ਕੱਢ ਦਿੰਦਾ ਏ