I can't get you off of my mind
I can't get you off of my mind
I think about you all the time
I think about you all the time
ਤੇਰਾ ਮੇਰਾ ਮੇਲ ਜਿਵੇਂ ਚੰਨ ਤੇ ਸਿਤਾਰਾ
ਮੈਂ low ਕੀ ਤੇਰਾ high ਰਹਿੰਦਾ ਪਿਆਰਾ
ਜੱਟਾ ਮੇਰਾ ਹਾਸਾ ਜਿਵੇਂ ਵਾਦੀ ਕਸ਼ਮੀਰ ਦੀ
ਤੂੰ ਵੀ ਏ ਬਖ਼ਸ਼ ਜਿਵੇਂ ਮਿਲੇ ਕਿਸੇ ਪੀਰ ਦੀ
ਵੇ ਦੁੱਗਣਾ ਹੀ ਚਾ ਚੜ੍ਹਦਾ ਤੈਨੂੰ ਨਵੇਂ ਨਵੇਂ nickname ਦੇਵਾਂ
ਜਦੋਂ ਹਿੱਸੇ ਚੰਨ ਲਿਖਿਆ ਦਿਲ ਤਾਰਿਆਂ ਨੂੰ ਕਾਹਤੋਂ ਵੇ ਮੈਂ ਦੇਵਾਂ
ਜਦੋਂ ਹਿੱਸੇ ਚੰਨ ਲਿਖਿਆ ਦਿਲ ਤਾਰਿਆਂ ਨੂੰ ਕਾਹਤੋਂ ਵੇ ਮੈਂ ਦੇਵਾਂ
ਸਿੱਧੀ ਸੜਕ ਦੇ ਵਰਗੀ ਜ਼ਿੰਦਗੀ ਹੋਵੇ ਨਾ ਕੋਈ ਮੋੜ ਵੇ
ਜੇ ਲੱਗਦਾ ਕੋਈ ਦੁੱਖ ਵੇ ਮੈਨੂੰ ਤੂੰ ਹੀ ਜੱਟਾ ਤੋੜ ਵੇ
ਬੇਸ਼ੁਮਾਰ ਪਿਆਰ ਵੀ ਹੋਵੇ ਰੁੱਸਣਾ ਵੀ ਇਕਰਾਰ ਵੀ ਹੋਵੇ
ਇੱਕ ਦੂਜੇ ਦੀ ਸਾਰ ਵੀ ਹੋਵੇ ਲੱਗਦੀ ਨਾ ਕੋਈ ਥੋੜ ਵੇ
ਤੈਨੂੰ ਜੇ ਮੈਂ ਤੱਕ ਕੇ ਲਵਾ ਮੇਰਾ ਲੱਠ ਜਾਵੇ ਸਾਰਾ ਹੀ ਥਕੇਵਾ
ਜਦੋਂ ਹਿੱਸੇ ਚੰਨ ਲਿਖਿਆ ਦਿਲ ਤਾਰਿਆਂ ਨੂੰ ਕਾਹਤੋਂ ਵੇ ਮੈਂ ਦੇਵਾਂ
ਜਦੋਂ ਹਿੱਸੇ ਚੰਨ ਲਿਖਿਆ ਦਿਲ ਤਾਰਿਆਂ ਨੂੰ ਕਾਹਤੋਂ ਵੇ ਮੈਂ ਦੇਵਾਂ
ਅੱਥਰੂ ਮੇਰੇ ਡਿੱਗਣ ਨਹੀਂ ਦਿੰਦਾ ਨਾ ਹੋਣ ਦਿੰਦਾ sad ਵੇ
ਕੱਠਿਆਂ reel ਆ ਪਾਉਂਦੇ ਰਹੀਏ ਕਰਕੇ ਅਸੀਂ Collab ਵੇ
ਐਦਾਂ ਹੀ ਲੈ ਕੇ ਦਿੰਦਾ ਰਹਿ ਮੈਨੂੰ ਚੰਨਾ suit ਵੇ handsome ਮੈਨੂੰ ਲੱਗੇ ਤੂੰ ਮੈਂ ਤੈਨੂੰ ਲੱਗਾ cute ਵੇ
ਏ ਤਾਂ ਵੇ ਸੰਜੋਗ ਮਿਲੇ ਨੇ ਜਿਹੜਾ ਰਲਿਆ ਦੋਹਾਂ ਦਾ ਸਾਡਾ ਤੇਵਾ
ਜਦੋਂ ਹਿੱਸੇ ਚੰਨ ਲਿਖਿਆ ਦਿਲ ਤਾਰਿਆਂ ਨੂੰ ਕਾਹਤੋਂ ਵੇ ਮੈਂ ਦੇਵਾਂ
ਜਦੋਂ ਹਿੱਸੇ ਚੰਨ ਲਿਖਿਆ ਦਿਲ ਤਾਰਿਆਂ ਨੂੰ ਕਾਹਤੋਂ ਵੇ ਮੈਂ ਦੇਵਾਂ