LyricFind Logo
LyricFind Logo
Profile image icon
Lyric cover art

Backyard

Apple Music logo
Deezer logo
Spotify logo
Lyrics
ਬੜੇ high dream ਸੀ ਮੇਰੇ
ਕਾਹਤੋਂ ਬਦਲੇ ਤੇਰੇ ਚੇਹਰੇ
ਬੜੇ high dream ਸੀ ਮੇਰੇ
ਕਾਹਤੋਂ ਬਦਲੇ ਤੇਰੇ ਚੇਹਰੇ
ਦੁੱਰ ਕਹਿੰਦੀ ਗੱਲ ਤੋਹ ਹੋਇਆ
ਰੂਹਾਂ 1 ਦੂਜੇ ਨਾਂ ਖੇਹ ਕੇ
ਰੋਂਦੀ backyard ਵਿਚ ਬੇਹ ਕੇ
ਤੇਰਾ ਨਾਂ ਚੰਦਰਿਆ ਲਾਈ ਕੇ
ਕੁੜੀ ਝੱਲੀ ਜੀ ਹੋਈ ਫਿਰਦੀ
ਗਿਆ move on ਤੂੰ ਕਹਿ ਕੇ

ਹੋ ਹੋ ਹੋ ਹੋ ਹੋ ਹੋ

Day and night ਵੇ ਨਾਮ ਮੇਰਾ
ਤੇਰੇ ਬੁੱਲਾ ਤੇ ਰਹਿੰਦਾ ਸੀ
ਕਦੇ ਤੈਨੂ ਛੱਡਕੇ ਨੀ ਜਾਂਦਾ
ਤੂੰ ਸੌਹਾਂ ਖਾ ਖਾ ਕਹਿੰਦਾ ਸੀ
I know ਸੜ ਤੂੰ ਹੋਵੇਗਾ
ਦੁੱਰ ਮੇਰੇ ਤੋਹ ਰਹ ਕੇ
ਰੋਂਦੀ backyard ਵਿਚ ਬੇਹ ਕੇ
ਤੇਰਾ ਨਾਂ ਚੰਦਰਿਆ ਲੈ ਕੇ
ਕੁੜੀ ਝੱਲੀ ਜੀ ਹੋਈ ਫਿਰਦੀ
ਗਿਆ move on ਤੂੰ ਕਹਿ ਕੇ

ਆਉਂਦਾ ਚੇਤਾ ਏ ਹਰ ਸ਼ਾਮ ਤੇਰਾ
ਨਾਂ ਭੁੱਲਦਾ ਨੀ Nav Maan ਤੇਰਾ
ਮੈਂ ਹਿਕ ਨਾਂ ਲਾਕੇ ਸੋਣੀ ਆ
ਦਿੱਤਾ ਸੀ ਤੂੰ Gift ਜਿਹੜਾ
ਕ਼ੋਈ ਹੋਰ ਹੁੰਦੀ ਤਾਂ ਮੱਰ ਜਾਂਦੀ
ਮੈਂ ਜੀ ਰਹੀ ਦੁੱਖ ਸਹਿ ਕੇ
ਰੋਂਦੀ backyard ਵਿਚ ਬੇਹ ਕੇ
ਤੇਰਾ ਨਾਂ ਚੰਦਰਿਆ ਲੈ ਕੇ
ਕੁੜੀ ਝੱਲੀ ਜੀ ਹੋਈ ਫਿਰਦੀ
ਗਿਆ move on ਤੂੰ ਕਹਿ ਕੇ
ਰੋਂਦੀ backyard ਵਿਚ ਬੇਹ ਕੇ
ਤੇਰਾ ਨਾਂ ਚੰਦਰਿਆ ਲੈ ਕੇ
ਕੁੜੀ ਝੱਲੀ ਜੀ ਹੋਈ ਫਿਰਦੀ
ਗਿਆ move on ਤੂੰ ਕਹਿ ਕੇ

It’s A Dreamboy!

WRITERS

Nav Maan

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other