LyricFind Logo
LyricFind Logo
Profile image icon
Lyric cover art

Black Soul

Apple Music logo
Deezer logo
Spotify logo
Lyrics
ਨਾ ਪਈ ਕਦਰ ਗੁਲਾਬਾਂ ਦੀ
ਪਈ ਲੋੜ ਸ਼ਰਾਬਾਂ ਦੀ
ਬੜੀ ਰੀਝ ਨਾ ਦਿਲ ਤੋੜੇ
ਤਰੀਫ਼ ਜਨਾਬਾਂ ਦੀ
ਨਾ ਪਈ ਕਦਰ ਗੁਲਾਬਾਂ ਦੀ
ਪਈ ਲੋੜ ਸ਼ਰਾਬਾਂ ਦੀ
ਬੜੀ ਰੀਝ ਨਾ ਦਿਲ ਤੋੜੇ
ਤਰੀਫ਼ ਜਨਾਬਾਂ ਦੀ
ਹੋ ਮੇਰੇ ਜਹਿਨ 'ਚ ਆਏ ਜਾ
ਹੋਏ ਸ਼ੱਕ ਯਕੀਨੀ ਨੀ
ਤੂੰ ਮੂੰਹ ਦੀ ਭੋਲੀ ਐਂ
ਤੇਰੀ ਰੂਹ ਕਮੀਨੀ ਨੀ
ਮੇਰੇ ਕੋਲ ਤਾਂ ਤੂੰ ਹੀ ਸੀ
ਹੋਰ ਕੀ ਸੀ ਖੋਣ ਨੂੰ
ਲੋਕਾਂ ਵਿੱਚ ਮੈਂ ਹੱਸਦਾ
ਸੁੰਨੀ ਥਾਂ ਲੱਭਾਂ ਰੋਣੇ ਨੂੰ

ਏਦਾਂ ਹੀ ਤੇਰੇ ਨਾਲ ਹੋਣਾ
ਦੱਸ ਕਿਧਰ ਨੂੰ ਜਾਵੇਂਗੀ
ਇੱਕ ਗੱਲ ਬੰਨ ਲਾ ਪੱਲੜੇ
ਤੂੰ ਵੀ ਚੈਨ ਨਾ ਪਾਵੇਂਗੀ
ਸਜ਼ਾ ਬਣ ਗਈ ਐ ਜ਼ਿੰਦਗੀ
ਕੀ ਐ ਮੇਰੇ ਨਾਲ ਹੋਇਆ
ਨਾ ਪੁੱਤ ਨੂੰ ਮਾਰੋ ਵੇ
ਜਿੰਨਾ ਤੇਰੇ ਲਈ ਮੈਂ ਰੋਇਆ
ਜੀਹਨੂੰ ਲਾਡ ਜੇ ਮੈਂ ਕੀਤੇ
ਹੱਥੋਂ ਨਾ ਤਿਲਕ ਦੀ ਐ
ਤੈਨੂੰ ਪਿਆਰ ਮੈਂ ਕਿਉਂ ਕਰਿਆ
ਮੇਰੀ ਰੂਹ ਬਿਲਕਦੀ ਐ
ਤੈਨੂੰ ਪਿਆਰ ਮੈਂ ਕਿਉਂ ਕਰਿਆ
ਮੇਰੀ ਰੂਹ ਬਿਲਕਦੀ ਐ

ਚਾਰੇ ਪਾਸੇ ਮੈਂ ਦੇਖਾਂ
ਏਹੋ ਹਾਲ ਆਸ਼ਿਕਾਂ ਦਾ
ਇੱਥੇ ਪਿਆਰ ਹੀ ਬਣ ਗਿਆ ਐ
ਹੁਣ ਕਾਲ ਆਸ਼ਿਕਾਂ ਦਾ
ਪੱਲੇ ਇਸ਼ਕ ਦੀ ਲੱਤ ਦਾ
ਕੋਈ ਸੈਂਟਰ ਨੀ ਕਰਦਾ
ਵੈਰੀ ਮਰਨੇ ਨੂੰ ਜਾਵੇ
ਓਹਦੇ ਲਈ ਮੈਟਰ ਨੀ ਕਰਦਾ
ਮੌਤ ਦੇ ਫ਼ਰਿਸ਼ਤੇ ਦੇ
ਨੀ ਮੈਂ ਮੂਹਰੇ ਤਨ ਜਾਣਾ
ਤੇਰੀ ਸਾਫ਼ੀ ਚੁੰਨੀ ਦਾ
ਨੀ ਇੱਕ ਦਿਨ ਫਾਹਾ ਬਣ ਜਾਣਾ
ਤੇਰੀ ਸਾਫ਼ੀ ਚੁੰਨੀ ਦਾ
ਨੀ ਇੱਕ ਦਿਨ ਫਾਹਾ ਬਣ ਜਾਣਾ
ਛੱਡੇ ਲੜਕਵਾਰੀ
ਸ਼ਿਵ ਨਾਲੇ ਯਾਰੀ
ਬਾਕੀ ਸਭ ਕੁਝ ਹਲਕਾ
ਦਿਲ ਹੋ ਭਾਰੀ

WRITERS

PARRY SIDHU

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other

LyricIQ Analysis

Top Emotion

Sadness

Sentiment
Thumbsup IconThumbsup Icon
Theme

None