ਅੱਜ ਤੋਂ ਤੇਰਾ ਮੇਰਾ ਇਕੋ ਰਾਹ ਹੋ ਗਿਆ
ਮਾਫ ਕਰੀ ਸਭ ਦੇ ਮੂਹਰੇ ਇਸ਼ਕ ਬਿਆਨ ਹੋ ਗਿਆ
ਮਾਫ ਕਰੀ ਸਭ ਦੇ ਮੂਹਰੇ ਇਸ਼ਕ ਬਿਆਨ ਹੋ ਗਿਆ
ਰੋਜ ਰਾਤਾਂ ਨੂੰ ਮੈ ਤੇਰੇ ਸੁਪਨੇ ਚ ਆਵਾਂ
ਸੋਹ ਰੱਬ ਦੀ ਨਾ ਤੈਨੂੰ ਸੁੱਤੀ ਪਯੀ ਨੂੰ ਜਗਾਵਾਂ
ਸੋਹ ਰੱਬ ਦੀ ਨਾ ਤੈਨੂੰ ਸੁੱਤੀ ਪਯੀ ਨੂੰ ਜਗਾਵਾਂ
ਨੀ ਤੇਰੀ ਬਾਂਹ ਦਾ ਸਿਰਾਣਾ ਮੇਰੀ ਬਾਂਹ ਹੋ ਗਿਆ
ਮਾਫ ਕਰੀ ਸਭ ਦੇ ਮੂਹਰੇ ਇਸ਼ਕ ਬਿਆਨ ਹੋ ਗਿਆ