ਤੂ ਇੰਨਾ ਮੈਨੂ ਪ੍ਯਾਰ ਕਰੇ ਬੇਸ਼ੁਮਾਰ ਕਰੇ
ਤੂ ਇੰਨਾ ਮੈਨੂ ਪ੍ਯਾਰ ਕਰੇ ਬੇਸ਼ੁਮਾਰ ਕਰੇ
ਓ ਜਦੋਂ ਹੋਇਆ ਕਿੱਤੇ ਦੂਰ call ਕਰੂਗਾ ਜਰੂਰ
ਕਿੱਤੇ ਦੂਰ call ਕਰੂਗਾ ਜਰੂਰ
ਲਲਾ ਲਾ ਲੇ ਲੇ ਲਲਾ ਲਾ ਲੇ ਲੇ
ਲਲਾ ਲਾ ਲੇ ਲੇ ਲਲਾ ਲਾ ਲੇ ਲੇ
ਹੋ ਮੇਰੇ ਮੁੱਛ ਚ ਹੋਵੇ ਫੂਲ ਆਕੇ ਬੱਤੀ ਕਰਾ ਗੁੱਲ
ਨੀ ਤੂ ਦੰਦਾਂ ਨਾਲ ਲੈਜੇ ਫੜ ਕੇ
ਸਾਰੀ ਰਾਤ ਬੇਹਿਕੇ ਤੇਰੇ ਬਾਲ ਜਿਹੇ ਸਵਾਰਾ
ਤੇ ਨਜ਼ਾਰਾ ਲਈਏ ਦੋਵੇ lake ਦਾ
ਕੁੜੇ ਇਨੀ ਹੋਵੇ ਤਾਂਗ ਯਾਰ ਦੀ
ਲੋਕੀ ਚੁਕਾਂ ਸੋਂਹ ਸਾਡੇ ਪ੍ਯਾਰ ਦੀ