ਅੰਖਾਂ ਥਲੇ ਕਾਲੇ ਘੇਰੇ ਵੇਖ ਉਜੜ ਗਏ ਚੇਹਰੇ
ਤੇਰੇ ਹਾਸੇਆਂ 'ਚ ਦਿਨ ਮੇਰੇ ਹੰਜੂਆਂ 'ਚ ਨੇਰੇ
ਹੁਣ ਹਾਰ ਗਈਆਂ ਚੰਨਾ ਤੈਨੂੰ ਚਾਹੁੰਦੀ ਚਾਹੁੰਦੀ ਮੈਂ
ਰਾਤੀ ਸੁਪਨੇ ਚ ਆਇਆ ਮੇਰੀ ਖਿੜ ਗਈ ਸੀ ਰੂਹ ਵੇ
ਵੇ ਕੱਬੀ ਤੇਰੀ ਜਾਂ ਜਦੋ ਦਿਸਿਆ ਨਾ ਤੂੰ ਵੇ
ਚਲ ਕਰੂੰਗੀ ਨਾ miss ਤੈਨੂੰ ਇਕੋ ਹੀ ਸ਼ਰਤ ਤੇ
ਜੇ ਲੈਜੇ ਮੇਰੀ ਰੂਹ ਜਿਥੇ ਰਹਿਣਾ ਤੂੰ kirat ਵੇ
ਦੇਖ message ਨੇ ਪਾਏ ਤੈਨੂੰ ਰੋਂਦੀ ਰੋਂਦੀ ਮੈ