LyricFind Logo
LyricFind Logo
Profile image icon
Lyric cover art

Pin Bumb Ddi

Apple Music logo
Deezer logo
Spotify logo
Lyrics
You Know
It’s All About Fame

ਹੋ ਖੁੱਲੇ ਖਰ੍ਚੇ ਦਰ੍ਜ਼ ਬਿੱਲੋ ਪਰਚੇ
ਨੀ ਦੂਰ ਦੂਰ ਤਕ ਤੇਰੇ ਜੱਟ ਦੇ ਆ ਚਰਚੇ
ਤੂ ਵੀ ਖੇਡ ਦੀ ਸ਼ਿਕਾਰ ਨਾਲ ਦੱਸ ਕੀਤੇ ਹੁਮਬ ਦੀ ਨੀ
ਬਾਲ ਸੇਟ ਕਰੁਣ ਲਾਕੇ ਪੀਣ ਬੁਮਬ ਦੀ ਨੀ
ਮੈਨੂ ਦੇਖ ਦੇਖ ਫਿਰਦੀ ਮੰਡੀਰ ਕਮਬਦੀ ਨੀ
ਤੇਰੇ ਬਾਲ ਸੇਟ ਕਰੁਣ ਲਾਕੇ ਪੀਣ ਬੁਮਬ ਦੀ ਨੀ
ਮੈਨੂ ਦੇਖ ਦੇਖ ਫਿਰਦੀ ਮੰਡੀਰ ਕਮਬਦੀ ਨੀ

ਚਲੇ Video
ਨੀ ਮਿਤਰਾਂ ਦੀ Thailand ਦੀ

ਓਏ ਹੋਏ ਆਏ ਹਾਏ
ਓਏ ਹੋਏ ਆਏ ਹਾਏ ਆਏ ਹਾਏ

ਜਵਾਨੀ ਕੁੜੇ ਜੱਟ ਦੀ ਖਰੂਦ ਮੰਗਦੀ
ਗੁਣ ਮੇਰੀ ਰਿਹੰਦੀ ਆ ਬਾਰੂਦ ਮੰਗਦੀ
ਤੂ ਵੀ ਮੇਤੋਂ ਨਿੱਤ ਨਵਾ ਮੰਗੇ ਅਸਲਾ
ਨਾ ਹੀ ਕਦੇ ਨਾ ਹੀ ਕਦੇ ਸੂਟ ਮੰਗਦੀ
ਲਾਲ ਲਹੂ ਡੁੱਲੇ ਦੇਖ ਔਂਦਾ ਏ ਸਵਾਦ ਕਿ ਏ
ਦੁਨਿਯਾ ਤੋਂ ਲੈਣਾ ਏ ਤਾਂ ਬੇਡ ਰੰਗ ਦੀ ਨੀ
ਬਾਲ ਸੇਟ ਕਰੁਣ ਲਾਕੇ ਪੀਣ ਬੁਮਬ ਦੀ ਨੀ
ਮੈਨੂੰ ਦੇਖ ਦੇਖ ਫਿਰਦੀ ਮੰਡੀਰ ਕਮਬਦੀ ਨੀ
ਤੇਰੇ ਬਾਲ ਸੇਟ ਕਰੁਣ ਲਾਕੇ ਪੀਣ ਬੁਮਬ ਦੀ ਨੀ
ਮੈਨੂ ਦੇਖ ਦੇਖ ਫਿਰਦੀ ਮੰਡੀਰ ਕਮਬਦੀ ਨੀ

ਓਏ ਹੋਏ ਆਏ ਹਾਏ ਓਏ ਹੋਏ

ਤੇਰੀ ਮਾਂਗ ਵਿਚ ਭਰਨਾ ਬਾਰੂਦ ਕਾਰਤੂਸ ਦਾ ਨੀ
ਸ਼ਗਨ ਚ ਦੇਣਾ ਪਿਸਤੋਲ ਕੁਦੇ ਰੁੱਸ ਦਾ
ਚਲਨੀ ਏ ਗੋਲਿਆ ਬਾਦਲ ਜਿਵੇਂ ਗਜਦੇ ਨੀ
ਰੀਝ ਨਾਲ ਦੇਖੀ ਫਿਰੇ ਆਂ ਦੇ Step ਵੱਜਦੇ
ਤੇਰਿਯਾ ਸਹੇਲਿਆ ਨੇ ਕਿਹਨਾ ਜੀਜਾ ਲੇ ਬਈ ਪੈਰੀ
ਸੇਟ ਹੋਣਾ ਪੀਕ ਬਾਟਲ ਰਉਂ ਦੀ ਨੀ
ਤੇਰੇ ਬਾਲ ਸੇਟ ਕਰੁਣ ਲਾਕੇ ਪੀਣ ਬੁਮਬ ਡੀ ਨੀ
ਮੈਨੂ ਦੇਖ ਦੇਖ ਫਿਰਦੀ ਮੰਡੀਰ ਕਮਬਦੀ ਨੀ
ਤੇਰੇ ਬਾਲ ਸੇਟ ਕਰੁਣ ਲਾਕੇ ਪੀਣ ਬੁਮਬ ਡੀ ਨੀ
ਮੈਨੂ ਦੇਖ ਦੇਖ ਫਿਰਦੀ ਮੰਡੀਰ ਕਮਬਦੀ ਨੀ

ਕੇ ਜੱਟੀ ਮਿਲੀ ਨਿੱਰੜੀ ਭਦਕੌ ਜੱਟ ਨੂ ਓਏ ਹੋਏ
ਨਿੱਰੜੀ Reply ਵੇਲ Song ਵਰਗੀ ਏ ਹਾਏ
ਵੈਰਿਯਾ ਨੂ ਮਿਹਾਂਗਾ ਜਿਵੇਈਂ ਵੈਰ ਜੱਟ ਦਾ ਓਏ ਹੋਏ
ਓਹਵੇ ਮਿਹੰਗੀ ਆ ਰਾਕਾਂ ਜਮਾ ਪੌਂਡ ਵਰਗੀ

ਜੇ ਏਕ ਪਾਸੇ ਖਡ਼ਾ ਜਚਾ ਮੈਂ ਦੋਨਾਲ ਵਰਗਾ
ਤੇ ਦੂਜੇ ਪਾਸੇ ਖਡ਼ੀ ਜਚਦੀ ਓ ਰੌਂਦ ਵਰਗੀ

ਓਏ ਹੋਏ ਆਏ ਹਾਏ ਓਏ ਹੋਏ

WRITERS

Parry Sidhu

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other