LyricFind Logo
LyricFind Logo
Profile image icon
Lyric cover art

Rog

Apple Music logo
Deezer logo
Spotify logo
Lyrics
ਪਹਿਲਾਂ ਮੇਰਾ ਚੈਨ ਗਿਆ ਵੇ ਪਿੱਛੋਂ ਗਈ ਨੀਂਦ ਰਾਤਾਂ ਦੀ
ਹਟ ਗਈ ਫਿਰ ਭੁੱਖ ਲਗਣੋ ਵੀ, ਲੱਗੇ ਪਰ ਪਿਆਸ ਅੰਤਾਂ ਦੀ
ਹਟ ਗਈ ਫਿਰ ਭੁੱਖ ਲਗਣੋ ਵੀ, ਲੱਗੇ ਪਰ ਪਿਆਸ ਅੰਤਾਂ ਦੀ
ਡਾਕਟਰ ਨੇ ਦਿੱਤੀ ਦਵਾਈ ਨਾ ਲਿਖ ਕੇ ਆ ਦਾ
ਲੱਗਿਆ ਏ ਰੋਗ ਮੈਨੂੰ ਵੇ ਪਿਆਰ ਦਾ
ਲੱਗਿਆ ਏ ਰੋਗ ਮੈਨੂੰ ਵੇ ਪਿਆਰ ਦਾ
ਲੱਗਿਆ ਏ ਰੋਗ ਮੈਨੂੰ ਵੇ ਪਿਆਰ ਦਾ
ਲੱਗਿਆ ਏ ਰੋਗ ਮੈਨੂੰ ਵੇ ਪਿਆਰ ਦਾ

ਬਚਦੀ ਜੇ ਨਾਰ ਬਚਾ ਲੈ ਗੱਲ ਸਾਰੀ ਤੇਰੇ ਤੇ
ਚੰਨ ਵਰਗਿਆਂ ਆ ਜੀ ਕਿਧਰੋਂ ਮਿਲਣ ਮੈਨੂੰ ਮੂੰਹ ਨੇੜੇ ਜੇ
ਬਚਦੀ ਜੇ ਨਾਰ ਬਚਾ ਲੈ ਗੱਲ ਸਾਰੀ ਤੇਰੇ ਤੇ
ਚੰਨ ਵਰਗਿਆਂ ਆ ਜੀ ਕਿਧਰੋਂ ਮਿਲਣ ਮੈਨੂੰ ਮੂੰਹ ਨੇੜੇ ਜੇ
ਦੇਖਣਾ ਤੈਨੂੰ ਜੀ ਭਰ ਕੇ ਮੈਂ ਦੂਜਾ ਤੈਨੂੰ ਗਲ ਨਾ ਲਾਉਣਾ
ਤੀਜੀ ਤੈਥੋਂ ਹਾਂ ਕਰਵਾਉਣੀ, ਚੌਥਾ ਵੇ ਵਿਆਹ ਕਰਵਾਉਣਾ
ਜੇ ਨਾ ਮੈਨੂੰ ਤੂੰ ਮਿਲਿਆ ਵੇ ਜ਼ਿੰਦਗੀ ਨੀ ਜ਼ਿੰਦਗੀ ਰਹਿਣੀ
ਜੀ ਲੈਣੀ ਨਾਲ ਤੇਰੇ ਮੈਂ, ਓਦਾਂ ਮੈਨੂੰ ਕੱਟਣੀ ਪੈਣੀ
ਜੀ ਲੈਣੀ ਨਾਲ ਤੇਰੇ ਮੈਂ, ਓਦਾਂ ਮੈਨੂੰ ਕੱਟਣੀ ਪੈਣੀ
ਇਹੋ ਗੱਲ ਸੋਚ-ਸੋਚ ਦਿਲ ਡਰਦਾ ਮੁਟਿਆਰ ਦਾ
ਲੱਗਿਆ ਏ ਰੋਗ ਮੈਨੂੰ ਵੇ ਪਿਆਰ ਦਾ
ਲੱਗਿਆ ਏ ਰੋਗ ਮੈਨੂੰ ਵੇ ਪਿਆਰ ਦਾ
ਲੱਗਿਆ ਏ ਰੋਗ ਮੈਨੂੰ ਵੇ ਪਿਆਰ ਦਾ
ਲੱਗਿਆ ਏ ਰੋਗ ਮੈਨੂੰ ਵੇ ਪਿਆਰ ਦਾ

ਮਾਨ ਦੀ ਲੇਖੇ, ਜਾਨ ਦੀ ਲੇਖੇ, ਲਾ ਦਿੱਤੀ ਮੈਂ ਤੇਰੇ ਵੇ
ਇਹ ਫੁੱਲ ਤਾਂ ਬਸ ਤੇਰਾ ਸਿੱਧੂ ਆ, ਭੌਰ ਤਾਂ ਆਉਣ ਬਥੇਰੇ ਵੇ
ਇਹ ਫੁੱਲ ਤਾਂ ਬਸ ਤੇਰਾ ਸਿੱਧੂ ਆ, ਭੌਰ ਤਾਂ ਆਉਣ ਬਥੇਰੇ ਵੇ
ਬਾਤ ਤੇਰੀ ਸੁਣ ਮੇਰੇ ਕੱਟ ਜਾਂਦੇ ਦੁੱਖ ਵੇ
ਕਦੇ ਕੋਈ ਨਿਸ਼ਾਨ ਤੂੰ ਮਰੋੜ ਮੇਰਾ ਕੁੱਟ ਵੇ
ਦਿਲ ਕਰੇ ਧਕ-ਧਕ, ਯਾਦ ਮਾਰੇ ਚਕ-ਚਕ
ਮੇਰਾ ਮੈਂ ਬਚ-ਬਚ ਰੋਣ ਦੀ ਆਵੇ
ਮੂੰਹ ਤੇ ਭਾਵੇਂ ਲੱਖ-ਲੱਖ ਰਹਿਣੀ ਉੱਨ੍ਹਾ ਵੱਖ-ਵੱਖ
ਤੇਰੇ ਉੱਤੇ ਅੱਖ ਮੇਰੀ ਹਾਣ ਦਿਆਂ ਵੇ
ਹਾਏ ਵੇ ਤੇਰੀ ਜਾਣ ਨੂੰ ਰਾਹ ਦੇ ਪੈਂਦੀ ਹਾਣ ਨੂੰ
ਚਾਹੀਦਾ ਏ ਹਾਣੀ ਕੋਈ ਹਾਏ ਵੇ ਮੇਰੇ ਹਾਣ ਨੂੰ
ਮੌਸਮ ਮੈਨੂੰ ਲੱਗੇ ਸੁਹਾਣਾ ਮੌਕਾ ਇਜ਼ਹਾਰ ਦਾ
ਲੱਗਿਆ ਏ ਰੋਗ ਮੈਨੂੰ ਵੇ ਪਿਆਰ ਦਾ
ਲੱਗਿਆ ਏ ਰੋਗ ਮੈਨੂੰ ਵੇ ਪਿਆਰ ਦਾ
ਲੱਗਿਆ ਏ ਰੋਗ ਮੈਨੂੰ ਵੇ ਪਿਆਰ ਦਾ
ਲੱਗਿਆ ਏ ਰੋਗ ਮੈਨੂੰ ਵੇ ਪਿਆਰ ਦਾ

WRITERS

GAGAN SIDHU

PUBLISHERS

Lyrics © IPRS

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup Icon
Theme

None