ਹੋ ਇੱਕ ਅੱਲੜ ਸੀ ਦਿਲ ਨਾਲ attach ਕਰ ਲਈ
ਵੇਖ ਨੈਣਾਂ ਨਾਲ ਦਿਲ ਨੇ ਗਵਾਹੀ ਭਰ ਲਈ
ਤੇ ਉਹਦੇ ਪਿੱਛੇ ਉਹਦੇ ਪਿੱਛੇ ਵੈਰ ਪੈ ਗਿਆ
ਵੈਰ ਕਾਹਦਾ ਪਿਆ ਉਹਦੇ ਜੋਗਾ ਰਹਿ ਗਿਆ
ਰਹਿ ਗਿਆ ਮੈਂ ਕੱਲਾ ਉਹਨੇ ਮੋੜ ਦਿੱਤਾ ਛੱਲਾ
ਕਾਹਦਾ ਮੋੜਿਆ ਓਏ ਛੱਲਾ ਜੀ ਤਬਾਹ ਕਰ ਗਈ
ਉਹ ਇੱਕ ਕੁੜੀ ਸੀ ਸਿੱਖਾਂ ਦੀ ਡੱਬੀ ਵਰਗੀ
ਲਾਕੇ ਸੀਖ ਜਿੰਦ ਨੂੰ ਸਵਾਹ ਕਰ ਗਈ
ਉਹ ਇੱਕ ਕੁੜੀ ਸੀ ਸਿੱਖਾਂ ਦੀ ਡੱਬੀ ਵਰਗੀ
ਲਾਕੇ ਸੀਖ ਜਿੰਦ ਨੂੰ ਸਵਾਹ ਕਰ ਗਈ
ਦਾਰੂ ਵੀ ਨਾ ਚੜੇ ਹੋਰ ਕਿਹੜਾ ਨਸ਼ਾ ਕਰੇ
ਜਿੰਦਗੀ ਨਾ ਲੜੇ ਮੁੰਡਾ ਉਹਦੇ ਬਿਨਾ ਮਰੇ
ਲਾਈਫ ਵਿੱਚ ਜਾਪੇ ਤੇਰੀ ਘਾਟ ਦੇਖ ਲੈ
ਸਿਖਰ ਦੁਪਹਿਰੇ ਪਈ ਰਾਤ ਦੇਖ ਲੈ
ਜੱਟ ਦੇ ਆ ਵਿਗੜੇ ਹਲਾਤ ਦੇਖ ਲੈ
ਆਉਣਾ ਔਖਾ ਆਉਣਾ ਔਖਾ ਸਾਹ ਕਰ ਗਈ
ਹੋ ਇੱਕ ਕੁੜੀ ਸੀ ਸਿੱਖਾਂ ਦੀ ਡੱਬੀ ਵਰਗੀ
ਲਾਕੇ ਸੀਖ ਜਿੰਦ ਨੂੰ ਸਵਾਹ ਕਰ ਗਈ
ਹੋ ਇੱਕ ਕੁੜੀ ਸੀ ਸਿੱਖਾਂ ਦੀ ਡੱਬੀ ਵਰਗੀ
ਲਾਕੇ ਸੀਖ ਜਿੰਦ ਨੂੰ ਸਵਾਹ ਕਰ ਗਈ
ਜਿਹੜੀ ਸਾਂਭ ਰੱਖੀ ਤੇਰੀ ਚੁੰਨੀ ਅੱਜ ਵੀ
ਆਉਣੇ ਬਣ ਜਾਣਾ ਗਲ ਵਿੱਚ ਫਾਹਾ ਨੀ ਕਦੇ
ਸਰਾਣਿਆਂ ਨੂੰ ਪਾ ਕੇ ਜੱਫੀ ਰੋਂਦਾ ਏ
ਜਿਹਦੇ ਕੱਢਦੀ ਨਾ ਗਲ ਵਿੱਚੋਂ ਬਾਹਾਂ ਸੀ ਕਦੇ
ਚਾਹ ਕਿੱਥੋਂ ਲੰਘੇ ਆਉਂਦਾ ਡੇਟ ਦਾ ਖਿਆਲ
ਦਿਲ ਕੰਬਣੀ ਹਟਾਉਂਦਾ ਅੱਗ ਗਰਮੀ ਸਿਆਲ
ਇੱਕ ਦਿਲ ਕਰਦਾ ਏ ਜਹਿਰ ਪੀ ਲਵਾਂ
ਮੌਤ ਹੀ ਆ ਚੰਦਰੀ ਜੀ ਨਾ ਕਰਗੀ
ਹੋ ਇੱਕ ਕੁੜੀ ਸੀ ਸਿੱਖਾਂ ਦੀ ਡੱਬੀ ਵਰਗੀ
ਲਾਕੇ ਸੀਖ ਜਿੰਦ ਨੂੰ ਸਵਾਹ ਕਰ ਗਈ
ਸੁਣਾ ਸੈਡ ਸੈਡ ਰਾਗ ਕੋਈ ਦੱਸ ਜਾ ਇਲਾਜ
ਦੂਜੀ ਭਾਵੇਂ ਕਿੰਨਾ ਲੈਣਾ ਧੋਖੇ ਦਾ ਨੀ ਰਾਗ
ਮਰਨ ਲੱਗਾ ਸੀ ਮਿਹਰ ਪੈਰੀ ਨੇ ਰੋਕਿਆ
ਦਿੱਤਾ ਜੋ ਗੁਲਾਬ ਤੇਰਾ ਸੂਏ ਵਿੱਚ ਠੋਕਿਆ
ਧੂਏ ਚ ਕਦੇ ਮਰੇ ਸੀ ਜਿਹਦੇ ਤੇ ਸਾਡੇ ਵੱਲੋਂ ਮਰ ਗਈ
ਹੋ ਇੱਕ ਕੁੜੀ ਸੀ ਸਿੱਖਾਂ ਦੀ ਡੱਬੀ ਵਰਗੀ
ਲਾਕੇ ਸੀਖ ਜਿੰਦ ਨੂੰ ਸਵਾਹ ਕਰ ਗਈ
ਹੋ ਇੱਕ ਕੁੜੀ ਸੀ ਸਿੱਖਾਂ ਦੀ ਡੱਬੀ ਵਰਗੀ
ਲਾਕੇ ਸੀਖ ਜਿੰਦ ਨੂੰ ਸਵਾਹ ਕਰ ਗਈ