ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ
ਕੇ ਟੁੱਟ ਗਈ ਤੜਕ ਕਰਕੇ , ਟੁੱਟ ਗਈ ਤੜਕ ਕਰਕੇ
ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ
ਪਰਦੇਸੀ ਨਾਲ ਲਾਈਏ ਯਾਰੀ ਭਾਵੇ ਲੱਖ ਟੱਕੇ ਦਾ ਹੋਵੇ
ਪਰ ਇਕ ਗਲੋਂ ਪ੍ਰਦੇਸੀ ਚੰਗਾ ਨਾਲੇ ਯਾਦ ਕਰੇ ਰੋਵੇ
ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ ਤੜਕ ਕਰਕੇ
ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ ਤੜਕ ਕਰਕੇ
ਵੇ ਲੋਈ ਫੱਟੇ ਤੇ ਮੈਂ ਲਾ ਲਾ ਟਾਂਕ ਅਸਮਾਨ ਫਟੇ ਕਿ ਸੀਨਾ
ਖਸਮ ਰੁਸਿਆ ਮੰਨ ਜਾਵੇ ਆਪੇ ਵੇ ਜੀਦਾ ਯਾਰ ਰੁਸੇ ਕਿ ਜੀਣਾ
ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ ਤੜਕ ਕਰਕੇ
ਲਾਈ ਬੇਕਦਰਾਂ ਨਾਲ ਯਾਰੀ ਕੇ ਟੁੱਟ ਗਈ ਤੜਕ ਕਰਕੇ