LyricFind Logo
LyricFind Logo
Profile image icon
Lyric cover art

Tutt Gyi Yaari

Apple Music logo
Deezer logo
Spotify logo
Lyrics
MixSingh in the house

ਕਦੇ ਕਿੱਤਾ ਨਾ ਕਿਸੇ ਦਾ
ਜਿੰਨਾ ਤੇਰਾ ਮੈਂ ਕਰੇਯਾ
ਤੇਰੇ ਲਾਯੀ ਸਾਬ ਕੁਝ ਛੱਡ ਦਿੱਤਾ
ਦਾਰੂ ਬਣੀ ਨਾ ਸਰੇਯਾ
ਇਕ ਵਾਰ ਵੀ ਨਾ ਬੋਲੀ
ਤੂ ਮੇਰੇ ਨਾਲ ਲਦਕੇ
ਟੁੱਟ ਗਯੀ ਯਾਰੀ ਯਾਰੀ
ਇਕ ਦਾਰੂ ਕਰਕੇ
ਟੁੱਟ ਗਯੀ ਯਾਰੀ ਯਾਰੀ
ਇਕ ਦਾਰੂ ਕਰਕੇ

ਹੋ ਹੋ ਹੋ ਹੋ ਹੋ ਹੋ ਹੋ

ਹੋ ਮੈਂ ਨੀ ਯੇਹ ਕਿਹੰਦਾ
ਨੀ ਮੈਂ ਬੰਦਾ ਬਡਾ ਚੰਗਾ
ਕੁਝ ਐਬ ਜਿਹੇ ਪਾਲ ਬੈਠਾ
ਬਸ ਏਨਾ ਦਾ ਪੰਗਾ ਕੁਝ ਐਬ ਜਿਹੇ ਪਾਲ ਬੈਠਾ
ਬਸ ਏਨਾ ਦਾ ਪੰਗਾ
ਵੀ ਯਾਰਾਂ ਨਾਲ ਖੁਸ਼ ਹੋਇਆ
ਪਰ ਰੋਯਾ ਅੰਦਰ ਵੜਕੇ
ਟੁੱਟ ਗਯੀ ਯਾਰੀ ਯਾਰੀ
ਇਕ ਦਾਰੂ ਕਰਕੇ
ਟੁੱਟ ਗਯੀ ਯਾਰੀ ਯਾਰੀ
ਇਕ ਦਾਰੂ ਕਰਕੇ

ਜਿਹੜਾ ਯਿਹਦੇ ਛੱਡ ਤੁਰ ਜੇ
ਓ ਯਾਰ ਨਹੀ ਹੋਣਾ
ਗਲ ਅਸਲ ਚ ਯੇਹ ਹੋਣੀ
ਓ ਪ੍ਯਾਰ ਨਹੀ ਹੋਣਾ
ਗਲ ਅਸਲ ਚ ਯੇਹ ਹੋਣੀ
ਓਹਨੂ ਪ੍ਯਾਰ ਨਹੀ ਹੋਣਾ
ਤੇਰਾ ਦੁਖ ਤਾਂ ਨਾਲ ਰਹੁ
ਆਏ ਉਤਾਰ ਜਾਂਦੀ ਤੜਕੇ
ਟੁੱਟ ਗਯੀ ਯਾਰੀ ਯਾਰੀ
ਇਕ ਦਾਰੂ ਕਰਕੇ
ਟੁੱਟ ਗਯੀ ਯਾਰੀ ਯਾਰੀ
ਇਕ ਦਾਰੂ ਕਰਕੇ

ਮੇਰੇ ਯਾਰ ਮੈਨੂ ਕਿਹੰਦੇ
ਪੈਰੀ ਤੂ ਪੀ ਪੀ ਮਰ ਜਾਣਾ
ਕਿ ਬੇਬੇ ਬਾਪੂ ਦਾ ਹੋਣਾ
ਓਦਾ ਸਰ ਜਾਣਾ
ਕਿ ਬੇਬੇ ਬਾਪੂ ਦਾ ਹੋਣਾ
ਓਦਾ ਸਰਜਨਾ
ਜੋ ਤੇਰੇ ਜਾਣ ਪਿੱਛੋਂ ਡਿੱਗੇ
ਹੰਜੂ ਰਖਲੇ ਬਾਟਲ ਭਰਕੇ
ਟੁੱਟ ਗਯੀ ਯਾਰ ਯਾਰੀ
ਇਕ ਦਾਰੂ ਕਰਕੇ
ਟੁੱਟ ਗਯੀ ਯਾਰੀ ਯਾਰੀ
ਇਕ ਦਾਰੂ ਕਰਕੇ

WRITERS

Parry Sidhu

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other