LyricFind Logo
LyricFind Logo
Profile image icon
Lyric cover art

Kasol

Apple Music logo
Deezer logo
Spotify logo
Lyrics
ਪਾਇਆ ਵਕ਼ਤ ਚੋਬਰਾ ਨੂ
ਮਤੇ ਦੀਆ ਲੱਤਾ ਨੇ
ਕਿ ਕਰਾ ਤਾਰੀਫ ਤੇਰੀ
ਮੋਟਿਆ ਵਰਗੀਆ ਅੱਖਾਂ ਨੇ
ਕਯੀ ਤਦਕੇ ਤਦਕੇ ਹੀ
ਔਂਦੇ ਤੇਰੇ ਵਲ ਨੂ
ਮੁੰਡਾ ਦਿਲ ਤੇਤੋ ਮੰਗੇ
ਤੂ ਗੌਲੇ ਨਾ ਗੱਲ ਨੂ
ਨੀ ਥੋਡੀ ਫਿਲਮੀ touch ਦੀ ਏ
ਹਾਏ ਥੋਡੀ ਫਿਲਮੀ touch ਦੀ ਏ
ਜਾਂ ਕਾਢ ਦਾ ਤੇਰਾ ਸ਼ਾਲ ਕੁੜੇ
ਨੀ ਸਾਡੇ ਪਿੰਡ ਤੋ ਟਿੱਬੇ ਦਿਸ੍ਦੇ
ਨੀ ਤੇਰੇ ਸ਼ਿਹਿਰੋ ਦਿੱਸੇ ਕਸੋਲ ਕੁੜੇ
ਨੀ ਸਾਡੇ ਪਿੰਡ ਤੋ ਟਿੱਬੇ ਦਿਸ੍ਦੇ
ਨੀ ਤੇਰੇ ਸ਼ਿਹਿਰੋ ਦਿੱਸੇ ਕਸੋਲ ਕੁੜੇ

ਮੈਂ ਲਾਵਾਂ ਸ਼ਿਅਰ ਤੇਰੇ ਗੇਦਾ
ਲੈਕੇ ਯਾਰਾ ਦਾ ਟੋਲਾ
ਦਰਸ਼ਨ ਦੇਡੇ ਤੂ ਚਾੰਨੀਏ
ਕ੍ਯੂਂ ਕਰੇ ਚੁੰਨੀ ਦਾ ਓਲਾ
ਅੱਸੀ ਪੀਂਦਾ ਦੇ ਜਾਏ
ਨੀ ਮੱਤ ਪੁਤੀ ਸਾਡੀ
ਦਿਲ ਤੋਦੂ ਜੇ ਥੋਡਾ
ਤਾ ਜੁੱਤੀ ਟਾਦੀ
ਨੀ ਤੂ ਮਿਤੀ ਮਿਤੀ ਆਏ
ਤੇ ਸਾਡਾ ਚਕਮਾ ਜਿਹਾ ਮਾਹੋਲ ਕੁੜੇ
ਨੀ ਸਾਡੇ ਪਿੰਡ ਤੋ ਟਿੱਬੇ ਦਿਸ੍ਦੇ
ਨੀ ਤੇਰੇ ਸ਼ਿਹਿਰੋ ਦਿੱਸੇ ਕਸੋਲ ਕੁੜੇ
ਨੀ ਸਾਡੇ ਪਿੰਡ ਤੋ ਟਿੱਬੇ ਦਿਸ੍ਦੇ
ਨੀ ਤੇਰੇ ਸ਼ਿਹਿਰੋ ਦਿੱਸੇ ਕਸੋਲ ਕੁੜੇ

ਕੋਈ ਲਫ਼ਜ਼ ਨੀ ਕੋਲ ਮੇਰੇ
ਗਲਿਬ ਦੀ ਹੁੱਕ ਵਰਗੀ
ਗੱਲ ਮੁਕਦੀ ਆਏ ਜੱਟੀਏ
ਬੋਰੀ ਧੂਪ ਦੇ ਵਰਗੀ
ਬੁੱਲਾ ਤੇ ਲਾਲੀ ਆਏ
ਜੋ ਗੁਲਾਬ ਦੇ ਵਰਗੀ
ਤੱਕ ਨਸ਼ਾ ਜਿਹਾ ਕਰ ਜਾਵੇ
ਘਰ ਦੀ ਕੱਦੀ ਵਰਗ
ਕਿ ਸਿਫਤ ਕਰਾ ਤੇਰੀ
ਕਿ ਸਿਫਤ ਕਰਾ ਤੇਰੀ
ਮਿਠੇ ਮਿਠੇ ਲਗਦੇ ਬੋਲ ਤੇਰੇ
ਨੀ ਸਾਡੇ ਪਿੰਡ ਤੋ ਟਿੱਬੇ ਦਿਸ੍ਦੇ
ਨੀ ਤੇਰੇ ਸ਼ਿਹਿਰੋ ਦਿੱਸੇ ਕਸੋਲ ਕੁੜੇ
ਨੀ ਸਾਡੇ ਪਿੰਡ ਤੋ ਟਿੱਬੇ ਦਿਸ੍ਦੇ
ਨੀ ਤੇਰੇ ਸ਼ਿਹਿਰੋ ਦਿੱਸੇ ਕਸੋਲ ਕੁੜੇ
ਨੀਨਕ੍ਰਾਈ ਫਾਫਦੀ ਆ
ਸੂੀਤਂ ਦੇ ਪੱਲੇ ਤੇ
ਨੀ ਹੁੰਨ ਛਾਡਿ ਕੁਮਾਰੀ ਆ
ਨੀ ਤੇਰੇ ਨਾ ਦੀ ਝਾਲੇ ਤੇ
ਮਤੇ ਆਲੀ ਬਿੰਦੀ ਨੇ
ਤਾ ਜਮਾ ਅੱਗ ਹੀ ਲਾਤੀ
ਪਠਾਨ ਨੱਪੇ ਪੈਡ ਤੇਰੀ
ਝਾੰਝਰ ਕਪ ਜਿਹਾ ਪਾਗੀ
ਕੋਈ ਯੇਂਕਾ ਪੱਟ ਲੇਨਾ
ਕੋਈ ਯੇਂਕਾ ਪੱਟ ਲੇਨਾ
ਮੇਰੀ ਪਾਏਂ ਕਾਲਜੇ ਹਾਲ ਕੁੜੇ
ਨੀ ਓ ਲਿਖਣਾ ਚੌਂਦਾ ਤੇਰੇ ਤੇ
ਜੋ ਟੁੱਕ ਤੈਨੂ ਜਾਵੇ
ਪਾਢੇ ਭਾਵੇ ਸਾਰੀ ਦੁਨਿਯਾ
ਪਰ ਸਮਝ ਤੈਨੂ ਆਵੇ
ਨੀ ਮੈਨੂ ਮਿਠੇ ਲਗਦੇ ਬੋਲ ਤੇਰੇ

WRITERS

Pathan

PUBLISHERS

Lyrics © Sentric Music

Share icon and text

Share


See A Problem With Something?

Lyrics

Other