LyricFind Logo
LyricFind Logo
Profile image icon
Lyric cover art

Myself Pathan

Apple Music logo
Deezer logo
Spotify logo
Lyrics
Sulfa
ਉੱਕੀ ਦੂਕੀ ਕੋਇ ਨੀ ਰੱਖੀ ਯਾਰ ਸਾਰੇ ਮੇਰੇ ਬੰਬ ਕੁੜੇ
ਚਾਂਦੀ ਦੇ ਆ cover ਚੜੇ ਤੇ Russian ਚੱਕੇ ਸੰਦ ਕੁੜੇ
ਅੱਜ ਹੀ ਆਈ ਜਹਾਜ ਪਾਣੀ ਚੋਂ ਪਾੜ ਦਿੰਦੀ ਆ ਕੰਦ ਕੁੜੇ
ਮਿੰਟ ਲਾਉਂਦੀ ਆ ਕਰੇ ਨਿਬੇੜੇ ਬੰਦੇ ਕਰਾਉਂਦੀ ਦੰਦ ਕੁੜੇ
ਚੜੀ ਜਵਾਨੀ ਹੋ ਗਏ ਚਰਚੇ ਉਠਿਆ ਆ ਕੋਇ ਸ਼ੋਰ ਨਵਾਂ
ਲਿਖਤ ਮੁੰਡੇ ਦੀ ਕੱਬੀ ਬਾਹਲੀ ਲੈਕੇ ਆਇਆ ਦੌਰ ਨਵਾਂ
6 ਅੱਖਰਾਂ ਦਾ ਨਾ ਚੋਬਰ ਦਾ ਗੱਬਰੂ ਪੂਰਾ lean ਕੁੜੇ
ਹਜੇ ਪਿੱਛੇ ਚਲੇ ਜਾਓ
ਅੱਖ ਸਾਡੀ ਦੇ ਹੁੰਦੇ ਚਰਚੇ ਜਾਨ ਕੰਡੇ ਤੇਰੀ jean ਕੁੜੇ
ਅੱਖ ਸਾਡੀ ਦੇ ਹੁੰਦੇ ਚਰਚੇ ਜਾਨ ਕੰਡੇ ਤੇਰੀ jean ਕੁੜੇ
Jean ਕੁੜੇ jean ਕੁੜੇ
ਓ ਜਾਨ ਕੰਡੇ ਤੇਰੀ jean ਕੁੜੇ
ਡੈਗੜ ਡੈਗੜ ਡੈਗੜ ਡੈਗੜ ਕਰ ਦਿੰਦੇ ਆ ਜੱਟ ਕੁੜੇ
ਤੜਕੇ ਹੀ ਆ ਨਿਰਣੇ ਕਾਲਜੇ ਸਿੱਟ ਦੇ ਅੰਦਰ ਬੱਟ ਕੁੜੇ
ਡਾਇਸ਼ board ਤੇ ਪਾਉਂਦੀ ਕਿਕਲੀ ਕਹਿੰਦੇ ਬੰਦੇ ਖਾਣੀ ਆ
ਨਾਰਾ ਹੋਣ freeze ਦੇਖ ਕੇ ਲੁਕ ਤਾ ਪੂਰੀ ਪਠਾਣੀ ਆ
ਹਲਕ ਚੋਂ ਖਿਚਾ ਜੀਬ ਵੈਰੀ ਦੀ danger ਰੱਖਦਾ seen ਕੁੜੇ
ਜਦੋਂ ਤੂੰ ਤੁਰਦੀ ਨਾਲ ਜੱਟ ਦੇ ਫ਼ਿਲਮੀ ਲੱਗਦੇ seen ਕੁੜੇ
ਇਹ ਤਾ ਹਾਲੇ ਇਕੋ ਸੁੱਟਿਆਂ album ਆ soon ਕੁੜੇ
ਮੇਰੀਆਂ ਰੱਬ ਮੇਰੀਆਂ ਰੱਬ ਹਾਏ
ਕੀ ਹੋਇਆ ਤੂੰ ਅੰਬਰੀ Moon
ਜੱਟ ਵੀ ਜੱਟੀਏ ਅਫਲਾਤੂਨ
ਇੰਨੀ ਕੇ ਤਾ ਜੁਰਅਤ ਰੱਖੀਦੀ ਥੱਲੇ ਲਾ ਲਾ ਅੰਬਰੀ Moon
ਕੀ ਹੋਇਆ ਤੂੰ ਅੰਬਰੀ Moon
ਜੱਟ ਵੀ ਕੁੜੀਏ ਅਫਲਾਤੂਨ
ਇੰਨੀ ਕੇ ਤਾ ਜੁਰਅਤ ਰੱਖੀਦੀ ਥੱਲੇ ਲਾ ਲਾ ਅੰਬਰੀ Moon
ਥੱਲੇ ਲਾ ਲਾ ਅੰਬਰੀ Moon
ਉਹ ਪਕੜ ਮੁੰਡੇ ਦੀ ਇੰਨੀ ਪੱਕੀ ਜੋ ਮੰਜੇ ਦੀ ਦਊਂਗਾ ਕੁੜੇ
ਤੋਰ ਤੇਰੀ ਆ ਦੱਸਦੀ ਸਾਨੂ ਲੱਬਡੀ ਫਿਰੇ ਹਾਂ ਕੁੜੇ
ਵਹਿਮ ਤੇਰਾ ਆ ਪੈਰ ਨੱਪਊਗਾ ਕਹਿੰਦੇ ਮੈਨੂੰ ਪਠਾਣ ਕੁੜੇ
ਸੁਣ ਨਾ ਚਿੜੀਏ ਚੀਰੇ ਜਿਹੇ ਤੇਰੇ ਬਾਜ਼ ਤੇਰੇ ਦੇ ਨੇੜੇ ਨੀ
ਝਾਂਜਹਾਰ ਦੀ ਥਾ ਰੌਂਦ ਨੇ ਜੱਟੀਏ
ਸੁਣ
ਝਾਂਜਹਾਰ ਦੀ ਥਾ ਰੌਂਦ ਨੇ ਜੱਟੀਏ
ਯਾਰ ਤੇਰੇ ਦੇ ਵੇਹੜੇ ਨੀ
ਜਾਂਦੇ ਜਾਂਦੇ ਅੱਤ ਕਾਰੁਨੀ ਆਉਣਾ ਕਹਿਣੇ ਦੋਵਾਰੇ ਨੀ
ਕਿੰਨੇਆ ਦੇ ਆ ਪੈਂਦੀਆਂ ਚੀਸਾ ਚੜਕੇ ਦੇਖ ਚੋਬਾਰੇ ਨੀ
ਆਉਂਦੇ ਸਾਲ ਮੈਂ ਦੇਖ ਰਕਾਣੇ ਲੰਡੀ ਬੁੱਚੀ ਜਿਹੀ ਢਾਅ ਲਈ ਆ
ਇਕ ਦੂਜੀ ਨੂੰ ਕਹਿੰਦੀਆਂ ਕੁੜੀਆਂ ਗਰਦ ਜਿਹੀ ਕਹਿਣੇ ਥਾਲੀ ਆ
ਇਕ ਦੂਜੀ ਨੂੰ ਕਹਿੰਦੀਆਂ ਕੁੜੀਆਂ ਗਰਦ ਜਿਹੀ ਕਹਿਣੇ ਥਾਲੀ ਆ
ਖੜ ਖੜ ਕੇ ਆ ਵੇਖਦਿਆਂ ਅਲੜਾਹ ਗਰਦ ਜਿਹੀ ਕਹਿਣੇ ਥਾਲੀ ਆ
ਥਾਲੀ ਆ ਥਾਲੀ ਆ
ਗਰਦ ਜਿਹੀ ਕਹਿਣੇ ਥਾਲੀ ਆ
ਉਹ ਬਦਾ ਕੁੱਟ ਕੇ ਰਾਜੀਣਾਮਾਂ ਕਰਦੇ ਨਾ ਕਦੇ ਯਾਰ ਕੁੜੇ
ਤੂੰ ਸਾਨਾਂ ਨਾਲ ਕਹਿੰਦੀ ਫਿਰਦੀ ਫੁੱਲਾਂ ਜਿੰਨਾ ਭਰ ਕੁੜੇ
ਗੱਡ ਖਾਨੇ ਆ ਗੱਡ ਖਾਨੇ ਆ
ਗੱਡ ਖਾਨੇ ਆਚਕਮੇ ਨੀ
ਹੁਸਨ ਕਿੱਲੀ ਤਾ ਚੋਟੀ ਦਾ ਤੇ ਬਾਣੇ ਜਾਨ ਕੱਢ ਦੇ ਨੀ
ਅੱਖ ਮਾੜਾ ਤਾ ਉਥੇ ਬਰੋਲਾ ਤੁਰਦਾ ਪੂਰਾ ਪੈਂਦਾ ਰੌਲਾ
ਹਲਕੇ ਚ ਨਾ ਲਈ ਜਾਇ ਜੱਟ ਨੂੰ ਤੈਨੂੰ ਗੱਲ ਇਹ ਸਚੀ ਅੱਖਾ
ਹੋਇਆ ਕੀ ਤੂੰ ਛੱਡ ਦੇਈ ਲਾਟਾ
ਉਹ ਜੱਟ ਵੀ ਬੰਦੇ ਆ ਕਰਦਾ ਭਾਫ਼ਾ
ਲਾਲ ਲਾਲ ਆ ਅੱਖ ਜੱਟ ਦੀ
ਵੈਰੀਆਂ ਨੂੰ ਆ ਕੋਰਾ ਝਾਕਾ

WRITERS

Pathan

PUBLISHERS

Lyrics © Sentric Music

Share icon and text

Share


See A Problem With Something?

Lyrics

Other