ਤੇਰੇ ਤੇ ਲੁਟਾ ਦਿਆਂਗੇ ਐੰਨਾ ਕ ਕਮਾ ਲਿਆ
ਸੱਜਣਾ ਵੀਣੀ ਤੇ ਤੇਰਾ ਨਾਮ ਲਿਖਵਾ ਲਿਆ
ਦੱਸ ਕੀਹਦੇ ਵੱਲ ਭਰਦਾ ਏ ਉਡਾਰੀਆਂ
ਦਿਲ ਲੈਕੇ ਸਾਡਾ ਦਿਲਾਂ ਵਪਾਰੀਆਂ
ਹੁੰਦੇ ਆ ਇਜ਼ਹਾਰ ਕੀਹਦੇ ਲਈ ਕੀਹਦੇ ਲਈ
ਮੈਨੂੰ ਕੋਲ ਤਾਂ ਬਿਠਾਕੇ ਚੰਨਾ ਪੁੱਛ ਵੇ
ਮੈਨੂੰ ਕੋਲ ਤਾਂ ਬਿਠਾਕੇ ਚੰਨਾ ਪੁੱਛ ਵੇ
ਅੱਖਾਂ ਚ ਐੰਨਾ ਪਿਆਰ ਕੀਹਦੇ ਲਈ ਕੀਹਦੇ ਲਈ
ਅੱਖਾਂ ਚ ਐੰਨਾ ਪਿਆਰ ਕੀਹਦੇ ਲਈ
ਹਾਏ ਨਾਮ ਜੇ ਲਈਏ ਤੇ ਤੇਰੀ ਲੋਰ
ਚਿੱਤ ਦੀ ਦੱਸੀਏ ਤੈਨੂੰ ਚੇਤੇ ਆਉਣ ਵਾਲਿਆ
ਰੁਕਿਆ ਨੀ ਜਾਂਦਾ ਇਹਨੂੰ ਐੰਨੀ ਵਾਰੀ ਟਾਲਿਆ
ਏਹ ਕਰੇ ਇੰਤਜ਼ਾਰ ਕੀਹਦੇ ਲਈ ਕੀਹਦੇ ਲਈ
ਅੱਖਾਂ ਚ ਐੰਨਾ ਪਿਆਰ ਜਿਹਦੇ ਲਈ
ਮੈਨੂੰ ਕੋਲ ਤਾਂ ਬਿਠਾਕੇ ਚੰਨਾ ਪੁੱਛ ਵੇ
ਮੈਨੂੰ ਕੋਲ ਤਾਂ ਬਿਠਾਕੇ ਚੰਨਾ ਪੁੱਛ ਵੇ
ਅੱਖਾਂ ਚ ਐੰਨਾ ਪਿਆਰ ਕੀਹਦੇ ਲਈ ਕੀਹਦੇ ਲਈ
ਅੱਖਾਂ ਚ ਐੰਨਾ ਪਿਆਰ ਕੀਹਦੇ ਲਈ
ਤੇਰੇਆਂ ਖਿਆਲਾਂ ਵਿਚ ਦਿਨ ਐੱਦਾਂ ਲੰਘਦੇ
ਖੁਦ ਨਾਲ ਗੁੱਸੇ ਚ ਕਦੇ ਕੱਲੇ ਰਹੀਏ ਹੱਸਦੇ
ਹਾਲ ਜਜ਼ਬਾਤਾਂ ਦਾ ਐੱਦਾਂ ਏ ਤੈਨੂੰ ਦੱਸਦੇ
ਰਹਿੰਦੇ ਆ ਉਡੀਕਾਂ ਵਿਚ ਪੈਂਦੇ ਆ ਤਰਸਦੇ
ਖੁੱਲੀ ਨੀਂਦਰ ਤੇ ਚੇਤਾ ਤੇਰਾ ਆਇਆ
ਇਹਨੂੰ ਸੁਪਨੇ ਚ ਸੀਨੇ ਨਾਲ ਲਾਇਆ
ਰਹਿਣੇ ਆ ਬੇਕਰਾਰ ਜਿਹਦੇ ਲਈ ਜਿਹਦੇ ਲਈ