ਤੇਰਾ ਪਿਆਰ ਕਹਿੰਦਾ ਐ ,ਇੰਤਜ਼ਾਰ ਰਹਿੰਦਾ ਐ
ਸੱਜਣਾ ਮੂਡ ਆਜਾ ,ਵੇ ਸੱਜਣਾ ਐਂਵੇ ਸੱਤਾ ਨਾ
ਨੈਣਾ ਦੇ ਨਾਲ ਮੇਰਾ ਦਿਲ ਵੀ ਰੋਵੇ
ਡਰਦਾ ਸੀ ਜਿਹਦੇ ਤੋਂ , ਹੋਇਆ ਉਹ ਹੀ ਹਾਂ
ਪਿਆਰ ਕਰਦਾ ਐ ਜੋ ਦਿਲ ਰੋਇਆ ਉਹ ਹੀ ਹਾਂ
ਡਰਦਾ ਸੀ ਜਿਹਦੇ ਤੋਂ ਹੋਇਆ ਉਹ ਹੀ ਹਾਂ
ਪਿਆਰ ਕਰਦਾ ਐ ਜੋ ਦਿਲ ਰੋਇਆ ਉਹੀ
ਜੇ ਕਰਨਾ ਨੀ ਸੀ ਪਿਆਰ ਫੇਰ ਕਰਿਆ ਕਿਓਂ
ਜੇ ਛੱਡਣਾ ਸੀ ਸਾਥ ਹੱਥ ਫੜਿਆ ਕਿਓਂ
ਜੇ ਤੋੜਨਾ ਹੀ ਸੀ ਦਿਲ , ਫਿਰ ਪਿਆਰ ਨਾਲ ਭਰਿਆ ਕਿਉਂ
ਡਰਦਾ ਸੀ ਜਿਹਦੇ ਤੋਂ ਹੋਇਆ ਉਹ ਹੀ ਹਾਂ
ਪਿਆਰ ਕਰਦਾ ਐ ਜੋ ਦਿਲ ਰੋਇਆ ਉਹ ਹੀ ਹਾਂ
ਡਰਦਾ ਸੀ ਜਿਹਦੇ ਤੋਂ ਹੋਇਆ ਓਹੀ ਹਾਂ
ਪਿਆਰ ਕਰਦਾ ਐ ਜੋ ਦਿਲ ਰੋਇਆ ਉਹ ਹੀ (ਰੋਇਆ ਉਹ ਹੀ )
ਰੂਹ ਤੇਰੀ ਮੇਰੇ ਵਿਚ ਹੈ ਵਸਦੀ
ਤੂੰ ਨਾਲ ਨਹੀਂ ਮੇਰੇ ਰਾਤਾਂ ਦੀ ਤਨਹਾਈ ਦੱਸਦੀ
ਲੱਗਦਾ ਐ ਮੇਰੀ ਕਿਸਮਤ ਵੀ ਮੇਰੇ ਤੇ ਹੱਸਦੀ
ਰੱਬਾ ਸੁਣ ਲਈ ਦੁਵਾਵਾਂ ਮੇਰੀਆਂ
ਤੱਕਦਾ ਮੈਂ ਰਾਹਾਂ ਤੇਰੀਆਂ , ਮੂਡ ਆਜਾ
ਨੈਣਾ ਦੇ ਨਾਲ ਮੇਰਾ ਦਿਲ ਵੀ ਰੋਵੇ
ਨੈਣਾ ਦੇ ਨਾਲ ਮੇਰਾ ਦਿਲ ਵੀ ਰੋਵੇ
ਡਰਦਾ ਸੀ ਜਿਹਦੇ ਤੋਂ ਹੋਇਆ ਉਹ ਹੀ ਹਾਂ
ਪਿਆਰ ਕਰਦਾ ਐ ਜੋ ਦਿਲ ਰੋਇਆ ਉਹ ਹੀ ਹਾਂ
ਡਰਦਾ ਸੀ ਜਿਹਦੇ ਤੋਂ ਹੋਇਆ ਉਹ ਹੀ ਹਾਂ
ਪਿਆਰ ਕਰਦਾ ਐ ਜੋ ਦਿਲ ਰੋਇਆ ਉਹ ਹੀ