ਗੱਡੀ ਤੇਰੇ ਲਈ ਲਿਆ ਆ Bentley
ਹੀਰੇ ਤੱਕ ਤਾਂ ਸਹੀ ਤੂੰ ਇੱਕ ਵਾਰ
ਬਣ ਮੇਰੀ ਰਾਣੀ ਮੈਂ ਰਾਜਾ ਆ ਤੇਰਾ
ਜਿੱਥੇ ਦੁਨੀਆ ਦੀ ਹੱਦ ਮੁੱਕ ਜਾਏ
ਓਨਾ ਕਰਦਾ ਆਂ ਤੈਨੂੰ ਬਿੱਲੋ ਪਿਆਰ
Gaddi ਤੇਰੇ ਲਈ ਲਿਆ ਆ Bentley
ਹੀਰੇ ਤੱਕ ਤਾਂ ਸਹੀ ਤੂੰ ਇੱਕ ਵਾਰ
Gaddi ਤੇਰੇ ਲਈ ਲਿਆ ਆ Bentley
ਸੋਹਣੀ ਤੱਕ ਤਾਂ ਸਹੀ ਤੂੰ ਇੱਕ ਵਾਰ
Gaddi ਤੇਰੇ ਲਈ ਲਿਆ ਆ Bentley
ਹੀਰੇ ਤੱਕ ਤਾਂ ਸਹੀ ਤੂੰ ਇੱਕ ਵਾਰ
ਕੋਲੋਂ ਲੰਘਿਆ ਨਾ ਹਰ ਹੱਸ ਹੱਸ ਕੇ
ਤੈਨੂੰ ਪੁੱਛਣਾ ਸਵਾਲ ਜਾਈਂ ਦੱਸ ਕੇ
ਨਾ ਕਰੀ ignore ਮੈਨੂੰ ਸੋਹਣੀਏ
ਗੱਲ ਮੇਰੇ ਵੀ ਰਹੀ ਨਾ ਹੁਣ ਵੱਸ 'ਚ
ਤੈਨੂੰ ਹੀਰਿਆਂ ਦੇ ਵੀ ਵਿੱਚ ਦਿਆਂ ਮੜ੍ਹਦਾ
Gaddi ਤੇਰੇ ਲਈ ਲਿਆ ਆ Bentley
ਹੀਰੇ ਤੱਕ ਤਾਂ ਸਹੀ ਤੂੰ ਇੱਕ ਵਾਰ
Gaddi ਤੇਰੇ ਲਈ ਲਿਆ ਆ Bentley
ਸੋਹਣੀ ਤੱਕ ਤਾਂ ਸਹੀ ਤੂੰ ਇੱਕ ਵਾਰ
Gaddi ਤੇਰੇ ਲਈ ਲਿਆ ਆ Bentley
ਹੀਰੇ ਤੱਕ ਤਾਂ ਸਹੀ ਤੂੰ ਇੱਕ ਵਾਰ
I know without me girl you empty
I'll win you over mentally
Take you back like it's the seventies
I don't mind we could take this money and half it up
Put the gear in reverse look how she back it up
Then we about to rack it up
Let me see you stack it up
Road rage got my heart on road range
Ever since i saw you girl you got my heart in your maze
Don't play babygirl no games
You don't play my heart like a
ਜਿੱਥੇ ਦੁਨੀਆ ਦੀ ਹੱਦ ਮੁੱਕ ਜਾਏ
ਓਨਾ ਕਰਦਾ ਆਂ ਤੈਨੂੰ ਬਿੱਲੋ ਪਿਆਰ
Gaddi ਤੇਰੇ ਲਈ ਲਿਆ ਆ Bentley
ਹੀਰੇ ਤੱਕ ਤਾਂ ਸਹੀ ਤੂੰ ਇੱਕ ਵਾਰ
Gaddi ਤੇਰੇ ਲਈ ਲਿਆ ਆ Bentley
ਸੋਹਣੀ ਤੱਕ ਤਾਂ ਸਹੀ ਤੂੰ ਇੱਕ ਵਾਰ
Gaddi ਤੇਰੇ ਲਈ ਲਿਆ ਆ Bentley
ਹੀਰੇ ਤੱਕ ਤਾਂ ਸਹੀ ਤੂੰ ਇੱਕ ਵਾਰ