ਫੇ ਵੀ ਮਚੀ ਜਾਂਦੇ ਤੇਰੇ ਯਾਰ ਤੋਂ
ਵੇਵ ਆਪਣੀ ਤੇ ਕੱਲੇ ਤੁੱਰੀ ਜਾਂਦੇ ਆ
ਰੂਟ ਵੱਖਰਾ ਆਹ ਸਾਡਾ ਸੰਸਾਰ ਤੋਂ
ਰੱਖ ਹੌਂਸਲਾ ਤੂੰ ਥੋੜ੍ਹਾ ਮੁੱਟਿਆਰੇ
ਨੀ ਸਾਰੇ ਪਰਾਹਾਂ ਸੁੱਟ ਦਮਾਂਗੇ
ਕੋਲ ਆਉਣ ਗੇ ਰਕਾਨੇ ਜੇਹੜੇ ਭੱਲੇ
ਫੇ ਵੀ ਮਚੀ ਜਾਂਦੇ ਤੇਰੇ ਯਾਰ ਤੋਂ
ਵੇਵ ਆਪਣੀ ਤੇ ਕੱਲੇ ਤੁੱਰੀ ਜਾਂਦੇ ਆ
ਰੂਟ ਵੱਖਰਾ ਆਹ ਸਾਡਾ ਸੰਸਾਰ ਤੋਂ
ਫੇਮ ਫਲਦੇ ਸ਼ੁਰੂ ਤੋਂ ਆਹ ਫੈਨ ਯਾਰ ਦੇ