ਹੋਰਾਂ ਨਾਲ ਕਿਉਂ ਖੁਸ਼ ਰਹਿੰਦਾ ਐਂ
ਮੇਰੇ ਨਾਲ ਕਿਉਂ ਲੜਦਾ ਰਹਿੰਦਾ ਆ
ਕਿਉਂ ਤੇਰੇ ਲਈ ਮੈਂ ਜਾਨ ਵਿਛਾਵਾਂ
ਕਿਉਂ ਨਾ ਮੇਰੀ ਕਦਰ ਤੂੰ ਪਾਵੇਂ
ਕਿਉਂ ਨਾ ਮੈਨੂੰ ਸੱਜਣਾ ਚਾਹਵੇਂ
ਕਦੋਂ ਆ ਕੇ ਮੈਨੂੰ ਸੀਨੇ ਨਾਲ ਲਾਉਣਗੇ
ਮੇਰੇ ਨਾਲ ਕਿਉਂ ਲੜਦਾ ਰਹਿੰਦਾ ਆ
ਕਿਉਂ ਤੈਨੂੰ ਮੈਂ ਫੁੱਲ ਨਾ ਪਾਵਾਂ
ਕਿਉਂ ਤੇਰੇ ਲਈ ਮੈਂ ਜਾਨ ਵਿਛਾਵਾਂ
ਕਿਉਂ ਨਾ ਮੇਰੀ ਕਦਰ ਤੂੰ ਪਾਵੇਂ
ਕਿਉਂ ਨਾ ਮੈਨੂੰ ਸੱਜਣਾ ਚਾਹਵੇਂ
ਕਦੋਂ ਆ ਕੇ ਮੈਨੂੰ ਸੀਨੇ ਨਾਲ ਲਾਉਣਗੇ
ਹੋਰਾਂ ਨਾਲ ਕਿਉਂ ਖੁਸ਼ ਰਹਿੰਦਾ ਐਂ
ਮੇਰੇ ਨਾਲ ਕਿਉਂ ਲੜਦਾ ਰਹਿੰਦਾ ਆ
ਕਿਉਂ ਤੇਰੇ ਲਈ ਮੈਂ ਜਾਨ ਵਿਛਾਵਾਂ
ਕਿਉਂ ਨਾ ਮੇਰੀ ਕਦਰ ਤੂੰ ਪਾਵੇਂ
ਕਿਉਂ ਨਾ ਮੈਨੂੰ ਸੱਜਣਾ ਚਾਹਵੇਂ