ਲਾਉਣੀ ਜਿੰਦ ਸਾਰੀ ਮੈਂ ਤੇਰੇ ਨਾਲ
ਤੇਰੇ ਗੁੱਸੇ ਨੂੰ ਮੈਂ ਹੱਸ ਜਰ ਜਾਵਾਂ
ਚੱਲ ਅੰਬਰਾਂ ਤੇ ਵੇ ਮੇਰੇ ਨਾਲ ਕਾਲਾ ਕੁਰਤਾ ਜਿਹਾ ਪਾ ਕੇ
ਹੋਵੇ ਦਿਲ ਵਿੱਚ ਬੱਸ ਮੇਰੀ ਥਾਂ
ਜਿਹਨੂੰ ਸਾਂਭ ਕੇ ਮੈਂ ਸਾਫ਼ ਰੱਖਣਾ
ਲਾਉਣੀ ਜਿੰਦ ਸਾਰੀ ਮੈਂ ਤੇਰੇ ਨਾਲ
ਤੇਰੇ ਗੁੱਸੇ ਨੂੰ ਮੈਂ ਹੱਸ ਜਰ ਜਾਵਾਂ
ਚੱਲ ਅੰਬਰਾਂ ਤੇ ਵੇ ਮੇਰੇ ਨਾਲ
ਦੇਖ ਲਈਂ ਕਿਤੇ ਵੀ ਅਜ਼ਮਾ ਕੇ ਮੈਨੂੰ ਯਾਰਾ
ਇੱਕ ਪਾਸੇ ਮੈਂ ਤੇ ਇੱਕ ਪਾਸੇ ਜੱਗ ਸਾਰਾ
ਲੋੜ ਆਉਣ ਤੇ ਮੈਂ ਜਾਵਾਂ ਸਾਰਿਆਂ ਨਾਲ ਲੜ
ਬੱਸ ਇੱਕ ਵਾਰੀ ਮੈਨੂੰ ਕਰ ਦਈਂ ਇਸ਼ਾਰਾ
ਆਪਾਂ ਦੋਵੇਂ ਬਣੇ ਇੱਕ ਦੂਜੇ ਲਈ
ਤੁਰੂੰ ਬਾਂਹ ਦੇ ਵਿੱਚ ਪਾ ਕੇ ਤੇਰੀ ਬਾਂਹ
ਲਾਉਣੀ ਜਿੰਦ ਸਾਰੀ ਮੈਂ ਤੇਰੇ ਨਾਲ
ਤੇਰੇ ਗੁੱਸੇ ਨੂੰ ਮੈਂ ਹੱਸ ਜਰ ਜਾਵਾਂ
ਚੱਲ ਅੰਬਰਾਂ ਤੇ ਵੇ ਮੇਰੇ ਨਾਲ