ਮੈਨੂੰ ਤੇਰਿਆਂ ਦੁੱਖਾਂ ਨੇ ਮਾਰਿਆ
ਮੈਨੂੰ ਤੇਰਿਆਂ ਦੁੱਖਾਂ ਨੇ ਮਾਰਿਆ
ਮੈਨੂੰ ਤੇਰਿਆਂ ਦੁੱਖਾਂ ਨੇ ਮਾਰਿਆ
ਮੈਨੂੰ ਤੇਰਿਆਂ ਦੁੱਖਾਂ ਨੇ ਮਾਰਿਆ
ਓਦੇ ਗੋਰੇ ਗੋਰੇ ਚਿਹਰੇ ਪਿੱਛੇ
ਮੈਨੂੰ ਤੇਰਿਆਂ ਓ ਮੈਨੂੰ ਤੇਰਿਆਂ
ਮੈਨੂੰ ਤੇਰਿਆਂ ਦੁੱਖਾਂ ਨੇ ਮਾਰਿਆ
ਮੈਨੂੰ ਤੇਰਿਆਂ ਦੁੱਖਾਂ ਨੇ ਮਾਰਿਆ
ਤੂੰ ਕਰ ਵਾਅਦੇ ਮੈਨਾ ਕਈ ਵਾਰੀ ਮੁੱਕਰੀ
ਮੇਰੇ ਪਿਆਰ ਦੇ ਖਜ਼ਾਨੇ ਨੀ ਤੂੰ ਲੁੱਟ ਗਈ
ਦੇਖੇ ਤੇਰੇ ਨਾਲ ਸੀ ਜਿਹੜੇ ਨੀ ਮੈਂ ਸੁਪਨੇ
ਉਹਨਾਂ ਚੂਰ ਚੂਰ ਕਰ ਕੇ ਤੂੰ ਸੁੱਟ ਗਈ
ਮੈਂ ਹੀ ਜਾਣਦਾ ਹਰ ਪਲ ਉਹ ਕਿੰਨਾ ਮਰਦਾ ਸੀ
ਮੈਨੂੰ ਤੇਰਿਆਂ ਓ ਮੈਨੂੰ ਤੇਰਿਆਂ
ਮੈਨੂੰ ਤੇਰਿਆਂ ਦੁੱਖਾਂ ਨੇ ਮਾਰਿਆ
ਮੈਨੂੰ ਤੇਰਿਆਂ ਦੁੱਖਾਂ ਨੇ ਮਾਰਿਆ