LyricFind Logo
LyricFind Logo
Profile image icon
Lyric cover art

Old News

Apple Music logo
Deezer logo
Spotify logo
Lyrics
ਕੱਲੇ ਰਹਿਣਾ ਸਿੱਖ ਗਏ ਆਂ
ਤੇਰੇ ਜਾਣ ਪਿੱਛੋਂ
ਪਹਿਲਾਂ ਨਾਲੋਂ ਸੌਖੇ ਆਂ
ਦਿਲ ਟੁੱਟ ਜਾਣ ਪਿੱਛੋਂ
ਦਿਲ ਰੋਇਆ ਸੀ ਰਾਤਾਂ ਨੂੰ
ਲਕੋਇਆ ਸੀ ਜਜ਼ਬਾਤਾਂ ਨੂੰ
ਸੋਹਣੇ ਤੇਰੇ ਮੁਖੜੇ ਨੇ
ਤੋੜਿਆ ਮੇਰੇ ਖ਼ਾਬਾਂ ਨੂੰ
ਖ਼ਾਬਾਂ ਵਿੱਚ ਹੁਣ ਜੀਂਦੇ ਨਹੀਂ
ਤੇਰੇ ਗ਼ਮ ਵਿੱਚ ਪੀਂਦੇ ਨਹੀਂ
ਤੇਰੀਆਂ ਮਿੱਠੀਆਂ ਗੱਲਾਂ ਨਾਲ
ਟੁੱਕੜੇ ਦਿਲ ਦੇ ਸੀਂਦੇ ਨਹੀਂ

Oh you saying that you miss me I was only one call away
Could've sworn you said you love me
Lately these have been my heartless days
Pop bottles live life It's a lituation
See the look inside your eyes There's a situation
Lately I've been seeing different From the way you talk to me
But you always talking shit than you play the Victim
But tell me one thing can you listen
Got a home that don't feel like home
You the one that's missing
I fell for you when we had our first conversation
I don't know about tomorrow
Send me your location

ਹੁਣ ਕਿਉਂ ਮੇਰਾ ਚੇਤਾ ਆਇਆ
ਸਦੀਆਂ ਲੰਘ ਗਈਆਂ ਵੈਰਨੇ ਨੀ
ਛੱਡ ਉਹ ਗੱਲਾਂ ਛੱਡ ਉਹ ਵਾਅਦੇ
ਅੱਜ ਕੱਲ੍ਹ ਸਭ ਕੁਝ ਖੈਰ ਆ ਨੀ
ਖੁਸ਼ ਰਹਿ ਜਿਹਦੇ ਨਾਲ ਆ ਤੂੰ
ਉਹਦਾ ਵੀ ਨਾ ਦਿਲ ਤੋੜੀਂ
ਕਦੇ ਤਾਂ ਮੈਨੂੰ ਭੁੱਲ ਜਾਵੇਂਗੀ
ਹੱਸਦੀ ਰਹੇ ਤੇਰੀ ਜੋੜੀ
ਕਿਉਂਕਿ ਕੱਲੇ ਰਹਿਣਾ ਸਿੱਖ ਗਏ ਆਂ
ਤੇਰੇ ਜਾਣ ਪਿੱਛੋਂ
ਪਹਿਲਾਂ ਨਾਲੋਂ ਸੌਖੇ ਆਂ
ਦਿਲ ਟੁੱਟ ਜਾਣ ਪਿੱਛੋਂ
ਦਿਲ ਰੋਇਆ ਸੀ ਰਾਤਾਂ ਨੂੰ
ਲਕੋਇਆ ਸੀ
ਜਜ਼ਬਾਤਾਂ ਨੂੰ
ਸੋਹਣੇ ਤੇਰੇ ਮੁਖੜੇ ਨੇ
ਤੋੜਿਆ ਮੇਰੇ ਖ਼ਾਬਾਂ ਨੂੰ
ਖ਼ਾਬਾਂ ਵਿੱਚ ਹੁਣ ਜੀਂਦੇ ਨਹੀਂ
ਤੇਰੇ ਗ਼ਮ ਵਿੱਚ ਪੀਂਦੇ ਨਹੀਂ
ਤੇਰੀਆਂ ਮਿੱਠੀਆਂ ਗੱਲਾਂ ਨਾਲ
ਟੁੱਕੜੇ ਦਿਲ ਦੇ ਸੀਂਦੇ ਨਹੀਂ

WRITERS

Pavvan singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other