LyricFind Logo
LyricFind Logo
Profile image icon
Lyric cover art

Sh!t Talk

Apple Music logo
Deezer logo
Spotify logo
Lyrics
Rokit
I think they are ready for this one
ਓ ਅਸਲੇ ਦੇ ਨਾਲ ਨਈਂ
ਖਿਚਾਈਆਂ ਫੋਟੋਆਂ
ਪਾਏ ਨੇ ਪਟਾਕੇ ਅਸੀਂ ਅਸਲੀ ਕੁੜੇ
Real ਬੰਦੇ reality 'ਚ ਰਹਿੰਦੇ ਆਂ
ਕੰਮ ਨਈਓਂ ਕੀਤੇ ਕਦੇ ਨਕਲੀ ਕੁੜੇ
ਐਵੇਂ ਨਈਓਂ ਮਿੱਤਰਾਂ ਦਾ ਨਾਂ ਬੋਲਦਾ
ਬੋਲਦਾ ਰਕਾਨੇ ਹਰ ਥਾਂ ਥਾਂ ਥਾਂ
Shit ਸੁੱਟ talk ਤਾਂ ਨਿਆਣੇ ਕਰਦੇ
ਕਰਦਾ ਰਕਾਨੇ ਜੱਟ ਠਾ ਠਾ ਠਾ
Shit ਸੁੱਟ talk ਤਾਂ ਨਿਆਣੇ ਕਰਦੇ
ਕਰਦਾ ਰਕਾਨੇ ਜੱਟ ਠਾ ਠਾ ਠਾ
ਲਾਈ ਦੀ ਬੇਸ਼ੱਕ ਅਸੀਂ ਘੱਟ ਗੋਰੀਏ
ਮੰਗਮੀ ਗੱਡੀ ਤੇ ਕਦੇ ਗੇੜੀ ਲਾਈ ਨਈਂ
ਜਦੋਂ ਵੀ ਲਾਈਦੀ ਯਾਰਾਂ ਨਾਲ ਲਾਈ ਦੀ
ਯਾਰੀ ਲਈ ਆਹ ਕੁੜੀਆਂ ਤੇ ਲਾਈ ਨਈਂ
Luxury ਕਾਰਾਂ ਵਿੱਚ ਬੰਨ੍ਹ ਬੰਨ੍ਹ ਡਾਰਾ
ਫਿਰਦੇ ਕਰੌਂਦੇ ਮੁੰਡੇ ਪਾਂ ਪਾਂ ਪਾਂ
Shit ਸੁੱਟ talk ਤਾਂ ਨਿਆਣੇ ਕਰਦੇ
ਕਰਦਾ ਰਕਾਨੇ ਜੱਟ ਠਾ ਠਾ ਠਾ
Shit ਸੁੱਟ talk ਤਾਂ ਨਿਆਣੇ ਕਰਦੇ
ਕਰਦਾ ਰਕਾਨੇ ਜੱਟ ਠਾ ਠਾ ਠਾ

ਮਿਹਨਤ ਕੀਤੀ ਆ ਮਿਨਤਾ ਨਈਂ ਕੀਤੀਆਂ
ਮਾਰ ਕੇ ਫਰੌਟੀਆਂ ਨਈਂ fame ਖੱਟਿਆ
ਬਾਰੀ ਬਾਰੀ ਬਰਸੀ ਖੱਟੀ ਨਈਂ ਕਦੇ ਮੈਂ
ਤੇਰੇ ਰਾਓਵਾਲੀਏ ਨੇ name ਖੱਟਿਆ
ਬਾਰੀ ਬਾਰੀ ਬਰਸੀ ਖੱਟੀ ਨਈਂ ਕਦੇ ਮੈਂ
ਤੇਰੇ ਰਾਓਵਾਲੀਏ ਨੇ name ਖੱਟਿਆ
ਜਿਹੜੀ ਮਹਿਫ਼ਿਲ 'ਚ ਮੁੰਡਾ ਬਹਿ ਗਿਆ ਕੁੜੇ
ਹੁੰਦੀ ਆ ਰਕਾਨੇ ਉੱਥੇ ਵਾਹ ਵਾਹ ਵਾਹ
Shit ਸੁੱਟ talk ਤਾਂ ਨਿਆਣੇ ਕਰਦੇ
ਕਰਦਾ ਰਕਾਨੇ ਜੱਟ ਠਾ ਠਾ ਠਾ
Shit ਸੁੱਟ talk ਤਾਂ ਨਿਆਣੇ ਕਰਦੇ
ਕਰਦਾ ਰਕਾਨੇ ਜੱਟ ਠਾ ਠਾ ਠਾ

WRITERS

Pawandeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other