LyricFind Logo
LyricFind Logo
Profile image icon
Lyric cover art

Teri Meri Jodi

Apple Music logo
Deezer logo
Spotify logo
Lyrics
ਤੇਰੀ ਮੇਰੀ ਜੋੜੀ ਦੇਖ ਐਵੇਂ ਕਿਉਂ ਨੇ ਲੋਕ ਸਰਦੇ
ਕਿਉਂਕਿ ਆਪਾਂ ਇਕ ਦੂਜੇ ਨਾਲ Billo ਬੜੇ ਸੋਹਣੇ ਲੱਗਦੇ
ਤੇਰੀ ਮੇਰੀ ਜੋੜੀ ਦੇਖ ਐਵੇਂ ਕਿਉਂ ਨੇ ਲੋਕ ਸਰਦੇ
ਕਿਉਂਕਿ ਆਪਾਂ ਇਕ ਦੂਜੇ ਨਾਲ Billo ਬੜੇ ਸੋਹਣੇ ਲੱਗਦੇ
ਤੂੰ ਵੀ ਐਟ ਐਂ
ਮੈਂ ਵੀ ਐਟ ਆਂ
ਗੱਲਾਂ ਕਰਦਾ
ਸਾਰਾ ਜੱਗ ਆਹ
ਬੜੀ ਜੱਚਦੀ ਐਂ ਮੈਨੂੰ
ਸੋਹਣੀ ਲੱਗਦੀ ਐਂ ਮੈਨੂੰ
ਕੋਈ ਅੰਬਰਾਂ ਤੋਂ ਆਈ
ਹੂਰ ਲੱਗਦੀ ਐਂ ਮੈਨੂੰ
We gonna ride till we die
We going way up high
Ya we stuntin on these haters
Yea we super fly
ਤੇਰੀ ਮੇਰੀ ਜੋੜੀ ਦੇਖ ਐਵੇਂ ਕਿਉਂ ਨੇ ਲੋਕ ਸਰਦੇ
ਕਿਉਂਕਿ ਆਪਾਂ ਇਕ ਦੂਜੇ ਨਾਲ Billo ਬੜੇ ਸੋਹਣੇ ਲੱਗਦੇ
ਤੇਰੀ ਮੇਰੀ ਜੋੜੀ ਦੇਖ ਐਵੇਂ ਕਿਉਂ ਨੇ ਲੋਕ ਸਰਦੇ
ਕਿਉਂਕਿ ਆਪਾਂ ਇਕ ਦੂਜੇ ਨਾਲ Billo ਬੜੇ ਸੋਹਣੇ ਲੱਗਦੇ
Ain't nobody got the billo swag like us
Ain't nobody rocking matching tags like us
ਸਾਡੀ ਐਂਡ ਗੱਲ ਬਾਤ
ਹੱਜੇ ਹੋਈ ਸ਼ੁਰੂਆਤ
Ain't nobody got the Right to brag like us
ਮੈਂ Desi ਦਾਰੂ ਤੂੰ tequila
ਪੀ ਕੇ ਘੁੱਟ ਤੇਰਾ Main ਜੀਂਦਾ
ਤੇਰਾ ਵੱਖਰਾ ਨਜ਼ਾਰਾ
ਤਾਈਂਓਂ ਹੌਲੀ ਹੌਲੀ Sip ਕਰ ਪੀਂਦਾ
Let's get lost tonight
Space ship to the sky
ਦੁਨੀਆ ਦੇ ਮੇਲਿਆਂ
ਤੋਂ ਦੂਰ
Baby you and I
ਤੇਰੀ ਮੇਰੀ ਜੋੜੀ ਦੇਖ ਐਵੇਂ ਕਿਉਂ ਨੇ ਲੋਕ ਸਰਦੇ
ਕਿਉਂਕਿ ਆਪਾਂ ਇਕ ਦੂਜੇ ਨਾਲ Billo ਬੜੇ ਸੋਹਣੇ ਲੱਗਦੇ
Billo ਬੜੇ ਸੋਹਣੇ ਲੱਗਦੇ
Billo ਬੜੇ ਸੋਹਣੇ ਲੱਗਦੇ
Billo ਬੜੇ ਸੋਹਣੇ ਲੱਗਦੇ
ਦੇ ਦੇ ਦੇ ਦੇ

WRITERS

Pavvan singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other