LyricFind Logo
LyricFind Logo
Profile image icon
Lyric cover art

Til

Apple Music logo
Deezer logo
Spotify logo
Lyrics
ਨੀ ਤੇਰੇ ਮੁੱਖੜੇ 'ਤੇ
ਤਿਲ ਇਕ ਕਾਲਾ ਆ
ਸੋਹਣਾ ਭਾਲਾ ਆ
ਨਸੀਬਾਂ ਆਲਾ ਆ
ਰੱਬ ਨੇ ਤੈਨੂੰ ਨੀ
ਬਣਾਇਆ ਵੱਖਰਾ ਆ
ਭਾਰਾ ਨਖਰਾ ਆ
ਦਿਲ 'ਤੇ ਖਤਰਾ ਆ
ਨਸ਼ੀਲੀ ਅੱਖ ਕੁੜੇ
ਲੈ ਗਈ ਪੱਟ ਕੁੜੇ
ਸਿੱਧਾ ਸੀ ਜੱਟ ਕੁੜੇ
ਨਜ਼ਰਾਂ ਤੋਂ ਬਚ ਕੁੜੇ
ਤੇਰੇ ਹਾਸਿਆਂ 'ਤੇ ਦਿਲ ਮਰਦਾ
ਤੈਨੂੰ ਪਿਆਰ ਬੜਾ ਆ ਕਰਦਾ
ਤੈਨੂੰ ਕਹਿਣ ਤੋਂ ਰਹਿੰਦਾ ਡਰਦਾ
ਹੁਣ ਪਲ ਪਲ ਵੀ ਨਾ ਸਰਦਾ
ਤੇਰੀ ਫੌਲੀ ਜਿਹੀ ਸੰਗ
ਨਾ ਜਾਣ ਕੇ ਕੋਲੋਂ ਲੰਘ
ਤੇਰਾ ਦਿਲ ਲੈਣਾ ਅਸੀਂ ਮੰਗ
ਇਦਾਂ ਨਾ ਕਰ ਤੰਗ
ਨੀ ਤੇਰੇ ਮੁੱਖੜੇ 'ਤੇ
ਤਿਲ ਇਕ ਕਾਲਾ ਆ
ਸੋਹਣਾ ਭਾਲਾ ਆ
ਨਸੀਬਾਂ ਆਲਾ ਆ
ਰੱਬ ਨੇ ਤੈਨੂੰ ਨੀ
ਬਣਾਇਆ ਵੱਖਰਾ ਆ
ਭਾਰਾ ਨਖਰਾ ਆ
ਦਿਲ 'ਤੇ ਖਤਰਾ ਆ
ਨਸ਼ੀਲੀ ਅੱਖ ਕੁੜੇ
ਲੈ ਗਈ ਪੱਟ ਕੁੜੇ
ਸਿੱਧਾ ਸੀ ਜੱਟ ਕੁੜੇ
ਨਜ਼ਰਾਂ ਤੋਂ ਬਚ ਕੁੜੇ
ਫਿੱਕੇ ਲੱਗਦੇ
ਰੰਗ ਦੁਨੀਆ ਦੇ
ਜੱਦ ਦਾ ਤੈਨੂੰ ਤੱਕਿਆ ਮੈਂ
ਪੱਥਰ ਦਿਲ ਨੂੰ ਸਾਂਭ ਸੀ ਰੱਖਿਆ
ਤੈਥੋਂ ਸਾਂਭ ਨਾ ਸਕਿਆ ਮੈਂ
ਤੇਰਾ ਵੀ ਦਿਲ ਲੈ ਲੈਣਾ
ਗੱਲਾਂ ਦੀ ਲਾਲੀ ਦੱਸਦੀ ਆ
ਤੈਨੂੰ ਵੀ ਸਭ ਪਤਾ ਗੋਰੀਏ
ਤੂੰ ਮੇਰੇ ਨਾਲ ਜੱਚਦੀ ਆਂ
ਹਿੱਕ ਤੇਰੀ ਦੇ ਉੱਤੇ ਨੱਚੂ
ਪਿਆਰ ਦੀ ਗਾਣੀ ਸੱਜਣਾ ਦੀ
ਪੈਰਾਂ ਦੇ ਵਿੱਚ ਯਾਰ ਦੀ ਝਾਂਜਰ
ਦੇਖ ਕੇ ਤੂੰ ਵੀ ਰੱਜਣਾ ਨਈਂ
ਪਰ ਏਦੇ ਲਈ
ਹਾਂ ਕਰਨੀ ਪੈਣੀ ਆ
ਖੁਸ਼ ਮੈਂ ਰੱਖੂੰਗਾ
ਤੇਰੇ ਨਾਲ ਵਾਅਦਾ ਆ
ਤੇਰੇ ਮੁੱਖੜੇ 'ਤੇ
ਤਿਲ ਇਕ ਕਾਲਾ ਆ
ਸੋਹਣਾ ਭਾਲਾ ਆ
ਨਸੀਬਾਂ ਆਲਾ ਆ
ਰੱਬ ਨੇ ਤੈਨੂੰ ਨੀ
ਬਣਾਇਆ ਵੱਖਰਾ ਆ
ਭਾਰਾ ਨਖਰਾ ਆ
ਦਿਲ 'ਤੇ ਖਤਰਾ ਆ
ਨਸ਼ੀਲੀ ਅੱਖ ਕੁੜੇ
ਲੈ ਗਈ ਪੱਟ ਕੁੜੇ
ਸਿੱਧਾ ਸੀ ਜੱਟ ਕੁੜੇ
ਨਜ਼ਰਾਂ ਤੋਂ ਬਚ ਕੁੜੇ

WRITERS

Pavvan singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other