LyricFind Logo
LyricFind Logo
Profile image icon
Lyric cover art

City Of Dreams

Apple Music logo
Deezer logo
Spotify logo
Lyrics
ਤੂੰ ਸ਼ਹਿਰ ਕੀ ਬਦਲਿਆ ਰੰਗ ਹੀ ਬਦਲ ਗਏ ਮੇਰੇ ਜਜ਼ਬਾਤਾਂ ਦੇ
ਤੂੰ ਸ਼ਹਿਰ ਕੀ ਬਦਲਿਆ ਰੰਗ ਹੀ ਬਦਲ ਗਏ ਮੇਰੇ ਜਜ਼ਬਾਤਾਂ ਦੇ
ਤੂੰ ਕੀਤੇ ਕਤਲ ਨੇ ਸਿਰ ਤੇ ਮੇਰੇ ਬੰਨ੍ਹੇ ਹਾਂ ਮੌਤ ਦੇ ਕਫ਼ਨ ਨੇ
ਤੂੰ ਸ਼ਹਿਰ ਕੀ ਬਦਲਿਆ ਸ਼ਹਿਰ ਕੀ ਬਦਲਿਆ

ਮੈਂ ਸੋਚਦੀ ਹਾਂ ਲੋਕ ਕਿੱਦਾਂ ਭੁੱਲ ਜਾਂਦੇ ਨੇ ਆਪਣਿਆਂ ਨੂੰ
ਛੱਡ ਪਰਾਇਆਂ ਤੇ ਡੁੱਲ ਜਾਂਦੇ ਨੇ
ਮੈਂ ਸੋਚਦੀ ਹਾਂ ਲੋਕ ਕਿੱਦਾਂ ਭੁੱਲ ਜਾਂਦੇ ਨੇ ਆਪਣਿਆਂ ਨੂੰ
ਛੱਡ ਪਰਾਇਆਂ ਤੇ ਡੁੱਲ ਜਾਂਦੇ ਨੇ
ਦਿਲ ਨਾਲ ਲਾਉਣ ਵਾਲੇ ਅਕਸਰ ਰੁੱਲ ਜਾਂਦੇ ਨੇ
ਰਿਸ਼ਤੇ ਪਿਆਰਾਂ ਵਾਲੇ ਵਿਕ ਕਿਹੜੇ ਮੁੱਲ ਜਾਂਦੇ ਨੇ

ਪੱਵੀ ਚਿਹਰੇ ਪਿੱਛੇ ਤੇਰੇ ਰਾਜ਼ ਕਿੰਨੇ ਦਫ਼ਨ ਨੇ
ਤੂੰ ਬੇਵਫ਼ਾ ਨੈਣ ਤੇਰੇ ਕਿੰਨੇ ਬੇਸ਼ਰਮ ਨੇ
ਪੱਵੀ ਚਿਹਰੇ ਪਿੱਛੇ ਤੇਰੇ ਰਾਜ਼ ਕਿੰਨੇ ਦਫ਼ਨ ਨੇ
ਤੂੰ ਬੇਵਫ਼ਾ ਨੈਣ ਤੇਰੇ ਕਿੰਨੇ ਬੇਸ਼ਰਮ ਨੇ
ਤੂੰ ਸ਼ਹਿਰ ਕੀ ਬਦਲਿਆ ਸ਼ਹਿਰ ਕੀ ਬਦਲਿਆ
ਤੂੰ ਸ਼ਹਿਰ ਕੀ ਬਦਲਿਆ
ਰੰਗ ਹੀ ਬਦਲ ਗਏ ਮੇਰੇ ਜਜ਼ਬਾਤਾਂ ਦੇ ਤੂੰ
ਤੂੰ ਕੀਤੇ ਕਤਲ ਨੇ ਸਿਰ ਤੇ ਮੇਰੇ ਬੰਨ੍ਹੇ ਹਾਂ ਮੌਤ ਦੇ ਕਫ਼ਨ ਨੇ
ਤੂੰ ਸ਼ਹਿਰ ਕੀ ਬਦਲਿਆ ਸ਼ਹਿਰ ਕੀ ਬਦਲਿਆ
ਤੂੰ ਕੀਤੇ ਕਤਲ ਨੇ ਸਿਰ ਤੇ ਮੇਰੇ ਬੰਨ੍ਹੇ ਹਾਂ ਮੌਤ ਦੇ ਕਫ਼ਨ ਨੇ

WRITERS

Pavvi Singh

PUBLISHERS

Lyrics © IPRS, O/B/O DistroKid

Share icon and text

Share


See A Problem With Something?

Lyrics

Other