ਲੋਕਲ ਸੀ ਹੁੰਦਾ ਲੁਧਿਆਣਾ ਤੇਰੇ ਲਈ
ਹੁਣ ਜੌ ਜਲੰਧਰੋ ਆ 40 ਮੀਲ ਨੀ
ਅੱਜ ਵੀ ਤੂੰ ਲਗਦੀ ਆ ਹਿਕ ਨਾਲ ਆਕੇ
ਪਰ ਤੇਰੀ ਬਾਹਾਂ ਚ ਪਹਿਲਾ ਵਾਲੀ feel ਨੀ
ਅੱਜ ਵੀ ਤੂੰ ਲਗਦੀ ਆ ਹਿਕ ਨਾਲ ਆਕੇ
ਪਰ ਤੇਰੀ ਬਾਹਾਂ ਚ ਪਹਿਲਾ ਵਾਲੀ feel ਨੀ
ਮੁੰਡਾ ਮਲਵਈ ਕੁੜੇ ਅੱਜ ਵੀ ਆ ਓਹੀ
ਦਿਲੋ ਲਹਿ ਗਿਆ ਰਾਕਾਨੇ ਦਸ ਕਾਸਤੋਂ
Btech ਆਲਾ ਉਭੀ ਕਿੱਦਾ ਭੁੱਲ ਗਈ
ਚਕਦਾ ਰਿਹਾ ਜੌ ਤੇਨੂੰ ਬਾਇਪਾਸ ਤੋਂ
ਚਕਦਾ ਰਿਹਾ ਜੌ ਤੇਨੂੰ ਬਾਇਪਾਸ ਤੋਂ
ਮਰਜ਼ੀ ਆਹ ਚਲ ਐਨੀ ਵੇ ਨਈ ਕੋਈ ਗੱਲ
ਪਰ ਮਿਲੇ ਜੌ ਜ਼ਖ਼ਮ ਕਦੇ ਹੋਣੇ ਹੀਲ ਨੀ
ਅੱਜ ਵੀ ਤੂੰ ਲਗਦੀ ਆ ਹਿਕ ਨਾਲ ਆਕੇ
ਪਰ ਤੇਰੀ ਬਾਹਾਂ ਚ ਪਹਿਲਾ ਵਾਲੀ feel ਨੀ
ਅੱਜ ਵੀ ਤੂੰ ਲਗਦੀ ਆ ਹਿਕ ਨਾਲ ਆਕੇ
ਪਰ ਤੇਰੀ ਬਾਹਾਂ ਚ ਪਹਿਲਾ ਵਾਲੀ feel ਨੀ
ਕਬਰੋ ਪੇ ਦੀਏ ਜਲਾਂ ਨੇ ਸੇ ਕੋਈ ਜਿੰਦਾ ਨੀ ਹੋਤਾ
ਆਗ ਏਕ ਤਰਫ ਲਗੀ ਥੀ ਅਭੀ ਸਿਰ੍ਫ ਹਮ ਜਲੇ
ਦੋਨੋ ਤਰਫ਼ ਹੋਤੀ ਤੋ ਏਹਸਾਸ ਉਨ੍ਕੋ ਭੀ ਹੋਤਾ
ਦੇਖਕੇ ਵੇ ਕਈ ਵਾਰ ਕੀਤਾ ignore
ਗੱਲ ਇਸ ਵਾਰ ਦਿਲ ਉੱਤੇ ਲਾਈ ਫਿਰਦਾ
Just friend ਤੇਰਾ ਕਲ ਵੇਖਿਆ
ਲੱਕ ਵਿਚ ਤੇਰੇ ਹੱਥ ਪਾਈ ਫਿਰਦਾ
ਲੱਕ ਵਿਚ ਤੇਰੇ ਹੱਥ ਪਾਈ ਫਿਰਦਾ
ਮਿੱਠੀਏ ਜ਼ੁਬਾਨ ਦੀ ਆਪੇ ਦੱਸਦੇ
ਕਿੰਨੀ ਵਾਰ ਪ੍ਯਾਰ ਕਰਿਆ ਜ਼ਲੀਲ ਨੀ
ਅੱਜ ਵੀ ਤੂੰ ਲਗਦੀ ਆ ਹਿਕ ਨਾਲ ਆਕੇ
ਪਰ ਤੇਰੀ ਬਾਹਾਂ ਚ ਪਹਿਲਾ ਵਾਲੀ feel ਨੀ
ਅੱਜ ਵੀ ਤੂੰ ਲਗਦੀ ਆ ਹਿਕ ਨਾਲ ਆਕੇ
ਪਰ ਤੇਰੀ ਬਾਹਾਂ ਚ ਪਹਿਲਾ ਵਾਲੀ feel ਨੀ
ਤੇਰੇ ਜਿੰਨੀ busy ਤਾਂ queen ਵੀ ਨੀ ਹੋਣੀ
ਹੁਣ ਮਿਲਕੇ ਮੇਰੇ ਤੇ ਏਹਸਾਨ ਨਾ ਕਰੀ
ਕਾਨੂੰ ਬਾਰ ਬਾਰ ਕਰੀ ਜਾਵੇ see off ਨੀ
ਜਾ ਮੇਰੇ ਵਲੋ ਅੱਜ ਮੁਲਾਕਾਤ ਆਖਰੀ
ਮੇਰੇ ਵਲੋ ਅੱਜ ਮੁਲਾਕਾਤ ਆਖਰੀ
ਰੱਖੀ ਆ report ਤੇਰੀ ਪਹਿਲੇ ਦਿਨ ਤੋਂ
ਵਿਰਕ ਨੇ ਬੱਸ ਕਰਿਆ reveal ਨੀ
ਅੱਜ ਵੀ ਤੂੰ ਲਗਦੀ ਆ ਹਿਕ ਨਾਲ ਆਕੇ
ਪਰ ਤੇਰੀ ਬਾਹਾਂ ਚ ਪਹਿਲਾ ਵਾਲੀ feel ਨੀ
ਅੱਜ ਵੀ ਤੂੰ ਲਗਦੀ ਆ ਹਿਕ ਨਾਲ ਆਕੇ
ਪਰ ਤੇਰੀ ਬਾਹਾਂ ਚ ਪਹਿਲਾ ਵਾਲੀ feel ਨੀ