LyricFind Logo
LyricFind Logo
Profile image icon
Lyric cover art

6 June

Apple Music logo
Deezer logo
Spotify logo
Lyrics
6 June ਦੀ ਸਵੇਰ ਦਿੱਤਾ ਜ਼ਖਮਾਂ ਨੂੰ ਛੇੜ
ਨੀਲੇ ਬਾਣਿਆ ਚ ਸਜੇ ਰੂਪ ਖਾਲਸੇ ਦਾ ਫੇਰ
ਰਾਤ ਕੌਮ ਦੇ ਹਵਾਲੇ ਬਣੇ ਗੋਲ ਆਇਆ ਦਮਾਲੇ
ਨਿਤ ਨੇਮ ਦਾ ਆਏ ਟੀਮ ਭੇਂਟ ਗੁਰਾਂ ਨੂੰ ਰੁਮਾਲੇ
ਵਜੇ ਖੂਨ ਦਾ ਨਗੜਾ ਚੀਸ ਉੱਠਦੀ ਆ ਹਾਡਾ
ਪੁੱਤ ਮਾਵਾਂ ਤੋਹ ਜੋ ਖੋਹੇ ਓਹੋ ਮਿਲੇ ਨਾ ਦੁਬਾਰਾ
ਹਾਰ ਟੇਰਾ ਦੇ ਬਣਾ ਕੇ ਸਾਡੇ ਗੱਲਾਂ ਵਿਚ ਪਾ ਤੇ
ਕੈਸੇ ਰੀਝਾਂ ਨਾਲ ਆਏ ਸਵੇਰੇ ਅੱਗ ਨਾਲ ਆਏ ਨਵਾਤੇ

ਸੁਕੇ ਡਰ ਹੋਇਆ ਕਹਿਰ ਵੈਦ ਯਾਇਦਿਆਂ ਨੇ ਵੈਰ
ਫੌਜਾਂ ਚੜ੍ਹ ਚੜ੍ਹ ਆਈਆਂ Attack ਕਿੱਤਾ ਪਹਿਲੇ ਪਹਿਰ
ਟੈੰਕ ਹਿੱਕਾ ਤੇ ਸਵਰਨ ਖੇਡੀ ਜ਼ਾਲਮਨ ਨੇ ਚਾਲ
ਰਾਤਾ ਤਰਸ ਨਾ ਆਇਆ ਹੋਇ ਧਰਤੀ ਵੀ ਲਾਲ
ਕੇਸਾਂ ਹੋਇਆ ਏ ਮਾਹੌਲ ਹਾਲੇ ਉਮਰਾਂ ਨੇ ਸੌਲ
ਕਿੰਨੇ ਉਜਾੜੇ ਸੁਹਾਗ ਪਾਤੇ ਗੁਮਦਾਨ ਦੇ ਕੋਲ
ਲੱਭੇ ਪੱਗ ਦੀ ਨਾ ਲੀਰ ਪਰ ਵਿਕੇ ਨਾ ਜਮੀਰ
ਸਾਡਾ ਸੱਚ ਤੇ ਆ ਅੜ੍ਹੇ ਗੱਲ ਮੁੱਕਦੀ ਆ ਅਖੀਰ

ਰੰਗੇ ਬਾਨੀਆਂ ਦੇ ਰੰਗੇ ਰੰਗ ਚੜੇ ਨਾ ਉਹ ਆਮ
ਜਿਮੇ ਜਿਮੇ ਆ ਸ਼ਹੀਦ ਸੱਚਖੰਡ ਨੂੰ ਪੈਗ਼ਾਮ
ਭਾਰੀ ਚਾਨਣਾ ਦੀ ਚੌਂਕੀ ਹੋਰ ਕੇ ਹਨੇਰੇਆਂ ਤੋਹ ਦੂਰ
ਝੂਲੇ ਕੇਸਰੀ ਨਿਸ਼ਾਨ
ਦਿੰਦਾ ਰੂਹਾਂ ਨੂੰ ਸਕੂਨ ਆ

WRITERS

Davinder Sodhi, Pavvy Virk

PUBLISHERS

Lyrics © IPRS

Share icon and text

Share


See A Problem With Something?

Lyrics

Other