LyricFind Logo
LyricFind Logo
Profile image icon
Lyric cover art

Gaani

Apple Music logo
Deezer logo
Spotify logo
Lyrics
ਕਿੱਸੇ ਬਣਕੇ ਰਹਿ ਜਾਂਦੇ ਆ
ਪਿਆਰ ਚ ਹਾਨੀ ਦੇ
ਦੁਖੜੇ ਗਿਣ ਗਿਣ ਰੋਨੀ ਆ
ਮੈਂ ਦਿਲਬਰ ਜਾਨੀ ਦੇ
ਕਿੱਸੇ ਬਣਕੇ ਰਹਿ ਜਾਂਦੇ ਆ
ਪਿਆਰ ਚ ਹਾਨੀ ਦੇ
ਦੁਖੜੇ ਗਿਣ ਗਿਣ ਰੋਨੀ ਆ
ਮੈਂ ਦਿਲਬਰ ਜਾਨੀ ਦੇ
ਜਿੱਥੇ ਨਾਮ ਤੇਰਾ ਐ ਆਉਂਦਾ
ਜਿੱਥੇ ਨਾਮ ਤੇਰਾ ਐ ਆਉਂਦਾ
ਜਿੱਥੇ ਨਾਮ ਤੇਰਾ ਐ ਆਉਂਦਾ
ਮੈਂ ਓਥੇ ਹਾਰਦੀ
ਗੱਲ ਨੂੰ ਘੁਟਣ ਲੱਗ ਪਈ ਗਾਨੀ
ਤੇਰੇ ਪਿਆਰ ਦੀ
ਗੱਲ ਨੂੰ ਘੁਟਣ ਲੱਗ ਪਈ ਗਾਨੀ
ਤੇਰੇ ਪਿਆਰ ਦੀ
ਗੱਲ ਨੂੰ ਘੁਟਣ ਲੱਗ ਪਈ ਗਾਨੀ
ਤੇਰੇ ਪਿਆਰ ਦੀ
ਆ ਆ ਆ ਆ
ਹੰਜੂਆਂ ਦੇ ਨਾਲ ਧੋਵਾਂ ਫੱਟ ਪਿਆਰਾ ਵਾਲੇ ਨੇ
ਸੱਜਣ ਜਾਨੋ ਪਿਆਰੇ ਨਿਕਲੇ ਦਿਲਾਂ ਦੇ ਕਾਲੇ ਨੇ
ਦੁਨੀਆਂ ਜੀਤਨ ਵਾਲੇ ਯਾਰਾਂ ਕੋਲੋਂ ਹਾਰੇ ਨੇ
ਹੌਲੀ ਹੌਲੀ ਮਰਦੇ ਜਾਂਦੇ ਚਾਹ ਕੁਵਾਰੇ ਨੇ
ਹਾਂ ਹੌਲੀ ਹੌਲੀ ਮਰਦੇ ਜਾਂਦੇ ਚਾਹ ਕੁਵਾਰੇ ਨੇ
ਯਾਰ ਕਿਸੇ ਦਾ ਪਤ ਕਦੇ ਨਾ ਰੋਲੇ ਯਾਰ ਦੀ
ਗੱਲ ਨੂੰ ਘੁਟਣ ਲੱਗ ਪਈ ਗਾਨੀ
ਤੇਰੇ ਪਿਆਰ ਦੀ
ਗੱਲ ਨੂੰ ਘੁਟਣ ਲੱਗ ਪਈ ਗਾਨੀ
ਤੇਰੇ ਪਿਆਰ ਦੀ
ਗੱਲ ਨੂੰ ਘੁਟਣ ਲੱਗ ਪਈ ਗਾਨੀ
ਤੇਰੇ ਪਿਆਰ ਦੀ
ਸੀਨੇਂ ਦੇ ਨਾਲ ਲਾ ਲੈਣਾ
ਤੇਰੇ ਵਾਦੇ ਲਾਰਿਆਂ ਨੂੰ
ਲੱਖ ਦੁਨੀਆਂ ਮੇਨੇ ਮਾਰੇ ਵੇ
ਕਰਮਾਂ ਦੇ ਮਾਰਿਆ ਨੂੰ
ਦਿਨ ਲੱਗ ਜਾਂਦੇ ਮੇਰੇ ਤੇਰੀਆਂ
ਦੇਖਦੇ ਰਾਹਾਂ ਨੂੰ
ਰਾਤ ਗੁਜ਼ਾਰਾ ਸੱਜਣਾ
ਮੈਂ ਗਿਣ ਗਿਣ ਕੇ ਤਾਰਿਆ ਨੂੰ
ਹਾਂ ਰਾਤ ਗੁਜ਼ਾਰਾ ਸੱਜਣਾ
ਮੈਂ ਗਿਣ ਗਿਣ ਕੇ ਤਾਰਿਆ ਨੂੰ
ਅਮਨੇਆ ਕਦਰ ਨਾ ਜਾਣੀ
ਕਾਲੀ ਰਹਿ ਗਈ ਨਾਰ ਦੀ
ਗੱਲ ਨੂੰ ਘੁਟਣ ਲੱਗ ਪਈ ਗਾਨੀ
ਤੇਰੇ ਪਿਆਰ ਦੀ
ਗੱਲ ਨੂੰ ਘੁਟਣ ਲੱਗ ਪਈ ਗਾਨੀ
ਤੇਰੇ ਪਿਆਰ ਦੀ
ਗੱਲ ਨੂੰ ਘੁਟਣ ਲੱਗ ਪਈ ਗਾਨੀ
ਤੇਰੇ ਪਿਆਰ ਦੀ

WRITERS

Aman Dhanoa, Pavvy Virk

PUBLISHERS

Lyrics © IPRS

Share icon and text

Share


See A Problem With Something?

Lyrics

Other