LyricFind Logo
LyricFind Logo
Profile image icon
Lyric cover art

Mera Naa

Apple Music logo
Deezer logo
Spotify logo
Lyrics
ਰਿਹਾ ਨਾ ਇਤਬਾਰ ਕੋਈ ਹੁਣ
ਤੇਰੀਆਂ ਗੱਲਾਂ ਤੇ
ਹੁਣ ਤਾ ਆਉਂਦਾ ਹੋਣਾ ਨੀ
ਤੇਰਾ ਨਾ ਭੀ ਬੁਲਾ ਤੇ
ਤੂੰ ਬਦਲੀ ਤੇਰੇ ਤੇਵਰ ਬਦਲੇ
ਗੱਲ ਤੇਰੇ ਦੇ ਜੇਵਾਰ ਬਦਲੇ
ਸਸਤੇ ਹੋ ਗਏ ਨਖਰੇ ਤੇਰੇ
ਮਹਿੰਗੇ ਮੁੱਲਾ ਦੇ
ਹੁਣ ਤਾ ਆਉਂਦਾ ਹੋਣਾ ਨੀ
ਤੇਰਾ ਨਾ ਭੀ ਬੁਲਾ ਤੇ
ਰਿਹਾ ਨਾ ਇਤਬਾਰ ਕੋਈ
ਹੂੰ ਤੇਰੀਆਂ ਗੱਲਾਂ ਤੇ
ਹੁਣ ਤਾ ਆਉਂਦਾ ਹੋਣਾ ਨੀ
ਮੇਰਾ ਨਾ ਭੀ ਬੁਲਾ ਤੇ
ਨਾ ਰਾ ਰਾ ਰਾ ਰਾ ਲਾ ਲਾ
ਜਿਸਮ ਤੋਂ ਸੌਂਦਾ ਨਾਲ ਹੀ ਮੇਰੇ
ਦਿਲ ਤੋਂ ਦਿਲ ਦੀ ਦੂਰੀ ਹੋਗੀ
ਮੇਰਾ ਹਰ ਅਰਮਾਨ ਅਧੂਰਾ
ਤੇਰੀ ਹਰ ਜ਼ਿੱਦ ਪੂਰੀ ਹੋਗੀ
ਓ ਜਿਸਮ ਤੋਂ ਸੌਂਦਾ ਨਾਲ ਹੀ ਮੇਰੇ
ਦਿਲ ਤੋਂ ਦਿਲ ਦੀ ਦੂਰੀ ਹੋਗੀ
ਮੇਰਾ ਹਰ ਅਰਮਾਨ ਅਧੂਰਾ
ਤੇਰੀ ਹਰ ਜ਼ਿਦ ਪੂਰੀ ਹੋਗੀ
100 ਹਾਂ ਕਸਮ ਵਡੇ ਭੀ
ਸ਼ਰਤਾਂ ਭੀ ਬੁਲਾ ਤੇ
ਹੁਣ ਤਾ ਆਉਂਦਾ ਹੋਣਾ ਨੀ
ਤੇਰਾ ਨਾ ਭੀ ਬੁਲਾ ਤੇ
ਰਿਹਾ ਨਾ ਇਤਬਾਰ ਕੋਈ
ਹੂੰ ਤੇਰੀਆਂ ਗੱਲਾਂ ਤੇ
ਹੁਣ ਤਾ ਆਉਂਦਾ ਹੋਣਾ ਨੀ
ਮੇਰਾ ਨਾ ਭੀ ਬੁਲਾ ਤੇ

ਯਾਰ ਨਾਵਾ ਕੋਈ ਮਿਲਿਆ ਯਾ ਫਿਰ
ਇਸ਼ਕ਼ ਪੁਰਾਣਾ ਜਾਗ ਪਿਆਇਆ ਐ
ਸ਼ਾਮ ਕਸੂਤੀ ਲੰਗੀ ਦੱਸਦਾ
ਗੋਰੀ neck ਦਾ ਦਾਗ ਪਾਇਆ ਐ
ਉਹ ਯਾਰ ਨਾਵਾ ਕੋਈ ਮਿਲਿਆ ਯਾ ਫਿਰ
ਇਸ਼ਕ਼ ਪੁਰਾਣਾ ਜਾਗ ਪਿਆਇਆ ਐ
ਸ਼ਾਮ ਕਸੂਤੀ ਲੰਘੀ ਦੱਸਦਾ
ਗੋਰੀ neck ਦਾ ਦਾਗ ਪਾਇਆ ਐ
ਕਿਉਂ ਪੈ ਭੀ ਆਉਂਦਾ ਜ਼ਿਕਰ ਨਹੀਂ
ਤਾਂ ਭੀ ਬੁਲਾ ਤੇ
ਹੁਣ ਤਾ ਆਉਂਦਾ ਹੋਣਾ ਨੀ
ਤੇਰਾ ਨਾ ਭੀ ਬੁਲਾ ਤੇ
ਰਿਹਾ ਨਾ ਇਤਬਾਰ ਕੋਈ
ਹੁਣ ਤੇਰੀਆਂ ਗੱਲਾਂ ਤੇ
ਹੁਣ ਤਾ ਆਉਂਦਾ ਹੋਣਾ ਨੀ
ਮੇਰਾ ਨਾ ਭੀ ਬੁਲਾ ਤੇ

WRITERS

Guninder Ubhi, Pavvy Virk

PUBLISHERS

Lyrics © IPRS

Share icon and text

Share


See A Problem With Something?

Lyrics

Other