ਮੈਨੂੰ ਅਜਮਾਇਆ ਵਕਤ ਨੇ ਜਾ ਕਿਸਮਤ ਸੀ ਮੇਰੀ
ਮੈਂ ਗੱਲ ਚੋਂ ਲਾਹੀ ਨਾ ਵੇ ਜੋ ਤਸਵੀਰ ਸੀ ਤੇਰੀ
ਜੋ ਜੋ ਹੋਇਆ ਤੇਰੇ ਮੇਰੇ ਵਿਚ ਮੇਰਾ ਹਰ ਦਿਨ ਹਨੇਰੇ ਵਿਚ ਸ਼ਾਇਦ ਸਹੀ ਸੀ
ਮੇਰੇ ਪਿਆਰ ਨੂੰ ਪਾਗਲਪਨ ਕਹਿੰਦੇ ਨੇ ਕਈ
ਮੈਂ ਪਾਗਲ ਮੈਂ ਪਾਗਲ ਮੈਂ ਪਾਗਲ ਤੇਰੇ ਲਈ
ਮੇਰੇ ਪਿਆਰ ਨੂੰ ਪਾਗਲਪਨ ਕਹਿੰਦੇ ਨੇ ਕਈ
ਮੈਂ ਪਾਗਲ ਮੈਂ ਪਾਗਲ ਮੈਂ ਪਾਗਲ ਤੇਰੇ ਲਈ
ਮੈਂ ਜਿਸਮ ਵੀ ਦੇ ਦਿੱਤਾ ਤੇਰੀ ਖ਼ਵਾਹਿਸ਼ ਸਮਜ ਕੇ
ਤੂੰ ਹਰ ਵਾੜ ਹੀ ਵਰਤਿਆ ਨਾਜਾਇਜ ਸਮਾਜ ਕੇ
ਤੇਰੇ ਵਾਦੇ ਝੂਠੇ ਸੀ ਤੇ ਇਰਾਦੇ ਗਲਤ ਵੇ
ਮੇਰੀ ਕਿਸਮਤ ਸੀ ਬੁਰੀ ਬੁਰਾ ਸੀ ਵਕਤ ਵੇ
ਮੈਂ ਸ਼ਾਇਦ ਅਲਾਹ ਨੂੰ ਪਾ ਲੈਂਦੀ ਬੰਦਗੀ ਚੋਂ
ਗੁਮਨਾਮ ਹੀ ਰਿਹਾ ਵੇ ਤੂੰ ਮੇਰੀ ਜ਼ਿੰਦਗੀ ਚੋਂ
ਮੈਨੂੰ ਲਿਖਦਾ ਬੇਵਫਾ ਕਰਕੇ ਵੇ ਖ਼ਫ਼ਾ ਤੂੰ ਸ਼ਯਰ ਤੇ ਨਹੀਂ
ਮੇਰੇ ਪਿਆਰ ਨੂੰ ਪਾਗਲਪਨ ਕਹਿੰਦੇ ਨੇ ਕਈ
ਮੈਂ ਪਾਗਲ ਮੈਂ ਪਾਗਲ ਮੈਂ ਪਾਗਲ ਤੇਰੇ ਲਈ
ਮੇਰੇ ਪਿਆਰ ਨੂੰ ਪਾਗਲਪਨ ਕਹਿੰਦੇ ਨੇ ਕਈ
ਮੈਂ ਪਾਗਲ ਮੈਂ ਪਾਗਲ ਮੈਂ ਪਾਗਲ ਤੇਰੇ ਲਈ
ਮੈਂ ਖੱਬਲ ਨੂੰ ਮਾਰਿਆ ਦਫ਼ਣਾ ਵੀ ਨਾ ਸਕੀ
ਤੂੰ ਮੇਰਾ ਹੋਇਆ ਨਾ ਤੈਨੂੰ ਪਾ ਵੀ ਨਾ ਸਕੀ
ਤੂੰ ਸਮਜ ਹੀ ਪਾਇਆ ਨਾ ਮੇਰੇ ਦਿਲ ਦੀਆਂ ਚਾਵਾਂ ਨੂੰ
ਮੈਂ ਅੱਖਾਂ ਚ ਲੂਕਾ ਲਿਆ ਦਰਦਾਂ ਦੇ ਦਰਿਆਵਾਂ ਨੂੰ
ਮੈਨੂੰ ਤੇਰੀਆਂ ਨਜ਼ਮਾਂ ਚੋਂ ਬੋਲ ਆਉਂਦੀ ਜਿਸਮਾਂ ਦੀ
ਸਮਾਜ ਵਿਚ ਆਈ ਨਾ ਮੁਹੱਬਤ ਕਿਸਮਾਂ ਦੀ
ਕਿੱਸੇ ਕਈ ਪਿਆਰਾ ਦੇ ਸਚੇ ਵੇ ਪਿਆਰਾ ਦੇ ਤੂੰ ਕਾਬੀਲ ਤਾ ਨਹੀਂ
ਮੇਰੇ ਪਿਆਰ ਨੂੰ ਪਾਗਲਪਨ ਕਹਿੰਦੇ ਨੇ ਕਈ
ਮੈਂ ਪਾਗਲ ਮੈਂ ਪਾਗਲ ਮੈਂ ਪਾਗਲ ਤੇਰੇ ਲਈ
ਮੇਰੇ ਪਿਆਰ ਨੂੰ ਪਾਗਲਪਨ ਕਹਿੰਦੇ ਨੇ ਕਈ
ਮੈਂ ਪਾਗਲ ਮੈਂ ਪਾਗਲ ਮੈਂ ਪਾਗਲ ਤੇਰੇ ਲਈ