LyricFind Logo
LyricFind Logo
Profile image icon
Lyric cover art

Ribbon

Apple Music logo
Deezer logo
Spotify logo
Lyrics
ਤਿੰਨ ਸਾਲ ਤੋਹ ਇਹੀ ਆ ਸਚੇਦੁਲੇ ਜੱਟ ਦਾ
ਤੇਰੇ ਆਸ਼ਿਕ਼ ਉੱਤੇ ਵਰਦਾ ਗੁੱਸਾ ਰੁਦੇ ਜੱਟ ਦਾ
ਜੋ ਬਣ ਬਣ ਰਾਂਝੇ ਆਉਂਦੇ ਤੇਰੇ ਕਲੋਸੇ ਹੈਰੀਏ
ਮੈਂ ਨਾਲ ਰੀਜ ਦੇ ਕੱਲੇ ਕੱਲੇ ਸ਼ੰਗੇ ਆ
ਲੱਗ ਜਾਣ ਨਾ ਉਮਰਾਂ ਸਾਡੇ ਇਸ਼ਕ ਦੀਆਂ
ਤੇਰੇ ਰੀਬੋਂ ਬੰਦੇ ਜਾਂਦੇ ਕੁੜੇ ਪਰਾਂਦੇ ਆ
ਲੱਗ ਜਾਣ ਨਾ ਉਮਰਾਂ ਸਾਡੇ ਇਸ਼ਕ ਦੀਆਂ
ਤੇਰੇ ਰੀਬੋਂ ਬੰਦੇ ਜਾਂਦੇ ਕੁੜੇ ਪਰਾਂਦੇ ਆ

ਸ਼ੁੱਧ ਵੈਸ਼ਨੂੰ ਅੱਖਾਂ ਦੇ ਨਸ਼ੇ ਤੇ ਲਾਇਆ ਤੁਹ
ਫਿੱਟ ਫਿਗਾਰੇ ਤੇ ਸੂਟ ਸਟਿਚ ਕਰਾਇਆ ਤੁਹ
ਦੋ ਪੱਕੇ ਰੱਖਦਾ ਨਾਲ ਨੀ ਦੱਬ ਗਲੋਕ ਕੁੜੇ
ਜੱਟ ਨੂੰ ਤੇਰੇ ਝਾਕੇ ਦਾ ਆ ਸ਼ੋਂਕ ਕੁੜੇ
ਤੇਰੀ ਤੂਤ ਦੀ ਚਿੱਟੀਆਂ ਵਰਗੀ ਕੱਚੀ ਜਵਾਨੀ ਐ
ਉੱਤੋਂ ਪੁੱਤ ਜੱਟਾ ਦੇ ਗੱਬਰੂ ਹੁੰਦੇ ਜਾਂਦੇ ਆ
ਲੱਗ ਜਾਣ ਨਾ ਉਮਰਾਂ ਸਾਡੇ ਇਸ਼ਕ ਦੀਆਂ
ਤੇਰੇ ਰੀਬੋਂ ਬੰਦੇ ਜਾਂਦੇ ਕੁੜੇ ਪਰਾਂਦੇ ਆ
ਲੱਗ ਜਾਣ ਨਾ ਉਮਰਾਂ ਸਾਡੇ ਇਸ਼ਕ ਦੀਆਂ
ਤੇਰੇ ਰੀਬੋਂ ਬੰਦੇ ਜਾਂਦੇ ਕੁੜੇ ਪਰਾਂਦੇ ਆ
ਭਰਦੇ ਆਪ ਗਵਾਹੀ ਮੰਨਕੇ ਤੇਰੇ ਗਾਨੀ ਦੇ
ਹੋ ਗਏ P.U ਤਕ ਨਈ ਚਰਚੇ ਤੇਰੀ ਚ੍ਹੜੀ ਜਵਾਨੀ ਦੇ
Look ਲਾਹੌਰ ਵਾਲੀ ਤੇ ਬੋਲੀ ਪੰਜਾਬੀਆਂ ਨੀ
ਉੱਤੋਂ ਦੂਣਾ ਹੁੰਦਾ ਜਾਂਦਾ ਤੇਰਾ ਰੰਗ ਗੁਲਾਬੀ ਨੀ
ਹੋ ਗਿਆ ਤੇਰੇ ਪਿੱਛੇ ਲੋਕਾਂ ਵਿਚ ਬਦਨਾਮ ਕੁੜੇ
ਕਹਿੰਦੇ ਕੁੜੀਆਂ ਤੇ ਹੀ ਲਿਖਦਾ ਬੱਸ ਗੁਮਨਾਮ ਕੁੜੇ
ਕਾਹਦਾ ਤੇਰੇ ਪਿੱਛੇ ਤੁਰਿਆ ਕਾਕਾ ਵਿਰਕਾਂ ਦਾ
ਓਹਦੇ ਰਸਤੇ ਹੀ ਠਾਣੇ ਜਾਅਲੀ ਜਾਂਦੇ ਆ
ਲੱਗ ਜਾਣ ਨਾ ਉਮਰਾਂ ਸਾਡੇ ਇਸ਼ਕ ਦੀਆਂ
ਤੇਰੇ ਰੀਬੋਂ ਬੰਦੇ ਜਾਂਦੇ ਕੁੜੇ ਪਰਾਂਦੇ ਆ
ਲੱਗ ਜਾਣ ਨਾ ਉਮਰਾਂ ਸਾਡੇ ਇਸ਼ਕ ਦੀਆਂ
ਤੇਰੇ ਰੀਬੋਂ ਬੰਦੇ ਜਾਂਦੇ ਕੁੜੇ ਪਰਾਂਦੇ ਆ

WRITERS

GUMNAAM GALIB

PUBLISHERS

Lyrics © IPRS

Share icon and text

Share


See A Problem With Something?

Lyrics

Other