LyricFind Logo
LyricFind Logo
Profile image icon
Lyric cover art

S.T.F.A.

Apple Music logo
Deezer logo
Spotify logo
Lyrics
ਕੁਡਟੇ ਪਜਾਮੇ ਨਾਲ ਲਾਏ ਤੋਂ Ford ਨੀ
ਗਿਣਤੀ ਦੇ ਯਾਰ ਸਾਨੂ ਰੱਲਿਯਾ ਦੀ ਲੋਡ ਨੀ
ਬੰਦੇ ਬਥੇਰੇ ਆਜ ਕਾਲ ਗੋਟ ਫਿਰਦੇ
ਬਨੇਯਾ ਨਾ ਪਰ ਕੋਈ ਮਿਤ੍ਰਾ ਦਾ ਤੋਡ਼ ਨੀ

ਕਰਕੇ ਬਲੱਫ ਨਾਯੋ ਜਿੱਤੇ ਬਲਿਏ
ਸਿਧੇ ਰਿਪ੍ਲਾਇ ਆਪਾ ਦਿੱਤੇ ਬਲਿਏ
ਜੋ ਬਿਨਣਾ ਗਲੋ ਲਲਕਾਰੇ ਮਾਰਦੇ

ਦਿਲ ਚ ਬੀਤੋਨਾ ਗਲ ਡੋਰ ਬਲਿਏ
ਨੀ ਮੁੰਡਾ ਵਿਚ ਨੀ ਬੀਤੋਂਡਾ ਕਾਰ ਦੇ
ਦਿਲ ਚ ਕਿਸੇ ਨੂ ਗਲ ਡੋਰ ਬਲਿਏ
ਨੀ ਮੁੰਡਾ ਵਿਚ ਨੀ ਬੀਤੋਂਡਾ ਕਾਰ ਦੇ

ਓ ਸਿਂਪਲ ਜਹੇ ਤੌਗਤ ਨੀ ਡ੍ਰਗ ਕਦੇ ਕਰਦੇ
ਮਾਡੀ ਮੋਤੀ ਗਲ ਨੀ ਡ੍ਰਗ ਕਦੇ ਕਰਦੇ
ਜਿਥੇ ਤਕ ਸਰ੍ਦਾ ਆਏ ਸਾਰੀ ਤੁਰੀ ਜਯਿਦਾ ਆ
ਟੋਕਣ ਲੱਗੇ ਵੀ ਨੀ ਲਗ ਕਦੇ ਕਰਦੇ
ਓ ਕਰਦੇ ਸਤਰੇ ਨੀ Dress ਕਰਕੇ
ਰਖਿਯਾ ਨੇ ਸੱਬ Impress ਕਰਕੇ
ਲਾਇਨ ਐਵੇਂ ਨੀ ਪਾਟੋਲੇ ਮਾਰਦੇ

ਦਿਲ ਚ ਬੀਤੋਨਾ ਗਲ ਡੋਰ ਬਲਿਏ
ਨੀ ਮੁੰਡਾ ਵਿਚ ਨੀ ਬੀਤੋਂਡਾ ਕਾਰ ਦੇ
ਦਿਲ ਚ ਕਿਸੇ ਨੂ ਗਲ ਡੋਰ ਬਲਿਏ
ਨੀ ਮੁੰਡਾ ਵਿਚ ਨੀ ਬੀਤੋਂਡਾ ਕਾਰ ਦੇ

ਬੈਕ ਨੀ ਦਿਖਾਯੀ ਕਦੇ ਕਿਸੇ ਨਾਲ ਖਾਦ ਕੇ
ਭੂਲੇ Background ਵੀ ਨੀ ਦੋ ਪੈਰ ਛਡ ਕੇ
ਡੌਟ ਤੇ ਖ੍ਤਾਂ ਯਾਰੀ ਚਲਦੀ ਆ ਫੇਸ ਤੇ
ਦੇਖੇਯਾ ਕਿਸੇ ਨੇ ਕਿਦੇ ਦਿਲ ਵਿਚ ਵਾਦ ਕੇ

ਓ Fat ਨਾ Skinny ਜਮਾ Fitt ਬਲਿਏ
ਗਬਰੂ ਨਜਾਰੇਯਾ ਦੀ ਕਿੱਟ ਬਲਿਏ
Fat ਨਾ Skinny ਜਮਾ Fitt ਬਲਿਏ
ਗਬਰੂ ਨਜਾਰੇਯਾ ਦੀ ਕਿੱਟ ਬਲਿਏ
ਪਿਛੇ ਲੱਦਾ ਨੀ ਕਿਸੇ ਨਾਰ ਦੇ

ਦਿਲ ਚ ਬੀਤੋਨਾ ਗਲ ਡੋਰ ਬਲਿਏ
ਨੀ ਮੁੰਡਾ ਵਿਚ ਨੀ ਬੀਤੋਂਡਾ ਕਾਰ ਦੇ
ਦਿਲ ਚ ਕਿਸੇ ਨੂ ਗਲ ਡੋਰ ਬਲਿਏ
ਨੀ ਮੁੰਡਾ ਵਿਚ ਨੀ ਬੀਤੋਂਡਾ ਕਾਰ ਦੇ

ਦਿਖਦੇ ਕਦੇ ਨੀ ਬੈਠੇ ਰੂਣਣਾ ਵਿਚ ਨੀ
ਰੱਬ ਤੇ ਯਕੀਨ ਕੁਦੇ ਗੁਣਾ ਵਿਚ ਨੀ
ਏਕ ਦੋ ਓਕੱਸੀਓਂਲਯ ਲਯੀਏ ਸ਼ੋੰਕ ਨਾਲ
ਬੁਕਦੇ ਨੀ ਪੀ ਕੇ ਜਾਕੇ ਝਾਣਾ ਵਿਚ ਨੀ

ਤਾਹਈਓ ਜਿੰਨੇਯਾ ਨਾਲ ਯਾਰਿਯਾਨ ਓ ਤਾਰ ਗਏ
ਮੁਕਰੇ ਜ਼ਬਾਨੋ ਮਿਤ੍ਰਾ ਲਾਯੀ ਮਾਰ ਗਏ
ਓਹੀ ਆ ਸੁਬਹ ਫਾਕਰਾ ਦਾ ਵੇਖ ਲ
ਆਪਣੇ ਕਯੀ ਨੇ ਭਾਵੇ ਚੀਟ ਕਰ ਗਏ

ਦਬੇਯਾ ਗੁਣੀਂਦੇਰ ਆਜ ਤਕ ਨੀ ਬਿੱਲੋ
ਕਰਦਾ ਹੱਸਲ ਕੱਲਾ ਲਕ ਨੀ ਬਿੱਲੋ
ਬੈਠਾ ਸੁਪਨੇ ਨੀ ਲੈਂਦਾ ਭਰ ਦੇ

ਦਿਲ ਚ ਬੀਤੋਨਾ ਗਲ ਡੋਰ ਬਲਿਏ
ਨੀ ਮੁੰਡਾ ਵਿਚ ਨੀ ਬੀਤੋਂਡਾ ਕਾਰ ਦੇ
ਦਿਲ ਚ ਕਿਸੇ ਨੂ ਗਲ ਡੋਰ ਬਲਿਏ
ਨੀ ਮੁੰਡਾ ਵਿਚ ਨੀ ਬੀਤੋਂਡਾ ਕਾਰ ਦੇ.

WRITERS

GURINDER SINGH

PUBLISHERS

Lyrics © IPRS

Share icon and text

Share


See A Problem With Something?

Lyrics

Other