ਚਲੇ Hater ਆ ਦਾ ਦੂਰ ਲਗਦੇ ਨਾਹ ਜ਼ੇਹਰ
Chandigarh ਸ਼ਿਅਰ ਦਿੰਦਾ ਲਗਨ ਨਾ ਪੈਰ
ਹੋਜੂ ਆਪੇ ਸਾਬ ਠੀਕ ਆਪਾ ਬੈਠ ਕੇ ਨੀ ਦੇਖਣਾ
ਖੁਦ ਨੂ ਹੀ ਬਾਲ ਪੈਣਾ ਬਲਾਂ ਨੂ ਸੇਕ੍ਣਾ
ਹੋਲੀ ਹੋਲੀ ਛਡਣਾ ਆਏ ਮਿਹਨਤ ਦੀ ਪੋਦੀ ਪੈਣਾ
ਜ਼ਿੰਦਗੀ ਨੂ ਆਪੇ ਹੀ Grow ਕਰਨਾ
ਮਿਤ੍ਰਾ ਦੀ Game ਬਸ ਬਣੀ ਪਯੀ ਆਏ
ਰਿਹ ਗਿਯਾ ਆਏ ਪੱਤੇਏੇਆ ਨੂ Show ਕਰਨਾ
ਮਿਤ੍ਰਾ ਦੀ Game ਬਸ ਬਣੀ ਪਯੀ ਆਏ
ਰਿਹ ਗਿਯਾ ਆਏ ਪੱਤੇਏੇਆ ਨੂ Show ਕਰਨਾ
ਹਥ ਸਿਰ ਤੇ ਆਏ ਮਾਲਕ ਦੀ ਮਿਹਰ ਬਡੀ ਆਏ
ਪੌਚਨੇ ਨੂ ਲਗੀ ਭਾਵੇ ਦਾਇਰ ਬਡੀ ਏ
ਪਰ ਰਹਿਆ ਵਿਚ ਪੁੱਤ ਹਾਇਰ ਫਾਇਰ ਬਡੀ ਆ
ਸ਼ੈਟੀ ਕਰੀ ਨਾ ਯਕੀਨ ਇਥੇ ਦੁਨਿਯਾ ਰੰਗੀਨ
ਇਥੇ ਹਥਾ ਨੂ ਮਿਲਾ ਕੇ ਸਿਦਹ ਗਲ ਨੂ ਨਾਹ ਔਂਦੇ
ਇਥੇ ਬਈ ਬਈ ਕਿਹ ਕੇ ਸ੍ਕ੍ਮਾ ਕਯੀ ਲੌਂਦੇ
ਇਥੇ ਚਲਦੇ ਬਪਾਰ ਇਥੇ ਕੋਏ ਨਾਹੀਓ ਯਾਰ
ਕਦੇ ਪਾਡੀ ਅਖ੍ਬਾਰ ਬਸ ਖਾਡ਼ੀ ਦਿਨ ਚਾਰ
ਆਪਾ ਆਪਣੇ ਹੀ ਸਿਰ ਤੇ Grow ਕਰਨਾ
ਮਿਤ੍ਰਾ ਦੀ Game ਬਸ ਬਣੀ ਪਯੀ ਆਏ
ਰਿਹ ਗਿਯਾ ਆਏ ਪੱਤੇਏੇਆ ਨੂ Show ਕਰਨਾ
ਮਿਤ੍ਰਾ ਦੀ Game ਬਸ ਬਣੀ ਪਯੀ ਆਏ
ਰਿਹ ਗਿਯਾ ਆਏ ਪੱਤੇਏੇਆ ਨੂ Show ਕਰਨਾ
ਸਾਡੇ ਨਾਲ ਚਿਹਰੇ ਤਾ ਹਾਜਰਾ ਜੁਡ਼ੇ ਨਾਹ
ਦੇਖ ਕੇ ਚਲਾਕਿਆ ਹੀ ਪੈਰ ਮੁਦੇ ਨਾਹ
ਬਹੁਤ ਆ ਸਿਖਯਾ ਸਾਨੂ ਜ਼ਿੰਦਗੀ ਦੀ ਸ਼ਾਮ ਨਾਹ
ਹਰ ਕਿਸੇ ਦੀ ਤੇ ਇਥੇ ਖੱਦਕਦੇ ਜਾਂ ਨਾਹ
ਮੂਡ ਛਾਡਿ ਆਪਾ ਤੇ ਮਤੇ ਵੇ ਨਾ ਲਾਏ ਓ
ਗੈਰਾ ਦਿਯਾ ਮਿਹਫੀਲਾ ਛਾ ਜੋ ਭੰਡ ਸਾਨੂ ਆਏ
ਬੈਠ ਕੇ Studio ਛਾ ਮਾਰਦੇ ਨਾਹ ਗੱਲਾ ਸਾਲੇ
ਸਾਡੇ ਹੀ ਆ ਚੇਲੇ ਆਪਾ ਕਮ ਧੰਦੇ ਲਾਏ ਬੇਡ
ਸਚ ਆਖਦੀ ਸੀ ਬੇਬੇ ਕਦੇ ਨਾਲ ਨਾ ਬਿਠਾਈ
ਇਥੇ ਕਿਸੇ ਨਾਹ ਨੀ ਦਿਲੋ ਤੇਰਾ ਮੋਹ ਕਰਨਾ
ਮਿਤ੍ਰਾ ਦੀ Game ਬਸ ਬਣੀ ਪਯੀ ਆਏ
ਰਿਹ ਗਿਯਾ ਆਏ ਪੱਤੇਏੇਆ ਨੂ Show ਕਰਨਾ
ਮਿਤ੍ਰਾ ਦੀ Game ਬਸ ਬਣੀ ਪਯੀ ਆਏ
ਰਿਹ ਗਿਯਾ ਆਏ ਪੱਤੇਏੇਆ ਨੂ Show ਕਰਨਾ