LyricFind Logo
LyricFind Logo
Profile image icon
Lyric cover art

TYRED

Apple Music logo
Deezer logo
Spotify logo
Lyrics
ਇਟਸ ਦਾ ਪੀਐਮਡਬਲਯੂ ਸ਼ੀਟ ਹਾਹ
ਧੁੱਪਾਂ ਵਿੱਚ ਸਾੜਿਆ ਇਹ ਚੰਮ ਸੋਹਲ ਜਾ
ਲੋਕੀ ਕਹਿੰਦੇ ਕਰਦੇ ਪਲੱਗ-ਵਾਕ ਨੇ
ਏਜੰਸੀ ਵੀ ਹੋਗਿਆ ਨੇ ਏਥੇ ਬੇਵਫ਼ਾ
ਸਾਡਿਆਂ ਬਨੇਰਿਆਂ ਤੇ ਰਹਿੰਦੇ ਹਾਕ ਨੇ
0 ਤੋਂ ਮੈਂ 100 ਗਿਆ ਬੱਕੀ ਵਾਂਗੂ ਤੇਜ਼
ਅੱਡਿਆ ਜੋ ਐਵੇਂ ਅੱਡੇ ਰਾਹੀ ਰੋਲਤਾ
ਕੱਦੇ-ਕੱਦੇ ਚੱਲਦੇ ਆ ਮੱਠੀ ਮੱਠੀ ਚਾਲ
ਮਾਮਿਆਂ ਦੇ ਮੂਹਰੇ ਮਾਰਦੇ ਆ ਡੋਨਟਾਂ
Track a mode
ਮਾਮੇ ਕਰਦੇ ਟਰੈਕ ਨੇ
ਜਿੱਥੇ ਖੜ੍ਹੇ ਵਿਪ
ਟਾਇਰ ਹਟਦੇ ਨਾ ਬੈਕ ਨੇ
ਸਿੱਟੀ ਆ ਮੈਂ ਸੀਟ
ਜੇ-ਜ਼ੈਡ ਚੱਲਦਾ ਰਿਪੀਟ
Tension ਚ ਲੋਕੀ
ਜੱਟ ਕਰਦੇ ਰਿਲੈਕਸ ਨੇ
ਇੰਨਾ ਗੱਡਖਾਣਾ ਖੁੱਲ੍ਹ ਜ ਅਜੈਂਸੀਆ
ਤੇ ਸਾਡੇ ਮੂਹਰੇ ਗੱਡੀਆਂ ਦਾ ਕਰਦੇ ਫਲੈਕਸ ਨੇ
ਇੰਨਾ ਗੱਡਖਾਣਾ ਖੁੱਲ੍ਹ ਜ ਅਜੈਂਸੀਆ
ਤੇ ਸਾਡੇ ਮੂਹਰੇ ਗੱਡੀਆਂ ਦਾ
ਸਾਡੇ ਮੂਹਰੇ ਗੱਡੀਆਂ ਦਾ

ਜੀਭ ਤੇ ਟਿਕਾਈ ਵਾਂਗੂ ਸਾਰੀਆਂ ਬਲੈਕ
ਰਾਤ ਪੌਣ ਇਕ ਵੀ ਨਾ ਕਾਮ ਮਿੱਠੀਏ
ਟੁੱਟੇ ਨਾ ਕਤਾਰ
ਜਦੋ ਨਿਕਲੀਏ ਬਾਹਰ
ਫਿਰ ਹਾਈਵੇਅ ਤੇ ਲੱਗਦਾ ਆ ਜਾਮ ਮਿੱਠੀਏ
ਕਦੇ ਘੁੰਮਾਂ ਇਕੱਲਾ
ਕਦੇ ਹੁੰਦਾ ਆ ਮੈਂ ਗੰਗਾ ਚ
ਕਦੇ ਥੱਲੇ ਡੌਜ
ਕਦੇ ਘੁੰਮਦਾ ਸਟਾਂਗਾ ਚ
ਇਸੇ ਕਰ ਕੇ ਹੀ ਸਾਰੇ ਰਹਿੰਦੇ ਸਦਕੇ
ਕੇਹ ਦਿੰਦੇ ਗਾਨੇ
ਪਰ ਹੁੰਦੇ ਸਾਡੇ ਫੈਕਸ ਨੇ
ਇੰਨਾ ਗੱਡਖਾਣਾ ਖੁੱਲ੍ਹ ਜ ਅਜੈਂਸੀਆ
ਤੇ ਸਾਡੇ ਮੂਹਰੇ ਗੱਡੀਆਂ ਦਾ ਕਰਦੇ ਫਲੈਕਸ ਨੇ
ਇੰਨਾ ਗੱਡਖਾਣਾ ਖੁੱਲ੍ਹ ਜ ਅਜੈਂਸੀਆ
ਤੇ ਸਾਡੇ ਮੂਹਰੇ ਗੱਡੀਆਂ ਦਾ ਕਰਦੇ ਫਲੈਕਸ ਨੇ

ਪੱਗ 9 11 ਦੀ ਛੱਤ ਨਾਲ ਲੱਗੇ
ਗੱਡੀ ਬੰਪਰ ਨਾਲ ਲਾਉਂਦੀ 911 ਨੀ
ਤੇਰੇ ਕੋਲ ਆਵਾਂ ਬੰਨ ਗੁੱਤ ਉੱਤੇ ਆਈਸ
ਰਿਮਾਂਡ ਤੇ ਲੈ ਜਾਂਦੇ ਬੇੜੀ ਬੰਨ ਬੰਨ ਨੀ
ਫਾਦਰ ਫਿਗਰ ਆਖ ਪਾਉਂਦੇ ਪੋਸਤਾਂ
ਡੈਡੀ-ਡੈਡੀ ਆਖਦੇ ਆ ਮੈਨੂੰ ਸ਼ੋਰ ਜੇ
ਨਾਲ ਨਾਲ ਲੈਣੋ ਵਾਰ ਚੀਨੀਆਂ ਨੇ ਐਵੇਂ
ਡਰਾਈਵਵੇਅ ਤੇ ਆਪਸ ਚ ਵੱਜੇ ਦੂਰ ਜ
ਪਾਪਾਰਾਜ਼ੀਆਂ ਦੀ ਟੀਮ ਚ ਸਪਾਈ ਘੁੰਮਦੇ
ਭੁੱਖੇ ਸ਼ੇਰਾਂ ਵਾਂਗ ਮੈਂ ਤੇ ਮੇਰੇ ਬਾਈ ਘੁੰਮਦੇ
ਕਰਦੇ ਆ ਮਾੜੀ
ਤਾਹੀ ਪੈਂਦੀਆਂ ਨੇ ਮਾਲਾਂ
ਬਿਨਾ ਗੱਲੋਂ ਫੋਟੋਆਂ ਤੇ ਬੰਦੇ ਨਾ ਐਕਸ ਨੇ
ਇੰਨਾ ਗੱਡਖਾਣਾ ਖੁੱਲ੍ਹ ਜ ਅਜੈਂਸੀਆ
ਤੇ ਸਾਡੇ ਮੂਹਰੇ ਗੱਡੀਆਂ ਦਾ ਕਰਦੇ ਫਲੈਕਸ ਨੇ
ਇੰਨਾ ਗੱਡਖਾਣਾ ਖੁੱਲ੍ਹ ਜ ਅਜੈਂਸੀਆ
ਤੇ ਸਾਡੇ ਮੂਹਰੇ ਗੱਡੀਆਂ ਦਾ
ਇੰਨਾ ਗੱਡਖਾਣਾ ਖੁੱਲ੍ਹ ਜ ਅਜੈਂਸੀਆ
ਤੇ ਸਾਡੇ ਮੂਹਰੇ ਗੱਡੀਆਂ ਦਾ ਕਰਦੇ ਫਲੈਕਸ ਨੇ
ਇੰਨਾ ਗੱਡਖਾਣਾ ਖੁੱਲ੍ਹ ਜ ਅਜੈਂਸੀਆ
ਤੇ ਸਾਡੇ ਮੂਹਰੇ ਗੱਡੀਆਂ ਦਾ ਕਰਦੇ ਫਲੈਕਸ ਨੇ
ਇੱਟ'ਸ ਦਾ ਪੀਐਮਡਬਲਯੂ ਸ਼ੀਟ ਹਾਹ੍ਹ

WRITERS

P W

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other