LyricFind Logo
LyricFind Logo
Profile image icon
Lyric cover art

When She Meets

Apple Music logo
Deezer logo
Spotify logo
Lyrics
ਅਪਣੇ ਦੋਹਾਂ ਵਿੱਚ ਰਹੇ
ਦੋਹਾਂ ਵਿੱਚ ਰਹੇ
ਹਾਏ ਗੱਲ ਦਿਲ ਦੀ ਏ
ਰੱਬਾ ਸਮਾਂ ਰੋਕ ਦੇਆ ਕਰ
ਸਮਾਂ ਰੋਕ ਦੇਆ ਕਰ
ਜਦੋਂ ਉਹ ਮਿਲਦੀ ਏ
ਰੱਬਾ ਸਮਾਂ ਰੋਕ ਦੇਆ ਕਰ
ਜਦੋਂ ਉਹ ਮਿਲਦੀ ਏ
ਕਹਿਣ ਨੂੰ ਉਂਝ ਬੜਾ ਕੁਝ ਬਾਕੀ
ਇੱਕ ਗੱਲ ਸੂਰਜ ਨੂੰ ਵੀ ਆਖੀ
ਕਾਲੀ ਜਿਹੀ ਉਸ ਰਾਤ ਤੋਂ ਰਾਖੀ
ਉਹਦੀ ਕਰੇਆ ਕਰ
ਰੱਖ ਲਵੇ ਸਮਝਾ ਕੇ ਮਨ ਨੂੰ
ਕਹਿ ਦੇ ਤੇਰੇ ਆਦੀ ਚੰਨ ਨੂੰ
ਵੇਖ ਵੇਖ ਕੇ ਮੇਰੇ ਚੰਨ ਨੂੰ
ਨਾ ਐਵੇਂ ਸੜ੍ਹਿਆ ਕਰ
ਮਕਾਨ ਪਾਉਣਾ ਲੱਗ ਦਿਆਂ ਨੇ
ਜਦੋਂ ਉਹਦੀ ਛੋਂ ਮਿਲਦੀ ਏ
ਰੱਬਾ ਸਮਾਂ ਰੋਕ ਦੇਆ ਕਰ
ਸਮਾਂ ਰੋਕ ਦੇਆ ਕਰ
ਜਦੋਂ ਉਹ ਮਿਲਦੀ ਏ
ਰੱਬਾ ਸਮਾਂ ਰੋਕ ਦੇਆ ਕਰ
ਜਦੋਂ ਉਹ ਮਿਲਦੀ ਏ

ਭਾਵੇਂ ਤੂੰ ਹੋ ਜਾ ਖੱਜਲ
ਪਰ ਉਹ ਜਦ ਪਾਵੇ ਕਜਲ
ਵਰਨੇ ਚਾਹੀਦੇ ਬੱਦਲ
ਖ਼ਾਸ ਖ਼ਿਆਲ ਰਹੀ
ਜੇ ਟੁੱਟਿਆ ਦਿਲ ਆਪੇ ਜੋੜ ਲੂ
ਮੈਨੂੰ ਛੱਡ ਕਿਸੇ ਹੋਰ ਨੂੰ
ਨਾ ਹੀ ਉਹ ਦਿਸੇ ਹੋਰ ਨੂੰ
ਨਾ ਉਹਦੀ ਭਾਲ ਰਹੇ
ਹਾਲੇ ਤੱਕ ਪਹਿਰੇਦਾਰੀ
ਤੱਕ ਪਹਿਰੇਦਾਰੀ
ਕਾਲੇ ਤਿਲ ਦੀ ਏ
ਰੱਬਾ ਸਮਾਂ ਰੋਕ ਦੇਆ ਕਰ
ਸਮਾਂ ਰੋਕ ਦੇਆ ਕਰ
ਜਦੋਂ ਉਹ ਮਿਲਦੀ ਏ
ਰੱਬਾ ਸਮਾਂ ਰੋਕ ਦੇਆ ਕਰ
ਜਦੋਂ ਉਹ ਮਿਲਦੀ ਏ

ਬੈਂਸ ਤਾਂ ਚਾਂਦੀ ਵੀ ਨਹੀਂ ਹੋਣਾ
ਉਹਦਾ ਰੰਗ ਜਿਉਂ ਚਮਕੇ ਸੋਨਾ
ਦੱਸ ਤੇਥੋਂ ਕੀ ਹੋਰ ਲੁਕਾਉਣਾ ਹਾਲੇ ਦਿਲ ਮੇਰਾ
ਮੰਨਦਾ ਮੈਂ ਨਹੀਂ ਕਾਬਲ ਉਹਦੇ
ਬਹੁਤ ਨੇ ਪਿੱਛੇ ਪਾਗਲ ਉਹਦੇ
ਪੈ ਜੇ ਕਣੀ ਆਹ ਗੱਲ ਉਹਦੇ
ਸਭ ਕੁਝ ਉਹ ਮੇਰਾ
ਜਦ ਵੀ ਸਾਹਮਣੇ ਹੋਵੇ ਉਹ
ਸਾਹਮਣੇ ਹੋਵੇ ਉਹ
ਨਾ ਅੱਖ ਹਿਲਦੀ ਏ
ਰੱਬਾ ਸਮਾਂ ਰੋਕ ਦੇਆ ਕਰ
ਸਮਾਂ ਰੋਕ ਦੇਆ ਕਰ
ਜਦੋਂ ਉਹ ਮਿਲਦੀ ਏ
ਰੱਬਾ ਸਮਾਂ ਰੋਕ ਦੇਆ ਕਰ
ਜਦੋਂ ਉਹ ਮਿਲਦੀ ਏ

WRITERS

Prabh Bains

PUBLISHERS

Lyrics © IPRS

Share icon and text

Share


See A Problem With Something?

Lyrics

Other