ਮੈਂ ਕਰ ਦਵਾ ਮੁਹ ਤੇ ਸਿਦੀ ਗਲ (ਗੱਲ ਗੱਲ)
ਤਾਇਓ ਤੇ ਮੇਥੋ ਕਰਨ ਨਫਰਤ (yeah)
ਮੇਰੀ ਬਨਗੀ ਪਹਿਚਾਣ ਵਾ (ਉ ਉ)
ਕੇ ਮੈਂ ਮਤਲਬੀ ਇਨ੍ਸਾਨ ਵਾ (ਉ ਉ)
ਸ਼ਾਂਤੀ ਵਿਚ ਜੀਣਾ ਬਸ ਇਕੋ ਹੀ ਅਸੂਲ ਵੇ
ਹਾਥ ਜੋੜੇ ਤੁਹਾਡੇ ਅੱਗੇ ਛੱਡੋ ਮੈਨੂ ਕੱਲਾ
ਪਹਾੜਾ ਚ ਮੈਂ ਤਾਰਿਆਂ ਦੀ ਚਾਦਰ ਲੈ ਕੇ ਸੁਤਾ
ਵਦੀਯਾ ਸੀ ਸੁਪਨੇ ਤੇ ਉਠਨ ਦਾ ਮੰਨ ਨਈਓਂ ਕਰਦਾ
ਫਸੇਯਾ ਮੈਂ ਹੋਯਾ ਜਸਬਾਤਾ ਦੇ ਜਾਲ ਚ (yeah)
ਮੈਨੂ ਲਗਦਾ ਕੇ ਮਾਰਨਾ ਵੀ ਪੈਣਾ ਮੈਨੂ ਜੀਨ ਦੇ ਲਈ
Sceen ਦੇ ਲਈ (Sceen ਦੇ ਲਈ)
ਮੇਰੀ ਆਤਮਾ ਤੇ ਲਿਖੇਯਾ ਹੋਯਾ ਕੇ ਰਿਹਨਾ ਅਮਰ ਮੈਂ (ਅਮਰ ਮੈਂ )
ਮੈਨੂ ਲਗਦਾ ਕ ਮਾਰਨਾ ਵੀ ਪੈਣਾ ਮੈਨੂ ਜੀਨ ਦੇ ਲਈ (ਜੀਨ ਦੇ ਲਈ)
Sceen ਦੇ ਲਈ (Sceen ਦੇ ਲਈ)
ਮੇਰੀ ਆਤਮਾ ਤੇ ਲਿਖੇਯਾ ਹੋਯਾ ਕ ਰਿਹਨਾ ਅਮਰ ਮੈਂ
ਇਸ ਦੁਨਿਯਾ ਚ ਪਿਹਲਾ ਪਰਿਵਾਰ ਮੇਰਾ
ਦੂਜੀ ਮੇਰੀ ਨੀਂਦ ਮੈਨੂ ਪ੍ਯਾਰੀ
ਚੌਥੀ ਮੇਰੀ ਮੌਤ ਜਿੱਦੀ ਕਰਾ ਮੈਂ ਤਿਆਰੀ
ਅਜ ਦੀ ਆ ਗਲ ਹਰ ਸ਼ਾਮ ਵੱਡਾ ਬੋਟੀ
ਮੈਂ ਮੰਗਾ ਮਾਫੀ (ਕਮਜ਼ੋਰ ਨੀ ਮਈ)
ਹੋਗੇਯਾ ਮੈਂ ਵੱਡਾ ਹੁਣ ਲੈਣਾ ਜ਼ਿੱਮੇਦਾਰੀ
ਬਹੁਤ ਇਥੇ ਘਟ ਦਿੱਲੋ ਬੋਲਦੇ ਨੇ ਸਚ
ਦੇਖ ਕੇ ਅਣਦੇਖਾ ਕਰਦੇ ਨੇ ਮੇਰਾ ਕੱਮ
ਅੰਦਰੋ ਦੀ ਪ੍ਤਾ ਕ ਮੈਂ ਔਣ ਵਾਲਾ ਕਾਲ
ਵੇਖਦਾ ਮੈਂ ਸ੍ਬ ਕੋਈ ਨੀ ਖੜਾ ਮੇਰੇ ਵਾਲ
ਫਸੇਯਾ ਮੈਂ ਹੋਯਾ ਜਸਬਾਤਾ ਦੇ ਜਾਲ ਚ (yeah)
ਮੈਨੂ ਲਗਦਾ ਕ ਮਾਰਨਾ ਵੇ ਪੈਣਾ ਮੈਨੂ ਜੀਨ ਦੇ ਲਈ (ਜੀਨ ਦੇ ਲਈ)
Sceen ਦੇ ਲਈ (Sceen ਦੇ ਲਈ)
ਮੇਰੀ ਆਤਮਾ ਤੇ ਲਿਖੇਯਾ ਹੋਯਾ ਕੇ ਰਿਹਨਾ ਅਮਰ ਮੈਂ
ਮੈਨੂ ਲਗਦਾ ਕ ਮਾਰਨਾ ਵੇ ਪੈਣਾ ਮੈਨੂ ਜੀਨ ਦੇ ਲਈ (ਜੀਨ ਦੇ ਲਈ)
Sceen ਦੇ ਲਈ (Sceen ਦੇ ਲਈ)
ਮੇਰੀ ਆਤਮਾ ਤੇ ਲਿਖੇਯਾ ਹੋਯਾ ਕ ਰਿਹਨਾ ਅਮਰ ਮੈਂ
ਮੇਰੇ ਵਰਗਾ ਕੋਈ ਦੂਜਾ ਖੜਾ ਕਰਨਾ ਵੇ ਐਥੇ ਐਨਾ ਸੌਖਾ ਨੀ
ਲੈਕੇ ਵੇਖਲੋ ਵੇ ਥਾਂ ਮੇਰੀ ਕਾਦੇ ਕਿੱਸੇ ਨੂ ਮੈਂ ਐਥੇ ਰੋਕਯਾ ਨੀ
ਕਾਇਦੇ ਤੋ ਮੈਂ ਹੋਣਾ ਚਾਈਦਾ ਸਾ ਵੇ ਨਂਬਰ ਇਕ ਤੇ
ਸੁਤੇ ਸੁਤੇ ਨੀਂਦ ਵਿਚ ਗੀਤ ਕਿਨੇ ਲਿਖਤੇ
ਗੱਡੀ ਭੱਜੇ 100 ਤੇ ਪਰ ਸਿਰ ਬਾਰ ਨਿਕਲੇ
ਸ਼ੈਤਾਨ ਮੈਨੂ ਸ੍ਵੇਰੇ ਗੁਰਦਵਾਰੇ ਵਿਚ ਦਿਖਦੇ
ਬੇੜਾ ਗਰ੍ਕ ਹੋਜਾ ਤੁਹਾਡਾ ਨਜ਼ਰਾ ਨਾ ਲਓ
ਕਰੋ ਮਿਹਰਬਾਨੀ ਜ਼ਰਾ ਜ਼ਿਹੇਰ ਤੁੱਸੀ ਖਾਓ
ਬੱਚਿਆਂ ਨੂ ਆਪਣੇ ਤੁੱਸੀ ਨਸ਼ੇ ਤੋ ਬਚਾਓ
ਫੇਰ ਕਿੱਸੇ ਹੋਰ ਬਾਰੇ ਗੱਲਾਂ ਵੇ ਬ੍ਨਾਓ
ਓ ਕਿਹੰਦੇ ਸਰਦਾਰਾ ਵਿਚ ਹੁੰਦਾ ਨਾਹੀਓ ਭੇਦ ਭਾਓ
ਤਾਇਓ ਭਾਪੇ ਜੱਟਾਂ ਤੋ ਚਪੇੜ ਖਾਣ
ਫੇਰ ਮੇਰੇ ਕੋਲੋ ਬਚ ਤੂੰ (ਬਚ ਤੂੰ )
ਫਸੇਯਾ ਮੈਂ ਹੋਯਾ ਜਸਬਾਤਾ ਦੇ ਜਾਲ ਚ (yeah)
ਮੈਨੂ ਲਗਦਾ ਕ ਮਾਰਨਾ ਵੇ ਪੈਣਾ ਮੈਨੂ ਜੀਨ ਦੇ ਲਈ (ਜੀਨ ਦੇ ਲਈ)
Sceen ਦੇ ਲਈ (Sceen ਦੇ ਲਈ)
ਮੇਰੀ ਆਤਮਾ ਤੇ ਲਿਖੇਯਾ ਹੋਇਆ ਕ ਰਿਹਨਾ ਅਮਰ ਮੈਂ (ਅਮਰ ਮੈਂ)
ਮੈਨੂ ਲਗਦਾ ਕ ਮਾਰਨਾ ਵੇ ਪੈਣਾ ਮੈਨੂ ਜੀਨ ਦੇ ਲਈ (ਜੀਨ ਦੇ ਲਈ)
Sceen ਦੇ ਲਈ (Sceen ਦੇ ਲਈ)
ਮੇਰੀ ਆਤਮਾ ਤੇ ਲਿਖੇਯਾ ਹੋਯਾ ਕ ਰਿਹਨਾ ਅਮਰ ਮੈਂ
ਕਰਦਾ ਦਿਮਾਗ ਦੇ ਸ਼ੈਤਾਨ ਨਾਲ ਛੇੜ ਛਾੜ
ਆਪੇ ਪਛਤੌਂ ਕਿਹਣ ਪਾਜੀ ਪੁਰਾਣੀ ਗੱਲਾ ਤੇ ਮਿੱਟੀ ਪਾਓ