ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (ਬੁੱਰਰਾ)
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (yeah)
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (ਬੁੱਰਰਾ)
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ
ਮੈਂ ਸ਼ੁਕਰ ਮਨਾਵਾ ਮੈਂ ਜਿਉਂਦਾ ਵਾ ਅਜ ਨਾ ਮੌਤ ਖਲੌਤੀ
ਮੈਂ ਸ਼ੁਕਰ ਮਨਾਵਾ ਇਨਾਯਤ ਵੱਡੀ ਤੇ ਮੰਗਾ ਮੈਂ ਛੋਟੀ
ਮੈਂ ਸ਼ੁਕਰ ਮਨਾਵਾ ਕੇ ਸਿਰ ਤੇ ਛੱਤ ਤੇ ਥਾਲੀ ਚ ਰੋਟੀ
ਮੈਂ ਸ਼ੁਕਰ ਮਨਾਵਾ ਕ ਹੈਕ ਦੀ ਖਵਾ ਨਾ ਨਿਯਤ ਖੋਟੀ
ਉਦਾਰ ਚੁਕਲੇਯਾ ਵੇ, ਘਰ ਬਣਲੇਯਾ ਵੇ
ਮੈਂ ਸਿਰ ਦੁਖਾ ਲੇਯਾ, (ਪੈਸਾ ਖਤਮ)
ਦੁਬਾਰਾ ਬਣਾਵਾਂਗਾ, ਫ਼ਰਜ਼ ਨਿਭਾਵਾਂਗਾ
ਰਿਸ਼ਤੇਦਾਰ ਨੇ ਕਿੱਤਾ ਪੀਠ ਤੇ ਵਾਰ
ਬਣੇ ਹਿੱਸੇਦਾਰ, ਹੋਗੇ ਹਿੱਸੇ ਚਾਰ
ਲ ਗਏ ਜਾਏੇਦਾਤ , ਮੈਂ ਵੀ ਹੋਸ਼ ਨਾਲ ਛੱਡੇ ਕਮ, (ਵੱਡੇ ਕਮ)
ਕੱਚੀ ਐ ਸੜਕ , ਫੌਕੀ ਆ ਬੜਕ , ਵੱਡੀ ਐ ਠਰਕ ਇਹਨਾਂ ਦੀ
ਰਾਹ ਮੇਰਾ ਸਰਲ, ਜਾਂਦਾ ਨੀ ਨਰਕ, ਹੋਜੋ ਬੇਦਖਲ ਕਰੋ ਮਿਹੇਰਬਨੀ
ਪੈਸੇ ਨੂ ਵੇਚ ਖਰੀਦਾ ਆਜ਼ਾਦੀ ਫੇਰ ਰਾਤਾ ਨੂ ਜੱਗਾ ਤੇ ਜੱਗ ਨੂ ਦੱਸਾ ਕ
ਜੀਤੀ ਮੈਂ ਜੰਗ ਨੀਰਲੀ ਵੇ, ਸਾਮਨੇ ਮੇਰੇ ਸੀ ਦਰ ਤੇ ਡੱਬ ਸੀ ਖਾਲੀ
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (ਬੁੱਰਰਾ)
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (yeah)
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (ਬੁੱਰਰਾ)
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ
ਸੱਚਾ ਸੁਚਾ ਹੋਵੇ ਮੰਨ ਮੱਤ ਹੋਵੇ ਉਚੀ, ਰਬ ਨੇ (ਲੌਣਾ ਕਿਨਾਰੇ)
ਕਿਸਮਤ ਜੇ ਤੇਰੀ ਵੇ ਸੂਤੀ, ਕਾਕਾ ਫੇਰ (ਵੇਖ ਨਜ਼ਰੇ0
ਨਿਯਤ ਜੇ ਤੇਰੀ ਵੇ ਪੁਠੀ , ਹਨੇਰੇ ਦਾ (ਦ੍ਵਾਰ ਖੁਲਾ ਵੇ)
ਤਸਵੀਰ ਤੇ ਮੇਰੀ ਯੇ (ਹਾਰ ਚੜਾਵੇ)
ਸ਼ੈਤਾਨ ਖੜਾ ਮੈਨੂ (ਬਾਰ ਬੁਲਾਵੇ), ਮੰਨ ਦੀ ਇੱਛਾ ਵੇ (ਯਾਰ ਬੁਲਾਵੇ)
ਧਰਮ ਦੀ ਗਲ ਕਰ ਮਾਫ ਹੋਜੇ ਕਤਲ
ਦੋਸ਼ੀ ਨੂ ਦੇਣ ਮਲ੍ਹਮ ਕਿਯੂ (ਕਿਯੂ)
ਦੌਲਤ ਦੇ ਨਰਕ ਚ ਖੋਜਨ ਆ ਦੋਸ੍ਤ
ਕੱਚੀ ਐ ਸੜਕ , ਫੌਕੀ ਆ ਬੜਕ , ਵੱਡੀ ਐ ਠਰਕ ਇਹਨਾਂ ਦੀ
ਰਾਹ ਮੇਰਾ ਸਰਲ, ਜਾਂਦਾ ਨੀ ਨਰਕ, ਹੋਜੋ ਬੇਦਖਲ ਕਰੋ ਮਿਹੇਰਬਨੀ
ਪੈਸੇ ਨੂ ਵੇਚ ਖਰੀਦਾ ਆਜ਼ਾਦੀ ਫੇਰ ਰਾਤਾ ਨੂ ਜੱਗਾ ਤੇ ਜੱਗ ਨੂ ਦੱਸਾ ਕ
ਜੀਤੀ ਮੈਂ ਜੰਗ ਨੀਰਲੀ ਵੇ, ਸਾਮਨੇ ਮੇਰੇ ਸੀ ਦਰ ਤੇ ਡੱਬ ਸੀ ਖਾਲੀ
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (ਬੁੱਰਰਾ)
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (yeah)
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (ਬੁੱਰਰਾ)
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (yeah)
ਵੋ ਬੋਲੇ ਦੁਆਓ ਸੇ ਬਦਲੀ ਹੈ ਕਿਸਮਤ
ਮਾਂ ਬੋਲੀ ਹਰ ਰੋਜ਼ ਲਬ ਖੋਲ ਸ਼ੁਕੜ ਕਰ
ਸੰਭਲ ਕਰ, ਸਿਤਮਗਰ ਬੈਠਾ ਹਰ ਕਦਮ ਪਰ, ਸ਼ਕਲੇ ਭੀ ਬਾਦਲ ਕਰ
ਜਾਣੇ ਵੋ ਦਿਲ ਮੈ ਜੋ ਰਿਹਤੀ ਇਨਾਯਤ, ਹੈ ਹੋਤੀ ਨਾ ਦਫਨ ਪਰ
ਥੀ ਨਾ ਹੂਂ ਪੇ ਕੋਈ lottery ਡਬ ਕੇ
ਫਨਾ ਹੋਣੀ ਸਰਹੱਦ (ਜੋ ਮੇਰੇ ਅਕ਼ਸ ਪੇ)
ਫੰਨਾ ਹੋਣੀ ਨਫਰਤ (ਜੋ ਇੰਕਾ ਲਕਸ਼ ਹੈ)
ਸਾਂਸ ਲੇ , ਮਿਹਿਸੂਸ ਕਰ, ਸਬਰ ਰਖ (ਹਾਂ ਹਾਂ ਹਾਂ)
ਹਾਥ ਦੋ ਉੱਪਰ, ਤੋ buckle up (ਹਾਂ)
ਅਬ ਨਾ ਮੁਜ਼ਾਹਿਮਤ, ਹੈ ਖੁਲੀ ਛੱਤ
ਹੋ ਦੁਖੀ ਯਾ ਸੁਖੀ ਤੂ ਬੋਲ ਬਸ
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (ਬੁੱਰਰਾ)
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (yeah)
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (ਬੁੱਰਰਾ)
ਇਨਸ਼ਾ ਅਲਾਹ ਚੜਦੀਕੱਲਾ ਵਿਚ ਮੈਂ ਰਵਾ (yeah)
ਸ਼ਰਾਫਤ ਹੈ ਮਿਹੰਗੀ, ਤੋਹ ਸਾਲਾ ਦੇ ਨਿਰੋ ਮੈਂ
ਪਰ ਨਾ ਕੋਈ ਹੀਰੋ ਮੈਂ ਦਿਲ ਹੈ ਤੋੜੇ
ਮੈਨੇ ਰਿਹਕੇ ਤਸਵੀਰੋਂ ਮੈ ਜ਼ਿੰਦਾ
ਜ਼ੰਜੀਰੋ ਸੇ ਅਬ ਨਾ ਕੋਈ ਚਿੰਤਾ