LyricFind Logo
LyricFind Logo
Profile image icon
Lyric cover art

O.T.M

Apple Music logo
Deezer logo
Spotify logo
Lyrics
I make a move, ਥੱਕੇ ਹਾਰੇਆ ਨੂ ਚਕੇਆ
I’ma prove it, ਹੱਕ ਮਾਰੇਆ ਨੀ ਮਰਦਾ
ਥੋੜਾ zoom in ਕਰਕੇ ਤੂੰ ਵੇਖੀ ਮਿੱਤਰਾ
They gon' lose it, ਯੇਹ, they gon’ lose lose
ਨਜ਼ਰੀਆ ਵੱਖ ਐ, ਏਹ ਰਖੇ ਅੱਖ, ਅੱਥਰੀ
ਵਿਖਾਉਂਦਾ ਰਾਹ , ਏਦੇ ਚ ਕੋਈ ਵੀ ਸ਼ੱਕ ਨੀ
ਖੋਲਦਾ ਰਾਜ਼?
ਮਮਮ ਨਾ
ਸੁਖਰ ਮੰਨਾ, ਤਮਾਸ਼ੇ ਤੋਂ ਪਾਰੇ ਮੈਂ
ਆਪਣੇ ਘਰੇ, ਮੇਰੀ ਖਾਮੋਸ਼ੀ ਨੇ ਸ਼ੋਰ ਮਚਾਇਆ
ਮੈਂ ਦੌਰ ਚਲਾਇਆ
ਚੋਰ ਦੀ ਦਾੜ੍ਹੀ ਦਾ ਟਿਨਕਾ ਖਿੱਚ ਕੇ ਪਰਾ ਬਿਠਾਇਆ
ਸੱਤ ਤਾਂ ਜ਼ੋਰ ਦੀ ਵੱਜੀ ਸੀ, ਬਾਰ ਕੁਝ ਹੋਰ ਦਿਖਾਇਆ
ਧੁੱਪ ਚ ਮਿਹ ਜੋ ਪੈਂ ਰਿਹਾ, ਕੁਝ ਤਾਂ ਕਹਿ ਰਿਹਾ
ਦੁੱਖ ਤੋਂ ਸੁੱਖ ਮਿਲਦਾ ਵੇ ਜਿਨ੍ਹੂ
ਓਹਨਾ ਤੋਂ ਦੂਰ ਮੇਰਾ ਮਕਸਦ, ਕਾਫ਼ੀ ਸਾਫ਼
ਦਿਮਾਗ਼ ਖੋਲਾ ਤੁਹਾਡੇ, ਮੇਰਾ ਮਕਸਦ ਕਾਫ਼ੀ ਸਾਫ਼
ਸ਼ਾਂਤੀ ਹੋਵੇ ਘਰ ਚ, ਮੇਰਾ ਮਕਸਦ ਕਾਫ਼ੀ ਸਾਫ਼
ਮੌਤ ਤੋਂ ਪਹਿਲਾਂ ਮੈਂ ਕਰਦਾ ਹਲਚਲ
ਮੌਤ ਤੋਂ ਮੈਂ, ਮੌਤ ਤੋਂ ਮੈਂ ਪਹਿਲਾਂ
I make a move, ਥੱਕੇ ਹਾਰੇਆ ਨੂ ਚਕੇਆ
I’ma prove it, ਹੱਕ ਮਾਰੇਆ ਨੀ ਮਰਦਾ
ਥੋੜਾ zoom in ਕਰਕੇ ਤੂੰ ਵੇਖੀ ਮਿੱਤਰਾ
They gon' lose it, ਯੇਹ, they gon’ lose lose
ਓ ਮੁੰਡੇ ਮੇਰੇ hood ਦੇ
ਰਾਤੀ ਚੱਟੂ ਵੱਟਾ ਕੁੱਟਦੇ
ਸਟਾ ਵੱਜੀਆਂ, ਨਈ ਰੁਕਦੇ
ਸਾਡੇ ਹੋਸਲੇ ਨਈ ਮੁਕਦੇ
ਮੁੰਡੇ ਕਹਿੰਦੇ let him cook
ਬਰਖ ਮੇਰੀ got em shook
ਧਿਆਨ ਮੇਰਾ rave ਬੈਗ’ਚ
ਬਾਕੀ ਦਿੱਸੇ ਨੀ ਕੁਝ
AP ਜੱਚੇ ਗੁੱਟ ਤੇ
ਮਰਦੀਆਂ ਸਾਡੀ look ਤੇ
Real Gs on the move now
ਰੋਕਿਆ ਵੀ ਨਾ ਏਹ ਰੁੱਕਦੇ
ਐਸੀ ਆ ਜ਼ਿੰਦਗੀ King ਦੀ ਦੇਖ
ਦੇਖ ਕੇ ਮੈਨੂੰ ਓ ਖਿੰਡਗੀ ਦੇਖ
Flow ਆ ਮੱਖਣ, ਅੱਲੜਾਂ ਤੱਕਣ
ਲਵਾਂ ਨਜ਼ਾਰੇ ਮੈਂ ਜ਼ਿੰਦਗੀ ਦੇ
Bag ਆ full, ਜਾਵਾਂ ਮੈਂ ਭਾਰੀ
ਵੈਰੀ ਆ ਗੁੱਲ, ਗੁੱਡੀ ਆ ਚੜ੍ਹੀ
ਬੋਲੀਆਂ ਦੀ ਦੇਖ ਲਾਵਾਂ ਮੈਂ ਚੜ੍ਹੀ
ਜ਼ਿੰਦਗੀ ਜੰਗ ਤੇ ਜਾਵਾਂ ਮੈਂ ਲੜੀ
ਦੇਖ ਖੋਟਾ ਸਿੱਕਾ ਨੇਹਰੀ ਲਿਆਉਂਦੇ ਨੋਟਾਂ ਦੀ
ਓ ਰਹਜੇ ਪਿੱਛੇ ਜਿਹੜਾ ਸੁਣੀ ਜਾਵੇ ਲੋਕਾਂ ਦੀ
ਓ ਧੌਂ ਵੈਰੀਆਂ ਦੀ ਉੱਤੇ ਮੇਰਾ ਗੋਧ

I make a move
I’ma prove it
ਥੋੜਾ zoom
They gon' lose it
ਅਹਿਮਦਾਬਾਦ , ਥਲਤੇਜਸਟਾਂ
ਅਗਰ ਲੌੰਡੇ ਮਾਂਗੇ location ਫਿਰੋਂ
ਹਮ posted outside, ਤੇਰੇ ਘਰ ਦੇ ਬਾਹਰ
ਜਿਵੇਂ eviction notice
ਏ industry ਫੱਟੀ ਨਈ
ਬਹੁਤ ਉਸਦੀ game ਖੇਡਦੇ ਸੋਤੇ ਸੋਤੇ
ਕਿਸੀ ਦੀ ਕਬਰ ਖੋਦਣ ਤੋਂ ਪਹਿਲਾਂ
ਤਾਬੂਤ ਚੀਲਾਂ ਠੋਕਦੇ
ਭਾਗਾ ਤੂੰ ਸ਼ਾਂਤੀ ਸੇ peace out ਬੋਲਕੇ
ਏ game ਇੱਕ ਭਰਮ, play your role, no roleplay
ਹੋਗਾ ਜੋ ਹੋਣਾ ਹੋਕੇ
ਅਤੇ ਰੋਕੇ ਮੈਰਕੋ ਤੋ ਰੋਕ ਦੇ
ਹਮ ਵੀ ਹੋਏ ਤਾਂ ਨਈ ਪੁੱਛਦੇ
ਯੋਰ ਬਿਚ ਹਿੱਟ ਦੈਟ crescendo
ਮੈਂ ਮਾਲ ਨੂੰ crushendo
ਫਿਰ ਜਾ ਕੇ roll it
ਹਾਂ, ਹੈਂ ਆਪਣੇ ops
ਬਾਪੂ pop shit
ਪੋਪੋ for sale
ਸਾਲਾ ਕੋਈ ਨਈ ਖਾਦਾ ਖੌਫ਼
And that’s realest
No one talk organized crime
ਅਪਣ ਜੀਏ ਹੈਂ
ਚਾਰ ਭਾਸ਼ਾ ਵਿੱਚ ਖਾਤਾ ਖੋਲ ਦਾਲ
ਇੱਕ top class CA ਹੈ
ਦੋ ਵਕੀਲ ਬੈਠੇ ਦੋ ਬਾਜੂ
ਇੱਕ crime, ਇੱਕ civil ਹੈ
ਮੇਰਾ ਕਾਕਾ ਅੱਬੀ ਨਿਕਲਾ ਬਾਹਰ
ਬੋਲੇ ਅੰਦਰ ਤਾਂ ਹੀ class facility living ਹੈ
ਹਾਂ ਮੈਂ ਬੋਲਾ ਕਿ ਉਹ ਬੋਲੇ
ਕਿ ਉਹ ਸੁਣੇ ਕਿ ਬੋਲ
ਕੁਝ ਜਿਵੇਂ ਚੜ੍ਹੇਗੇ, ਵੈਸੇ ਹੀ ਗਿਰੇਂਗੇ
ਮੈਂ ਬੋਲੇ ਵੈਸੇ ਹੀ ਹਨ, ਪੰਜਾਬੀ

WRITERS

Prabh Deep, Scuti, Mohan Singh, Prabhdeep Singh, Alistair Alvin, Jayraj Ganatra

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist