LyricFind Logo
LyricFind Logo
Profile image icon
Lyric cover art

Mainu Mangdi Lofi Mix 1

Apple Music logo
Deezer logo
Spotify logo
Lyrics
ਬਸ ਆਪਣੇ ਫਾਯਦੇ ਲਈ ਮੈਨੂ ਹਰ ਕੋਈ ਮਿਲਦਾ
ਸਬ ਉਪਰੋ ਪੁੱਛਦੇ ਨੇ ਹਾਲ ਮੇਰੇ ਦਿਲ ਦਾ
ਬਸ ਆਪਣੇ ਮਤਲਬ ਲਈ ਮੈਨੂ ਹਰ ਕੋਈ ਮਿਲਦਾ
ਸਬ ਉਪਰੋ ਪੁੱਛਦੇ ਨੇ ਹਾਲ ਮੇਰੇ ਦਿਲ ਦਾ
ਰੋਜ਼ ਗੁਜਰਦੇ ਨੇ ਅੱਖੀਆਂ ਦੇ ਸਾਮਨੇ
ਹੋਰਾ ਨਾਲ ਮੇਰੀ ਰੂਹ ਕ੍ਯੂਂ ਨੀ ਰੰਗਦੀ
ਕੁਝ ਨਾ ਕੁਝ ਹਰ ਏਕ ਨੂ ਮੇਰੇ ਤੋ ਚਾਹੀਦਾ
ਪਰ ਤੂ ਹੀ ਏ ਜੋ ਮੇਰੇ ਤੋ ਬਸ ਮੈਨੂ ਮੰਗਦੀ
ਕੁਝ ਨਾ ਕੁਝ ਹਰ ਏਕ ਨੂ ਮੇਰੇ ਤੋ ਚਾਹੀਦਾ
ਪਰ ਤੂ ਹੀ ਏ ਜੋ ਮੇਰੇ ਤੋ ਬਸ ਮੈਨੂ ਮੰਗਦੀ (ਮੈਨੂ ਮੰਗਦੀ)

ਹੋ ਹੋ ਹੋ ਹੋ ਹੋ ਹੋ ਹੋ ਹੋ

ਵੈਸੇ ਤਾਂ ਲਾਲਚ ਮੈਂ ਤੇਰੇ ਵਿਚ ਵੀ ਵੇਖਯਾ ਏ
ਪਰ ਤੇਰਾ ਲਾਲਚ ਸੋਹਣਾ ਮੇਰੇ ਪ੍ਯਾਰ ਲਈ (ਪ੍ਯਾਰ ਲਈ ਹਾਏ)
ਦੁਨੀਆਂ ਤੇ ਆਸ਼ਿਕ਼ ਵੀ ਓਹੀ ਮਨਜ਼ੂਰ ਹੋਵੇ
ਜੋ ਹਾਰ ਜਾਵੇ ਖੁਦ ਨੂ ਦਿਲਦਾਰ ਲਈ
ਕੋਯੀ ਸਿਖੇ ਤੇਰੇ ਤੋਂ ਗੱਲਾਂ ਕਿੰਝ ਕਰਨਿਯਾ ਨੇ
ਕਿਹੜੀ ਕਦੋਂ ਕਹਿਣੀ ਕਿਹੜੇ ਢੰਗ ਦੀ, ਹਾਂ ਹਾਂ
ਕੁਝ ਨਾ ਕੁਝ ਹਰ ਏਕ ਨੂ ਮੇਰੇ ਤੋ ਚਾਹੀਦਾ
ਪਰ ਤੂ ਹੀ ਏ ਜੋ ਮੇਰੇ ਤੋ ਬਸ ਮੈਨੂ ਮੰਗਦੀ
ਕੁਝ ਨਾ ਕੁਝ ਹਰ ਏਕ ਨੂ ਮੇਰੇ ਤੋ ਚਾਹੀਦਾ
ਪਰ ਤੂ ਹੀ ਏ ਜੋ ਮੇਰੇ ਤੋ ਬਸ ਮੈਨੂ ਮੰਗਦੀ (ਮੈਨੂ ਮੰਗਦੀ)

ਬਣ ਕੇ ਦੀਵਾਰ ਮੇਰੇ ਹੈ ਸਾਮਨੇ ਤੂ ਖੜੀ
ਤੇਰੇ ਹੁੰਦੇਯਾ ਬੁਰਾ ਮੇਰਾ ਕੋਯੀ ਕਿਵੇ ਕਰ ਸਕਦਾ

ਏ ਕਮਲੇ ਲੋਕ ਤੈਨੂ ਕਮਜ਼ੋਰ ਸਮਝਦੇ ਨੇ
ਤੂ ਹੈ ਮੇਰੀ ਤਾਕਤ ਮੈਂ ਕਿਵੇ ਡਰ ਸੱਕਦਾ
ਚੁਪ ਰਹਿ ਕੇ ਵੀ ਅੱਖੀਆਂ ਕੈਲੇ ਕੈਲੇ ਬੋਲ ਦਿਆ
ਮੁਸਕਾਨ ਤੇਰੀ ਮੇਰੇ ਸੀਨੇ ਵਿਚੋਂ ਲੰਗਦੀ
ਕੁਝ ਨਾ ਕੁਝ ਹਰ ਏਕ ਨੂ ਮੇਰੇ ਤੋ ਚਾਹੀਦਾ
ਪਰ ਤੂ ਹੀ ਏ ਜੋ ਮੇਰੇ ਤੋ ਬਸ ਮੈਨੂ ਮੰਗਦੀ
ਕੁਝ ਨਾ ਕੁਝ ਹਰ ਏਕ ਨੂ ਮੇਰੇ ਤੋ ਚਾਹੀਦਾ
ਪਰ ਤੂ ਹੀ ਏ ਜੋ ਮੇਰੇ ਤੋ ਬਸ ਮੈਨੂ ਮੰਗਦੀ

WRITERS

HARDEEP SINGH KHANGURA, JASPREET SINGH, MANINDER SINGH KAILEY

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist