ਲੱਗਦਾ ਨਾ ਕਿੱਥੇ ਮੇਰਾ ਜੀ ਨੀ
ਨਿੰਦਰਾ ਵੀ ਹੋ ਗਈ ਆ ਫਰਾਰ ਨੇ
ਲੱਗਦਾ ਨਾ ਕਿੱਥੇ ਮੇਰਾ ਜੀ ਨੀ
ਨਿੰਦਰਾ ਵੀ ਹੋ ਗਈ ਆ ਫਰਾਰ ਨੇ
ਐਵੇਂ ਫਿਰਦਾ ਸੀ ਕਰਦਾ ਆਵਾਰਗੀ
ਢੰਗ ਜੀਉਂਦਾ ਸਿਖਾਇਆ ਤੇਰੇ ਪਿਆਰ ਨੇ
ਲੱਗਦਾ ਨਾ ਕਿੱਥੇ ਮੇਰਾ ਜੀ ਨੀ
ਨਿੰਦਰਾ ਵੀ ਹੋ ਗਈ ਆ ਫਰਾਰ ਨੇ
ਲੱਗਦਾ ਨਾ ਕਿੱਥੇ ਮੇਰਾ ਜੀ ਨੀ
ਨਿੰਦਰਾ ਵੀ ਹੋ ਗਈ ਆ ਫਰਾਰ ਨੇ
ਆਉਂਨ ਗਾਲਿਬ ਦੇ ਸ਼ੇਰ ਨੀ ਜ਼ਬਾਨ ਤੇ
ਵੇਖ ਮਜਨੂੰ ਜੇ ਹੋਣੇ ਮੇਰੇ ਹਾਲ ਨੇ
ਪੇਸ਼ ਚਲਦੀ ਨਾ ਕਿੱਥੇ ਵੀ ਅਕੱਲ ਦੀ
ਰੂਹ ਤੇ ਭਰੂ ਪੈ ਜਾਂਦੇ ਤੇਰੇ ਖ਼ਿਆਲ ਨੀ
ਅੰਨ ਚੁਕੇਆ ਮਜ਼ਾਕ ਕਿਰਦਾਰ ਦਾ
ਸਾਰੀ ਦੱਸਦੇ ਕਹਾਣੀ ਮੇਰੇ ਯਾਰ ਨੇ
ਲੱਗਦਾ ਨਾ ਕਿੱਥੇ ਮੇਰਾ ਜੀ ਨੀ
ਨਿੰਦਰਾ ਵੀ ਹੋ ਗਈ ਆ ਫਰਾਰ ਨੇ
ਲੱਗਦਾ ਨਾ ਕਿੱਥੇ ਮੇਰਾ ਜੀ ਨੀ
ਨਿੰਦਰਾ ਵੀ ਹੋ ਗਈ ਆ ਫਰਾਰ ਨੇ
ਤੇਰੇ ਪੈਰਾਂ ਦੀ ਮਿੱਟੀ ਨੂ ਮੱਥੇ ਲਾ ਲਵਾ
ਖ਼ਾਕ ਹੋਜਾ ਤੇਰੇ ਪਿਆਰ ਦੀਆਂ ਰਾਹਾਂ ਉੱਤੇ
ਤੇਰਾ ਨਾਮ ਲੈ ਲੈ ਚਲਦੀ ਆ ਜੇੜੀਆਂ
ਮਾਂ ਕਦੀ ਜਾਵਾਂ ਚਲਦੀਆਂ ਸਾਹਾਂ ਤੇ
ਬਣ ਘੁੰਘਰੂ ਵੇੜੇ ਚ ਤੇਰੇ ਨਚਣਾ
ਲੱਗਦਾ ਨਾ ਕਿੱਥੇ ਮੇਰਾ ਜੀ ਨੀ
ਨਿੰਦਰਾ ਵੀ ਹੋ ਗਈ ਆ ਫਰਾਰ ਨੇ
ਲੱਗਦਾ ਨਾ ਕਿੱਥੇ ਮੇਰਾ ਜੀ ਨੀ
ਨਿੰਦਰਾ ਵੀ ਹੋ ਗਈ ਆ ਫਰਾਰ ਨੇ
ਪਹਿਲੀ ਕੱਚੀ ਚ ਮੈਂ ਲੈ ਲਿਆ ਏ ਦਾਖਲਾ
ਹੁੰਦੀ ਆਸ਼ਿਕਾਂ ਦੀ ਵੱਖਰੀ class ਨੀ
ਹੋ ਮੈਂ ਵੇਖੀ ਜਾਵਾਂ ਭੁਝਦੀ ਪਿਆਸ ਨੀ
ਬਿਨਾ ਖੰਭਾਂ ਤੋ ਹਵਾ ਚ ਲੌਂਦਾ ਦਾਰੀਆ
ਮੇਰੇ ਸੁਪਨੇ ਜੇ ਹੋ ਗਏ ਉਦਾਰ ਨੇ
ਲੱਗਦਾ ਨਾ ਕਿੱਥੇ ਮੇਰਾ ਜੀ ਨੀ
ਨਿੰਦਰਾ ਵੀ ਹੋ ਗਈ ਆ ਫਰਾਰ ਨੇ
ਲੱਗਦਾ ਨਾ ਕਿੱਥੇ ਮੇਰਾ ਜੀ ਨੀ
ਨਿੰਦਰਾ ਵੀ ਹੋ ਗਈ ਆ ਫਰਾਰ ਨੇ