LyricFind Logo
LyricFind Logo
Profile image icon
Lyric cover art

Meri Zindagi Jion Di Aas Hai Tu

Apple Music logo
Deezer logo
Spotify logo
Lyrics
ਬਹੁਤ-ਬਹੁਤ ਸੋਹਣੀਆਂ ਨੇ ਚੀਜ਼ਾਂ ਐ ਜਹਾਨ ਤੇ
ਸਭ ਨਾਲੋਂ ਜਿਆਦਾ ਰੂਪ ਸੱਚੀ ਮੇਰੀ ਜਾਨ ਤੇ
ਬਹੁਤ-ਬਹੁਤ ਸੋਹਣੀਆਂ ਨੇ ਚੀਜ਼ਾਂ ਐ ਜਹਾਨ ਤੇ
ਸਭ ਨਾਲੋਂ ਜਿਆਦਾ ਰੂਪ ਸੱਚੀ ਮੇਰੀ ਜਾਨ ਤੇ
ਤੇਰੀ ਜ਼ੁਲਫ਼ ਬਦਲ ਦਾ ਘੇਰਾ, ਤੇਰਾ ਮੁਖ ਜਿਵੇਂ ਚੜ੍ਹਦਾ ਸਵੇਰਾ
ਤੇਰੀ ਜ਼ੁਲਫ਼ ਬਦਲ ਦਾ ਘੇਰਾ, ਤੇਰਾ ਮੁਖ ਜਿਵੇਂ ਚੜ੍ਹਦਾ ਸਵੇਰਾ
ਹੋਰ ਕੁਝ ਵੀ ਨਾ ਤੇਰੇ ਬਿਨਾਂ ਮੇਰਾ

ਮੇਰੀ ਜ਼ਿੰਦਗੀ ਜੀਣ ਦੀ ਆਸ ਐ ਤੂੰ
ਮੇਰੇ ਦਿਲ ਵਿਚ ਰੱਬ ਦਾ ਵਾਸ ਐ ਤੂੰ
ਮੇਰੀ ਜਨਮ-ਜਨਮ ਦੀ ਪਿਆਸ ਐ ਤੂੰ
ਮੇਰੀ ਜ਼ਿੰਦਗੀ ਦੇ ਨਾਲੋਂ ਮੈਨੂੰ ਖ਼ਾਸ ਐ ਤੂੰ
ਮੇਰੀ ਜ਼ਿੰਦਗੀ ਜੀਣ ਦੀ ਆਸ ਐ ਤੂੰ
ਮੇਰੇ ਦਿਲ ਵਿਚ ਰੱਬ ਦਾ ਵਾਸ ਐ ਤੂੰ
ਮੇਰੀ ਜਨਮ-ਜਨਮ ਦੀ ਪਿਆਸ ਐ ਤੂੰ
ਮੇਰੀ ਜ਼ਿੰਦਗੀ ਦੇ ਨਾਲੋਂ ਮੈਨੂੰ ਖ਼ਾਸ ਐ ਤੂੰ

ਹੋਰ ਤਾਂ ਤਮੰਨਾ ਮੇਰੀ ਕੋਈ ਵੀ ਨਹੀਂ, ਮੈਂ ਤਾਂ ਸਭ ਪਾ ਲਿਆ
ਤੇਰੇ ਨਾਲ ਮਿਲਿਆ ਤੇ ਇੰਝ ਲੱਗਿਆ, ਜਿਵੇਂ ਰੱਬ ਪਾ ਲਿਆ
ਹੋਰ ਤਾਂ ਤਮੰਨਾ ਮੇਰੀ ਕੋਈ ਵੀ ਨਹੀਂ, ਮੈਂ ਤਾਂ ਸਭ ਪਾ ਲਿਆ
ਤੇਰੇ ਨਾਲ ਮਿਲਿਆ ਤੇ ਇੰਝ ਲੱਗਿਆ, ਜਿਵੇਂ ਰੱਬ ਪਾ ਲਿਆ
ਨਾ ਕਦੇ ਵੇਖਾਂ ਤੇਰੀ ਅੱਖੀਆਂ ਚੋਂ ਪਾਣੀ, ਮੇਰੀ ਜਾਨ ਨਿਕਲੇ ਐ ਜਾਣੀ
ਨਾ ਕਦੇ ਵੇਖਾਂ ਤੇਰੀ ਅੱਖੀਆਂ ਚੋਂ ਪਾਣੀ, ਮੇਰੀ ਜਾਨ ਨਿਕਲੇ ਐ ਜਾਣੀ
ਤੈਨੂੰ ਰੱਖੂੰਗਾ ਬਣਾ ਕੇ ਸਦਾ ਰਾਣੀ

ਮੇਰੀ ਜ਼ਿੰਦਗੀ ਜੀਣ ਦੀ ਆਸ ਐ ਤੂੰ
ਮੇਰੇ ਦਿਲ ਵਿਚ ਰੱਬ ਦਾ ਵਾਸ ਐ ਤੂੰ
ਮੇਰੀ ਜਨਮ-ਜਨਮ ਦੀ ਪਿਆਸ ਐ ਤੂੰ
ਮੇਰੀ ਜ਼ਿੰਦਗੀ ਦੇ ਨਾਲੋਂ ਮੈਨੂੰ ਖ਼ਾਸ ਐ ਤੂੰ
ਮੇਰੀ ਜ਼ਿੰਦਗੀ ਜੀਣ ਦੀ ਆਸ ਐ ਤੂੰ
ਮੇਰੇ ਦਿਲ ਵਿਚ ਰੱਬ ਦਾ ਵਾਸ ਐ ਤੂੰ
ਮੇਰੀ ਜਨਮ-ਜਨਮ ਦੀ ਪਿਆਸ ਐ ਤੂੰ
ਮੇਰੀ ਜ਼ਿੰਦਗੀ ਦੇ ਨਾਲੋਂ ਮੈਨੂੰ ਖ਼ਾਸ ਐ ਤੂੰ

ਜ਼ਿੰਦਗੀ ਦੇ ਆਉਂਦੇ ਜਾਂਦੇ ਸਾਂਹ ਸਜਣਾ, ਤੇਰੇ ਨਾਂ ਲਿਖ ਤੇ
ਤੇਰੇ ਸੰਗ ਮਰਨਾ ਜਿਊਣਾ ਅੱਜ ਤੋਂ, ਸਾਰੇ ਸੁੱਖ ਛੱਡ ਤੇ
ਜ਼ਿੰਦਗੀ ਦੇ ਆਉਂਦੇ ਜਾਂਦੇ ਸਾਂਹ ਸਜਣਾ, ਤੇਰੇ ਨਾਂ ਲਿਖ ਤੇ
ਤੇਰੇ ਸੰਗ ਮਰਨਾ ਜਿਊਣਾ ਅੱਜ ਤੋਂ, ਸਾਰੇ ਸੁੱਖ ਛੱਡ ਤੇ
ਮੇਰੇ ਖ਼ਵਾਬਾਂ ਵਿਚ ਘਰ ਐ ਤੇਰਾ, ਤੇਰਾ ਦਿਲ ਮੇਰਾ ਰੈਣ-ਬਸੇਰਾ
ਮੇਰੇ ਖ਼ਵਾਬਾਂ ਵਿਚ ਘਰ ਐ ਤੇਰਾ, ਤੇਰਾ ਦਿਲ ਮੇਰਾ ਰੈਣ-ਬਸੇਰਾ
ਲੱਗਾ ਇਸ਼ਕ ਦੀ ਗੋਦ 'ਚ ਡੇਰਾ

ਮੇਰੀ ਜ਼ਿੰਦਗੀ ਜੀਣ ਦੀ ਆਸ ਐ ਤੂੰ
ਮੇਰੇ ਦਿਲ ਵਿਚ ਰੱਬ ਦਾ ਵਾਸ ਐ ਤੂੰ
ਮੇਰੀ ਜਨਮ-ਜਨਮ ਦੀ ਪਿਆਸ ਐ ਤੂੰ
ਮੇਰੀ ਜ਼ਿੰਦਗੀ ਦੇ ਨਾਲੋਂ ਮੈਨੂੰ ਖ਼ਾਸ ਐ ਤੂੰ
ਮੇਰੀ ਜ਼ਿੰਦਗੀ ਜੀਣ ਦੀ ਆਸ ਐ ਤੂੰ
ਮੇਰੇ ਦਿਲ ਵਿਚ ਰੱਬ ਦਾ ਵਾਸ ਐ ਤੂੰ
ਮੇਰੀ ਜਨਮ-ਜਨਮ ਦੀ ਪਿਆਸ ਐ ਤੂੰ
ਮੇਰੀ ਜ਼ਿੰਦਗੀ ਦੇ ਨਾਲੋਂ ਮੈਨੂੰ ਖ਼ਾਸ ਐ ਤੂੰ

WRITERS

ANKY, KANWAR WARAICH

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

From This Artist