LyricFind Logo
LyricFind Logo
Profile image icon
Lyric cover art

Teri Meri Jodi (Unplugged Version)

Apple Music logo
Deezer logo
Spotify logo
Lyrics
ਮੋੜ ਕ ਤੂੰ ਮੁਖ ਦਿੱਤੇ ਜਨਮ ਦੇ ਦੁੱਖ
ਮੇਰੀ ਰੋਲ ਦਿਤੀ ਸੋਲ ਜਹੀ ਜਿੰਦ ਵੇ
ਨੈਣਾ ਵਾਲੇ ਖਾਬ ਸਾਰੇ ਬਣਨ ਗਏ ਨੇ ਖ਼ਾਬ
ਤੈਨੂੰ ਤਰਾਸ਼ ਨਾ ਆਇਆ ਕਰ ਇੰਜਜ ਵੇ
ਮੈਂ ਦੱਸਿਆ ਤੈਨੂੰ ਕਿ ਕਿ ਦਿਲ ਦੀ ਏ ਮਜ਼ਬੂਰੀ
ਤੂੰ ਆਪਣੀ ਜੱਗ ਠੀਕ ਮੈਂ ਆਪਣੀ ਜੱਗ ਠੀਕ ਆ
ਰੁੱਤ ਲੱਗਦੀ ਪਤਝੜ ਬਹਾਰ ਦੀ ਤੂੰ ਜੁਦਾਈ ਪਾਈ ਏ
ਤੇਰੀ ਮੇਰੀ ਜੋਡ਼ੀ ਨਾ ਲੱਖੀ ਨਾ ਕਰੋੜੀ
ਇੰਝ ਹੁੰਦੀ ਮੁਲਾਕਾਤ ਰਵੇ ਤੂ ਬਾਹਾਂ ਵਿਚ ਮੇਰੇ
ਤੇ ਮੱਠੀ ਮੱਠੀ ਬਰਸਾਤ ਪਵੇ
ਤੇਰੀ ਮੇਰੀ ਜੋਡ਼ੀ ਨਾ ਲੱਖੀ ਨਾ ਕਰੋੜੀ
ਇੰਝ ਹੁੰਦੀ ਮੁਲਾਕਾਤ ਰਵੇ ਤੂ ਬਾਹਾਂ ਵਿਚ ਮੇਰੇ
ਤੇ ਮੱਠੀ ਮੱਠੀ ਬਰਸਾਤ ਪਵੇ
ਹੈ ਹੁੰਦੀ ਮੁਲਾਕਾਤ ਰਵੇ ਬਰਸਾਤ ਪਵੇ

WRITERS

DALVIR SAROBAD, JAY K

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other

From This Artist